Friday, November 6, 2015

‘ਵਰਲਡ ਰਿਕਾਰਡ’ ਗੀਤ ਨੂੰ ਮਿਲ ਰਿਹਾ ਹੈ ਖ਼ੂਬ ਪਿਆਰ-ਜਿੰਦ ਜਗਤਾਰ

\r\nਸੰਦੌੜ 06 ਨਵੰਬਰ(ਗੁਰਜੀਤ ਭੱਟ) ਪੰਜਾਬੀ ਸੰਗੀਤ ਦੀ ਕਦਰ ਕਰਨ ਵਾਲੇ ਪਰਿਵਾਰਕ ਗੀਤਾਂ ਨੂੰ ਹਮੇਸ਼ਾ ਰਜਵਾਂ ਪਿਆਰ ਕਰਦੇ ਹਨ।ਇਸ ਨਾਲ ਨਵੇਂ ਕਲਾਕਾਰ ਜਿਨ੍ਹਾਂ ਦੀ ਗਾਇਕੀ ਅਰਥ ਭਰਪੂਰ ਹੈ ਨੂੰ ਸਰੋਤਿਆਂ ਦੁਆਰਾ ਜ਼ਰੂਰ ਕਬੂਲ ਕੀਤਾ ਜਾਂਦਾ ਹੈ।ਇਹ ਵਿਚਾਰ ਪੰਜਾਬੀ ਲੋਕ ਗਾਇਕ ਜਿੰਦ ਜਗਤਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।ਉਨ੍ਹਾਂ ਦੱਸਿਆ ਕਿ ਹੁਣੇ-ਹੁਣੇ ਆਡੀਓ ਵਿ�

Read Full Story: http://www.punjabinfoline.com/story/26362