Tuesday, November 10, 2015

ਸਰਕਾਰੀ ਕੰਨਿਆ ਸਕੂਲ ਦੀਆਂ ਖਿਡਾਰਨਾਂ ਨੇ 14, 17 ਅਤੇ 19 ਸਾਲ ਵਰਗ ਵਿੱਚ 21 ਪੁਜੀਸ਼ਨਾਂ ਪ੍ਰਾਪਤ ਕਰਕੇ 14 ਅਤੇ 19 ਸਾਲ ਵਰਗ ਵਿੱਚ ਓਵਰਆਲ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ

ਸੰਦੌੜ 10 ਨਵੰਬਰ (ਹਰਮਿੰਦਰ ਸਿੰਘ ਭੱਟ) ਸਥਾਨਕ ਡਾ.ਜਾਕਿਰ ਹੁਸੈਨ ਸਟੇਡੀਅਮ ਵਿਖੇ ਸਮਾਪਤ ਹੋਈਆਂ ਜਿਲਾ ਪੱਧਰੀ ਫੁੱਟਬਾਲ ਟੈਨਿਸ ਅਤੇ ਜੋਨ ਪੱਧਰੀ ਐਥਲੈਟਿਕਸ ਵਿੱਚ ਸਰਕਾਰੀ ਕੰਨਿਆ ਸਕੂਲ ਦੀਆਂ ਖਿਡਾਰਨਾਂ ਨੇ 14, 17 ਅਤੇ 19 ਸਾਲ ਵਰਗ ਵਿੱਚ 21 ਪੁਜੀਸ਼ਨਾਂ ਪ੍ਰਾਪਤ ਕਰਕੇ 14 ਅਤੇ 19 ਸਾਲ ਵਰਗ ਵਿੱਚ ਓਵਰਆਲ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਖਿਡਾਰਨ ਸੁਮਈਆ, ਆਲੀਆ, ਸਨਾ ਫਾਰੁਕੀ, ਕੁਲਵੰ�

Read Full Story: http://www.punjabinfoline.com/story/26394