Monday, November 9, 2015

ਅੱਜ ਸਰਬੱਤ ਖ਼ਾਲਸੇ ਵੱਲੋਂ ਲਏ ਗਏ ਫ਼ੈਸਲਿਆਂ ਤੋਂ ਬਾਅਦ ਸਰਕਾਰ ਤੇ ਪੰਥ ਦੋਖੀਆਂ ਦੀਆਂ ਬੇੜੀਆਂ ਡੱੁਬਣਗੀਆਂ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ

\r\nਸੰਦੌੜ 09 ਨਵੰਬਰ (ਤਰਸੇਮ ਕਲਿਆਣੀ)\r\nਸਰਬ ਧਰਮ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਿਰੰਤਰ ਬੇਅਦਬੀਆਂ ਕਰਨ ਵਾਲੇ ਅਨਸਰਾਂ ਨੂੰ ਭਾਲ ਕੇ ਸਖ਼ਤ ਸਜਾਵਾਂ ਦੇਣ ਵਿਚ ਅਸਫਲ ਪੰਜਾਬ ਅਕਾਲੀ ਸਰਕਾਰ ਅਤੇ ਉਨ੍ਹਾਂ ਦੇ ਸਿੱਖੀ ਬਾਣੇ ਵਿਚ ਅਖੌਤੀ ਸਿੱਖਾਂ ਤੇ ਜਥੇਦਾਰਾਂ ਦੀਆਂ ਜੋ ਘਿਣਾਉਣੀਆਂ ਸਿਆਸੀ ਚਾਲਾਂ ਸਿੱਖ ਕੌਮ ਨੂੰ ਦਾਗ਼ੀ ਕਰਨ ਲਈ ਚਲੀਆਂ ਜਾ ਰਹੀਆਂ ਹਨ ਉਸ �

Read Full Story: http://www.punjabinfoline.com/story/26380