Wednesday, November 4, 2015

ਸਿਲੰਡਰ ਫਟਣ ਨਾਲ ਘਰ ਦੀ ਬਿਲਡਿੰਗ ਤਬਾਹ, 2 ਮਰੇ

ਅਹਿਮਦਗੜ੍ਹ/ਲੁਧਿਆਣਾ,(ਗੁਰਬਿੰਦਰ ਸਿੰਘ)- ਸ਼ਹਿਰ ਵਿਚ ਅੱਜ ਦੁਪਹਿਰ ਨੂੰ ਭਿਆਨਕ ਧਮਾਕੇ ਨਾਲ ਇਕ ਘਰ ਵਿਚ ਫਟੇ ਗੈਸ ਸਿਲੰਡਰਾਂ ਨੇ ਭਾਰੀ ਤਬਾਹੀ ਮਚਾ ਦਿੱਤੀ। ਦੁਰਘਟਨਾ ਨਾਲ ਜਿੱਥੇ ਘਰ ਦੀ ਬਿਲਡਿੰਗ ਪੂਰੀ ਤਰ੍ਹਾਂ ਤਬਾਹ ਹੋ ਗਈ, ਨਾਲ ਹੀ ਕਈ ਲਾਗਲੇ ਘਰਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ। ਫਟੇ ਗੈਸ ਸਿਲੰਡਰਾਂ ਨਾਲ ਡਿੱਗੀ ਵੱਡੀ ਇਮਾਰਤ ਥੱਲੇ 2 ਔਰਤਾਂ ਦਬ ਕੇ ਮੌਕੇ \'ਤੇ ਹਲਾਕ ਹੋ ਗਈਆਂ ਅਤ

Read Full Story: http://www.punjabinfoline.com/story/26350