Tuesday, November 10, 2015

ਸੋਕ ਸੰਦੇਸ਼

\r\nਸੰਦੌੜ 10 ਨਵੰਬਰ (ਹਰਮਿੰਦਰ ਸਿੰਘ ਭੱਟ) ਨੇੜਲੇ ਪਿੰਡ ਢੱਡੇਆੜੀ ਦੇ ਸਾਬਕਾ ਅਕਾਲੀ ਸਰਪੰਚ ਸ਼੍ਰੀ ਹਮੀਦ ਖਾਂ (90) ਦਾ ਦਿਹਾਂਤ ਹੋ ਗਿਆ। ਮਿ੍ਰਤਕ ਹਮੀਦ ਖਾਂ ਦੀ ਰਸਮ-ਏ-ਕੁੱਲ 11 ਨਵੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਆਯੋਜਿਤ ਹੋਵੇਗੀ।

Read Full Story: http://www.punjabinfoline.com/story/26393