Sunday, October 25, 2015

ਜੇਲ ਤੋਂ ਰਿਹਾਅ ਹੁੰਦੇ ਹੀ ਵਿਧਾਇਕ ਬੈਂਸ 'ਤੇ ਇਕ ਹੋਰ ਮਾਮਲਾ ਦਰਜ

ਲੁਧਿਆਣਾ - ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਜ਼ਮਾਨਤ ਮਿਲਣ ਉਪਰੰਤ ਸੈਂਟਰਲ ਜੇਲ ਤੋਂ ਰਿਹਾਅ ਹੋਣ ਦੀ ਖਬਰ ਮਿਲਣ \'ਤੇ ਤਾਜਪੁਰ ਰੋਡ, ਸੈਂਟਰਲ ਜੇਲ ਵਿਚ ਸ਼ਾਮ 4 ਵਜੇ ਤੋਂ ਉਨ੍ਹਾਂ ਦੇ ਸਮਰਥਕ ਪਹੁੰਚਣੇ ਸ਼ੁਰੂ ਹੋ ਗਏ ਸਨ। ਜੇਲ ਕੰਪਲੈਕਸ ਵਿਚ ਰਿਹਾਈ ਦਾ ਇੰਤਜ਼ਾਰ ਕਰ ਰਹੇ ਸਮਰਥਕਾਂ ਨੇ ਇਨਕਲਾਬ ਜ਼ਿੰਦਾਬਾਦ ਤੇ ਪੰਜਾਬ ਸਰਕਾਰ ਅਤੇ ਪੁਲਸ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਜਦੋਂ ਪੁਲਸ ਦਾ �

Read Full Story: http://www.punjabinfoline.com/story/26320