\r\nਸੰਦੌੜ 12 ਨਵੰਬਰ (ਗੁਰਜੀਤ ਭੱਟ)\r\nਦੀਵਾਲੀ ਦੇ ਤਿਉਹਾਰ ਦੌਰਾਨ ਸਰਕਾਰ ਦੁਆਰਾ ਜਾਰੀ ਕੀਤੇ ਗਏ ਸਖ਼ਤ ਨਿਰਦੇਸ਼ਾਂ ਨੂੰ ਅਣਗੌਲਿਆ ਕਰ ਕੇ ਦੁਕਾਨਦਾਰਾਂ ਵੱਲੋਂ ਪਟਾਕਿਆਂ ਨੂੰ ਬਾਜ਼ਾਰਾਂ ਦੇ ਵਿਚਕਾਰ, ਬਸ ਅੱਡਿਆਂ ਅਤੇ ਸਰਬਜਨਕ ਤੇ ਚਹਿਲ ਪਹਿਲ ਵਾਲੀਆਂ ਜਗਾਵਾਂ ਤੇ ਬੇਰੋਕ ਵੇਚੇ ਗਏ ਜੋ ਕਿ ਦੂਸਰੇ ਦਿਨ ਵੀ ਲਗਾਤਾਰ ਜਾਰੀ ਰਹੇ ਇੱਥੇ ਵਰਨਣਯੋਗ ਹੈ ਕਿ ਜਿੱਲਾ ਅਧਿਕਾਰੀ ਵੱਲੋਂ ਦੀਵਾਲੀ �