Sunday, November 8, 2015

ਗਾਇਕੀ ਲਈ ਕੋਈ ਉਮਰ ਦੀ ਸੀਮਾ ਨਹੀ ਹੁੰਦੀ-ਅਜੈਬ ਸਿੰਘ 'ਸੰਗਤੀ ਵਾਲਾ'

\r\nਅਜੈਬ ਸਿੰਘ \"ਸੰਗਤੀ ਵਾਲਾ\" ਦੀ ਅਵਾਜ ਅੱਜ ਤੋਂ ਲੱਗਭੱਗ 30-35 ਸਾਲ ਪਹਿਲਾ ਵਿਆਹਾਂ,ਮੇਲਿਆ ਵਿੱਚ ਸੂਣਨ ਨੂੰ ਮਿਲਦੀ ਲਗਾਤਾਰ ਮਿਲਦੀ ਰਹੀ।ਪ੍ਰੰਤੂ ਪਿਛਲੇ ਕਾਫੀ ਸਮੇ ਤੋਂ ਇਹ ਅਵਾਜ ਸ਼ਾਤ ਸੀ।ਇਹ ਦੌਰ ਸੀ ਜਦੋਂ ਗਾਇਕੀ ਨੂੰ ਰੂਹ ਨਾਲ ਜਾ ਰਿਸ਼ਤਿਆਂ ਨਾਲ ਜੋੜ ਕੇ ਗੀਤ ਲਿਖੇ ਜਾਂਦੇਂ ਸੀ,ਅਤੇ ਉਸੇ ਭਾਵ ਵਿੱਚ ਹੀ ਇਨ੍ਹਾਂ ਗੀਤਾ ਗਾਇਆ ਜਾਂਦਾ ਸੀ।ਇਸੇ ਦੋਰ ਵਿੱਚ ਹੀ ਅਜੈਬ ਸਿੰਘ ਨੇ ਗਾਇਕੀ ਦੀ �

Read Full Story: http://www.punjabinfoline.com/story/26373