Monday, November 9, 2015

ਸਕੂਲ ਦੇ ਚੌਗਿਰਦੇ ਦੀ ਸਫ਼ਾਈ ਅਤੇ ਰੰਗ ਰੋਗਨ ਕੀਤਾ

\r\nਸੰਦੌੜ/ਨਥਾਣਾ,9 ਨਵੰਬਰ (ਭੱਟ/ਸਿੱਧੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਦੇ ਵਿਦਿਆਰਥੀਆਂ ਨੇ ਸਵੱਛਤਾ ਅਭਿਆਨ ਤਹਿਤ ਕੰਪਲੈਕਸ ਦੀ ਸਫ਼ਾਈ ਇਕ ਰੋਜ਼ਾ ਐਨ ਐਸ ਕੈਂਪ ਲਗਾ ਕੇ ਕੀਤੀ। ਸਕੂਲ ਦੇ ਕਾਰਜਕਾਰੀ ਪਿ੍ਰੰਸੀਪਲ ਜਗਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕਲਾਸ ਇੰਚਾਰਜਾਂ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਸਕੂਲ ਦੇ ਕਮਰਿਆਂ ਨੂੰ ਰੰਗ ਰੋਗਣ ਕਰਨ ਤੋ ਇਲਾਵਾ ਚੌਗਿਰਦੇ ਦੀ ਸਫ਼ਾੲ�

Read Full Story: http://www.punjabinfoline.com/story/26377