Saturday, November 14, 2015

ਸ਼ੋਕ ਸਮਾਚਾਰ

\r\nਸੰਦੌੜ 14 ਨਵੰਬਰ (ਗੁਰਜੀਤ ਭੱਟ) ਸਮਾਜ ਸੇਵੀ ਸ਼੍ਰੀ ਰਮਨ ਕੁਮਾਰ ਜੈਨ ਮੁਹੱਲਾ ਬਾਰਾਦਰੀ ਦੇ ਸਹੁਰਾ ਸ਼੍ਰੀ ਅਸ਼ੋਕ ਵਰਧਨ ਗੁਪਤਾ ਐਡਵੋਕੇਟ (70) ਦਾ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ। ਜਿਨ੍ਹਾਂ ਦਾ ਸ਼ਾਂਤੀ ਪਾਠ 24 ਨਵੰਬਰ ਦਿਨ ਮੰਗਲਵਾਰ ਨੂੰ ਧਰਮਸ਼ਾਲਾ ਬਹਾਵਲਪੂਰੀ ਸੱਟਾ ਬਾਜ਼ਾਰ 'ਚ 1 ਤੋਂ 2 ਵਜੇ ਰੱਖਿਆ ਗਿਆ ਹੈ।

Read Full Story: http://www.punjabinfoline.com/story/26416