Thursday, November 12, 2015

ਸਰਬਤ ਖਾਲਸੇ ਵਿਚ ਹੋਏ ਪੰਥ ਦੇ ਇੱਕਠ ਨੂੰ ਦੇਖ ਕੇ ਬੌਖਲਾਈ ਸਰਕਾਰ ਕਰਵਾ ਰਹੀ ਹੈ ਸੰਘਰਸੀ ਸਿੰਘਾਂ ਨੂੰ ਮੁੜ ਗ੍ਰਿਫਤਾਰੀਆਂ:-ਵੀਰ ਮਨਪ੍ਰੀਤ ਸਿੰਘ/ਰਣਜੀਤ ਸਿੰਘ

\r\n\r\nਸੰਦੌੜ 12 ਨਵੰਬਰ (ਤਰਸੇਮ ਕਲਿਆਣੀ)\r\nਸਰਬਤ ਖਾਲਸਾ ਵਿਚ ਪੰਥ ਵਲੋਂ ਲਏ ਗਏ ਅਹਿਮ ਫੈਸਲਿਆਂ ਨੂੰ ਨਜਰਅੰਦਾਜ ਕਰ ਕੇ ਸਿਆਸੀ ਕਾਨਫਰੰਸ ਦਾ ਰੂਪ ਦੱਸ ਰਹੀ ਅਤੇ ਆਪਣੀ ਹਾਰ ਨੂੰ ਕਬੂਲਨ ਤੋਂ ਡਰ ਰਹੀ ਸਰਕਾਰ ਦੀ ਕੌਮ ਲਈ ਘਾਤਕ ਨਜਰੀਏ ਵਾਲੀ ਸਿਆਸੀ ਸੋਚ ਜੋ ਕਿ ਹੌਲੀ ਹੌਲੀ ਵਰਤੀਆਂ ਜਾ ਰਹੀਆਂ ਮਾਰੂ ਨੀਤੀਆਂ ਵਾਲੀਆਂ ਚਾਲਾਂ ਸਿਖ ਸੰਗਤਾਂ ਅੱਗੇ ਫੇਲ ਹੁੰਦੀਆਂ ਜਾ ਰਹੀਆਂ ਹਨ ਇਨਾਂ ਸਬਦਾਂ ਦਾ

Read Full Story: http://www.punjabinfoline.com/story/26402