Tuesday, November 10, 2015

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਤਰ ਕਾਲਜ ਰੈਸਲਿੰਗ ਮੁਕਾਬਲੇ ਨੈਸ਼ਨਲ ਕਾਲਜ, ਭਿੱਖੀ ਵਿਖੇ ਕਰਵਾ

\r\nਸੰਦੌੜ 10 ਨਵੰਬਰ (ਹਰਮਿੰਦਰ ਸਿੰਘ ਭੱਟ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਤਰ ਕਾਲਜ ਰੈਸਲਿੰਗ ਮੁਕਾਬਲੇ ਨੈਸ਼ਨਲ ਕਾਲਜ, ਭਿੱਖੀ ਵਿਖੇ ਕਰਵਾਏ ਗਏ। ਜਿਸ ਵਿੱਚ 20 ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਸਰਕਾਰੀ ਕਾਲਜ, ਮਾਲੇਰਕੋਟਲਾ ਦੀ ਟੀਮ ਦੇ ਪਹਿਲਵਾਨ ਮੁਹੰਮਦ ਰਿਜ਼ਵਾਨ 97 ਕਿਲੋ ਦੇ ਵਰਗ ਵਿੱਚ, ਮੁਹੰਮਦ ਆਸਿਫ 125 ਕਿਲੋ ਦੇ ਵਰਗ ਵਿੱਚ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ ਅਤ�

Read Full Story: http://www.punjabinfoline.com/story/26395