Monday, October 26, 2015

ਸਤਿਗੁਰੂ ਰਵਿਦਾਸ ਕਾਲਜ ਆਫ ਆਯੁਰਵੈਦਿਕ ਫਾਰਮੇਸੀ, ਲੁਧਿਆਣਾ ਨੂੰ ਪੰਜਾਬ ਸਰਕਾਰ ਤੋਂ ਮਾਨਤਾ ਮਿਲੀ

ਸਤਿਗੁਰੂ ਰਵਿਦਾਸ ਐਜੂਕੇਸ਼ਨ ਸੁਸਾਇਟੀ (ਰਜਿ:) ਵਲੋਂ ਲੁਧਿਆਣਾ ਵਿਖੇ ਸਤਿਗੁਰੂ ਰਵਿਦਾਸ ਜੀ ਦੇ ਨਾਮ ਤੇ ਆਯੁਰਵੈਦਿਕ ਫਾਰਮੇਸੀ ਕਾਲਜ ਖੋਲਿਆ ਗਿਆ ਹੈ। ਸੁਸਾਇਟੀ ਦੇ ਚੇਅਰਮੈਨ ਰਿਟਾ·ਡਿਪਟੀ ਜਨਰਲ ਮੈਨੇਜਰ (ਬੀਐਸਐਨਐਲ) ਸ਼੍ਰੀ ਅਮਰਜੀਤ ਬੰਗੜ ਨੇ ਦੱਸਿਆ ਕਿ ਕਾਲਜ ਦਾ ਪੂਰਾ ਨਾਮ ਸਤਿਗੁਰੂ ਰਵਿਦਾਸ ਕਾਲਜ ਆਫ ਆਯੁਰਵੈਦਿਕ ਫਾਰਮੇਸੀ ਹੈ ਅਤੇ ਇਹ ਨਿਯੂ ਅਮਨ ਨਗਰ ਐਕਸਟੈਂਸ਼ਨ, ਭਾਰਤੀ ਕਲੋਨੀ

Read Full Story: http://www.punjabinfoline.com/story/26325