Friday, November 6, 2015

ਹਜ਼ਰਤ ਮੋਲਾਨਾ ਮੁਫਤੀ ਫਜੈਲ-ਉਰ-ਰਹਿਮਾਨ ਹਿਲਾਲ ਉਸਮਾਨੀ ਨੇ ਸ਼ਾਹੀ ਮਸਜਿਦ ਸ਼ੇਰਵਾਨੀ ਕੋਟ ਦੇ ਗੇਟ ਦਾ ਨੀਂਹ ਪੱਥਰ ਰੱਖਿਆ

\r\nਸੰਦੌੜ 06 ਨਵੰਬਰ (ਹਰਮਿੰਦਰ ਸਿੰਘ ਭੱਟ) ਅੱਜ ਜੁਮਾ-ਤੁਲ-ਮੁਬਾਰਕ ਦੀ ਨਮਾਜ਼ ਤੋਂ ਬਾਅਦ ਹਜ਼ਰਤ ਮੋਲਾਨਾ ਮੁਫਤੀ ਫਜੈਲ-ਉਰ-ਰਹਿਮਾਨ ਹਿਲਾਲ ਉਸਮਾਨੀ ਨੇ ਅਪਣੇ ਦਸਤੇ ਮੁਬਾਰਕ ਦੇ ਨਾਲ ਸ਼ਾਹੀ ਮਸਜਿਦ ਸ਼ੇਰਵਾਨੀ ਕੋਟ ਦੇ ਨਵੇਂ ਉਸਾਰੇ ਜਾ ਰਹੇ ਸ਼ਾਨਦਾਰ ਗੇਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਤੇ ਹਾਜ਼ਰ ਸੈਂਕੜੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਸਜਿਦਾਂ ਅੱਲ�

Read Full Story: http://www.punjabinfoline.com/story/26363