Monday, November 9, 2015

ਸਰਕਾਰੀ ਹਾਈ ਸਕੂਲ ਕਸਬਾ ਭੁਰਾਲ ਵਿਖੇ ਤੰਬਾਕੂ ਦਿਵਸ ਮੌਕੇ ਰੈਲੀ ਕੱਢੀ ਗਈ

\r\nਸੰਦੌੜ 09 ਨਵੰਬਰ(ਤਰਸੇਮ ਕਲਿਆਣੀ) ਸਰਕਾਰੀ ਹਾਈ ਸਕੂਲ ਕਸਬਾ ਭੁਰਾਲ ਵਿਖੇ ਤੰਬਾਕੂ ਦਿਵਸ ਮਨਾਇਆ ਅਤੇ ਇਸ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਮੁੱਖ ਅਧਿਆਪਕ ਕੁਲਦੀਪ ਸਿੰਘ ਸ਼ਾਹੀ ਨੇ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਅਤੇ ਇਸ ਨਾਲ ਹੋ ਰਹੀਆਂ ਘਾਤਕ ਲਾਇਲਾਜ ਕੈਸਰ ਵਰਗੀਆਂ ਅਨੇਕਾਂ ਹੋਰ ਬਿਮਾਰੀਆਂ ਬਾਰੇ ਵੀ ਦੱਸਿਆ । ਉਪਰੰਤ ਉੱਘੇ ਲੇਖਕ ਅਤੇ ਮ

Read Full Story: http://www.punjabinfoline.com/story/26381