Sunday, October 25, 2015

ਸ੍ਰੀਨਗਰ ਵਿੱਚ ਕਰਫ਼ਿੳੂ ਵਰਗੇ ਹਾਲਾਤ ਜਾਰੀ

ਸ੍ਰੀਨਗਰ - ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿੱਚ ਅਮਨ-ਕਾਨੂੰਨ ਕਾੲਿਮ ਰੱਖਣ ਲੲੀ ਲਾੲੀਅਾਂ ਗੲੀਅਾਂ ਪਾਬੰਦੀਅਾਂ ਕਾਰਨ ਅੱਜ ਲਗਾਤਾਰ ਤੀਜੇ ਦਿਨ ਵੀ ਕਰਫਿੳੂ ਵਰਗੇ ਹਾਲਾਤ ਬਣੇ ਰਹੇ। ਸ਼ਹਿਰ ਦੇ ਛੇ ਪੁਲੀਸ ਥਾਣਾ ੲਿਲਾਕਿਅਾਂ- ਰੈਨਾਵਾਡ਼ੀ, ਖਾਨਯਾਰ, ਨੌਹੱਟਾ, ਸਫ਼ਾਕਾਦਲ, ਮਹਾਰਾਜ ਗੰਜ ਤੇ ਮਾੲਿਸੂਮਾ ਵਿੱਚ ਲੋਕਾਂ ਦੇ ਅਾੳੁਣ ਜਾਣ ੳੁਤੇ ਰੋਕਾਂ ਅਾੲਿਦ ਕੀਤੀਅਾਂ ਗੲੀਅਾਂ ਹਨ�

Read Full Story: http://www.punjabinfoline.com/story/26323