Monday, October 26, 2015

ਜਲੰਧਰ ਵਿਚ ਵੀ ਮਹਿਸੂਸ ਕਿਤੇ ਭੂਚਾਲ ਦੇ ਝਟਕੇ

ਅੱਜ ਦੁਪਿਹਰ ਤਕਰੀਬਨ2:30 ਵਜੇ ਪੂਰੇ ਉਤਰ ਭਾਰਤ ਵਿਚ ਭੂਚਾਲ ਦੇ ਤੇਜ ਝਟਕੇ ਮਹਿਸੂਸ ਕਿਤੇ ਗਏ. ਜਿਸ ਦੇ ਚਲਦੇ ਜਲੰਧਰ ਵਿਚ ਭੂਚਾਲ ਦੇ ਝਟਕੇ ਆਏ ਅਤੇ ਲੋਕੀ ਆਪਣੀ ਜਾਨ ਨੂੰ ਬਚਾਉਂਦੇ ਹੋਏ ਆਪਨੇ ਘਰਾਂ ਤੋ ਬਾਹਰ ਆ ਗਏ. ਇਸ ਦੋਰਾਨ ਚੰਗੀ ਗਲ ਇਹ ਰਹੀ ਕੀ ਕੋਈ ਵੀ ਜਾਨੀ ਜਾ ਮਾਲੀ ਨੁਕਸਾਨ ਨਹੀ ਹੋਇਆ ਭੂਚਾਲ ਦੇ ਝਟਕੇ ਖਤਮ ਹੋਣ ਤੋ ਬਾਅਦ ਵੀ ਲੋਕਾਂ ਵਿਚ ਘਬਰਾਹਟ ਦੇਖੀ ਗਈ.

Read Full Story: http://www.punjabinfoline.com/story/26327