Tuesday, November 10, 2015

ਜਰਾ ਹੱਸ ਲਓ

ਹਾਸਾ ਖੇਡਾ\r\n1. ਮਾ ਆਪਣੇ ਬੱਚੇ ਨੂੰ: ਰਾਜੂ ਜੇਕਰ ਤੂੰ ਮੇਰੀ ਹਰ ਗੱਲ ਮੰਨੇਗਾ ਅਤੇ ਮੈਨੂੰ ਕਿਸੇ ਗੱਲ ਦਾ ਉਲਟਾ ਜਵਾਬ ਨਹੀ ਦਵੇਗਾਂ ਤਾਂ ਮੈ ਤੈਨੂੰ ਇਕ ਗਿਫਟ ਦੇਵਾਗੀ।\r\nਰਾਜੂ:- ਲੋ ਕਰ ਲੋ ਗੱਲ ਇਸ ਤਰ੍ਹਾ ਨਾਲ ਤਾ ਸਾਰੇ ਗਿਫਟ ਪਾਪਾ ਹੀ ਲੈ ਜਾਣਗੇ।\r\n2. ਇਕ ਵਾਰ ਇਕ ਬਜੁਰਗ ਅੋਰਤ ਦਵਾਈ ਲੈਣ ਲਈ ਕਿਸੇ ਡਾਕਟਰ ਕੋਲ ਜਾਦੀ ਹੈ।ਜਦੋ ਉਹ ਬਜੁਰਗ ਅੋਰਤ ਡਾਕਟਰ ਤੋ ਚੈਕਅੱਪ ਕਰਵਾਉਣ ਲੱਗਦੀ ਹੈ ਤਾ ਡ�

Read Full Story: http://www.punjabinfoline.com/story/26384