Friday, November 13, 2015

ਸਾਹਿਬ ਸੇਵਾ ਸੁਸਾਇਟੀ ਵੱਲੋਂ ਆਮ ਗਿਆਨ ਮੁਕਾਬਲੇ ਮਿਤੀ 15 ਦਿਨ ਐਤਵਾਰ ਨੂੰ

\r\nਸੰਦੌੜ 13 ਨਵੰਬਰ (ਹਰਮਿੰਦਰ ਸਿੰਘ ਭੱਟ)\r\nਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਹਰੇਕ ਸਾਲ ਦੀ ਤਰਾਂ ਇਸ ਬਾਰ ਵੀ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਸੰਬੰਧੀ ਆਮ ਗਿਆਨ ਦੇ ਮੁਕਾਬਲੇ ਮਿਤੀ 15 ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੀ ਵਾਇਸ ਚੇਅਰਮੈਨ ਮੈਡਮ ਗੁਰਜੀਤ ਕੌਰ ਭੱਟ ਅਤੇ ਵਾਈਸ ਪੈ੍ਰਜ਼ੀਡੈਂਟ ਮੈਡਮ ਅਮਨਦੀਪ ਕੌਰ ਜਲਵਾਣਾ ਨੇ ਦੱ

Read Full Story: http://www.punjabinfoline.com/story/26408