Friday, November 13, 2015

ਭਾਈ ਮੁਕੰਦ ਸਿੰਘ ਚੀਮਾ ਸਨਮਾਨਿਤ

\r\nਸੰਦੌੜ, 6 ਨਵੰਬਰ (ਭੱਟ)\r\nਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ੍ਰੋਮਣੀ ਭਗਤ ਧੰਨਾ ਜੀ ਦੀ ਬਾਣੀ ਦੇ ਪ੍ਰਚਾਰ ਅਤੇ ਪਸਾਰ ਹਿੱਤ ਪਾਏ ਵਡਮੁੱਲੇ ਯੋਗਦਾਨ ਦੇ ਲਈ ਭਾਈ ਮੁਕੰਦ ਸਿੰਘ ਚੀਮਾ ਨੂੰ ਸ੍ਰੋਮਣੀ ਭਗਤ ਧੰਨਾ ਜੀ ਦੇ ਜਨਮ ਸਥਾਨ ਪਿੰਡ ਧੂੰਆਂਨ ਕਲਾਂ ਰਾਜਸਥਾਨ ਸਥਿਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸ਼ੇਰ ਸਿੰਘ ਅਤੇ ਉਸ ਗੁਰੂ ਘਰ ਦੀ ਚੱਲ ਰਹੀ ਕਾਰ ਸੇਵਾ ਦੇ ਮੁਖੀ ਬਾਬਾ ਲ

Read Full Story: http://www.punjabinfoline.com/story/26412