Thursday, November 12, 2015

ਬੰਦੀ ਛੋੜ ਦਿਵਸ ਮੌਕੇ ਅਨਾਥ ਆਸ਼ਰਮ ਦੇ ਬੱਚਿਆਂ ਨੂੰ ਫਲ ਵੰਡੇ

\r\nਨਥਾਣਾ,12ਨਵੰਬਰ(ਗੁਰਜੀਵਨ ਸਿੱਧੂ)-ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ 52 ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਅ ਕਰਵਾਉਣ ਮੌਕੇ ਮਨਾਏ ਜਾਂਦੇ ਬੰਦੀ ਛੋੜ ਦਿਵਸ ਮਨਾਉਦਿਆਂ ਨਥਾਣਾ ਦੇ ਆਨੰਤ ਅਨਾਥ ਅਸ਼ਾਰਮ ਵਿੱਚ ਰਹਿ ਰਹੇ ਬੱਚਿਆਂ ਲਈ ਲੋਕ ਮਠਿਆਈਆਂ ਅਤੇ ਫਲ ਲੈ ਕੇ ਪਹੁੰਚੇ। ਇਸ ਮੌਕੇ ਲੋਕਾਂ ਨੇ ਅਨਾਥ ਬੱਚਿਆਂ ਨੂੰ ਅਸੀਰਵਾਦ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦ

Read Full Story: http://www.punjabinfoline.com/story/26400