Saturday, November 28, 2015

ਅਧਿਆਪਕ ਵੱਲੋਂ ਪੁੱਤਰ ਦੇ ਜਨਮ ਦਿਵਸ ਤੇ ਸਕੂਲ ਨੂੰ ਟਾਟ ਦਾਨ

ਸ਼ੇਰਪੁਰ 28 ਨਵੰਬਰ (ਗੰਡੇਵਾਲ) ਸਰਕਾਰੀ ਪ੍ਰਾਇਮਰੀ ਸਕੂਲ ਰਾਮਨਗਰ ਛੰਨਾ ਵਿਖੇ ਤਾਇਨਾਤ ਅਧਿਆਪਕ ਕੇਵਲ ਸਿੰਘ ਮਾਹਮਦਪੁਰ ਨੇ ਆਪਣੇ ਪੁੱਤਰ ਸਮਰਪ੍ਰੀਤ ਸਿੰਘ ਦੇ ਜਨਮ ਦਿਵਸ ਦੀ ਖੁਸ਼ੀ ਦੇ ਵਿੱਚ ਸਕੂਲ ਦੇ ਵਿਦਿਆਰਥੀਆਂ ਨੂੰ ਟਾਟ ਦਾਨ ਕੀਤੇ ਹਨ ਅਤੇ ਵਿਸੇਸ਼ ਲੋੜਾਂ ਵਾਲੇ ਬੱਚਿਆਂ ਲਈ ਯਤਨਸ਼ੀਲ ਸੰਸਥਾਂ ਰੌਸ਼ਨੀ ਨੂੰ ਗਿਆਰਾ ਸੌ ਰੁਪਏ ਅਤੇ ਬਾਲ ਮੇਲਾ ਆਯੋਜਿਤ ਕਮੇਟੀ ਨੂੰ ਵੀ ਗਿਆਰਾ ਸੌ ਰੁਪਏ

Read Full Story: http://www.punjabinfoline.com/story/26441