Thursday, October 29, 2015

ਫੈਸਬੁਕ ਤੇ ਫੈਲਾਈ ਹਰਜੀਤ ਹਰਮਨ ਦੇ ਅਕਸਿਡੇੰਟ ਦੀ ਅਫਵਾਹ

ਕੁਝ ਸਮਾ ਪਹਿਲਾਂ ਵੀ ਕਿਸੀ ਸ਼ਰਾਰਤੀ ਅਨਸਰ ਨੇ ਮਸ਼ਹੂਰ ਪੰਜਾਬੀ ਗਾਇਕ ਹਰਜੀਤ ਹਰਮਨ ਦੇ ਅਕਸਿਡੇੰਟ ਦੀ ਅਫਵਾਹ ਫੈਸਬੁਕ ਤੇ ਫੈਲਾ ਦਿਤੀ ਸੀ ਅਤੇ ਗਾਇਕ ਹਰਜੀਤ ਹਰਮਨ ਦੇ ਪ੍ਰਸੰਸਕਾਂ ਵਿਚ ਬੇਚੈਨੀ ਪੈਦਾ ਕਰ ਦਿਤੀ ਸੀ ਅੱਜ ਫਿਰ ਕਿਸੀ ਨੇ ਹਰਜੀਤ ਹਰਮਨ ਦੇ ਅਕਸਿਡੇੰਟ ਦੀ ਖਬਰ ਫੈਸਬੁਕ ਤੇ ਫੈਲਾ ਦਿਤੀ ਜਿਸ ਨੂੰ ਹਰਜੀਤ ਹਰਮਨ ਦੇ ਚਾਹੁਣ ਵਾਲਿਆ ਵਿਚ ਬੇਚੈਨੀ ਦੇਖੀ ਗਈ ਅਤੇ ਓਹ ਇਕ ਦੂਜੇ ਨੂੰ �

Read Full Story: http://www.punjabinfoline.com/story/26329