Tuesday, November 10, 2015

ਡੇਅਰੀ ਸਕੀਮਾ ਬਾਰੇ ਜਾਗਰੂਕ ਕੀਤਾ

ਬੁਢਲਾਡਾ(ਪੱਤਰ ਪ੍ਰੇਰਕ) ਮਹਿੰਗੇ ਅਤੇ ਨਕਲੀ ਸਥੈਟਿਕ ਦੁੱਧ ਤੋ ਬਚਾਉਣ ਅਤੇ ਲੋਕਾਂ ਨੂੰ ਸਸਤਾ ਦੁੱਧ ਪੈਦਾ ਕਰਨ ਲਈ ਤਕਨੀਕੀ ਗਿਆਨ ਵੰਡਣ ਲਈ ਪੰਜਾਬ ਸਰਕਾਰ ਦੁਆਰਾ ਵਿੱਢੀ ਮੁਹਿੰਮ ਤਹਿਤ ਡੇਅਰੀ ਵਿਕਾਸ ਬੋਰਡ ਦੇ ਅਧਿਕਾਰੀਆਂ ਵੱਲੋ ਜਿਲੇ ਅੰਦਰ ਵੱਖ ਵੱਖ ਪਿੰਡਾਂ ਚ ਲੋਕਾਂ ਨੂੰ ਕੈਪ ਲਗਾਕੇ ਜਾਗਰੂਕ ਕੀਤੇ ਜਾਣ ਦਾ ਕੰਮ ਲਗਾਤਾਰ ਜਾਰੀ ਹੈ|ਪੰਜਾਬ ਸਰਕਾਰ ਦੀ ਇਸੇ ਮੁਹਿੰਮ ਤਹਿਤ ਮਾਨਾਸ

Read Full Story: http://www.punjabinfoline.com/story/26390