Friday, October 30, 2015

ਭਜੀ ਦੇ ਬੋਉਂਸਰਾਂ ਨੇ ਕੀਤੀ ਮੀਡਿਆ ਕਰਮੀਆਂ ਨਾਲ ਕੀਤੀ ਗੁੰਡਾਗਰਦੀ

ਕ੍ਰਿਕਟਰ ਹਰਭਜਨ ਸਿੰਘ ਦੇ ਵਿਆਹ ਮੋਕੇ ਹਰਭਜਨ ਸਿੰਘ (ਭਜੀ) ਦੇ ਬੋਉਂਸਰਾਂ ਨੇ ਮੀਡਿਆ ਕਰਮੀਆਂ ਨਾਲ ਦੁਰਵਿਵਹਾਰ ਕੀਤਾ ਅਤੇ ਕਵਰੇਜ ਕਰ ਰਹੇ ਮੀਡਿਆ ਕਰਮੀਆਂ ਦੇ ਕੇਮਰੇ ਵੀ ਖੋ ਲਏ ਗਏ ਅਤੇ ਜਦੋ ਇਸਦੀ ਸੂਚਨਾ ਬਾਕੀ ਦੇ ਪਤਰਕਾਰਾਂ ਨੂੰ ਲਗੀ ਤਾ ਓਹਨਾ ਨੇ ਭਜੀ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਇਸ ਮੋਕੇ ਭਜੀ ਨੇ ਮੀਡਿਆ ਤੋਂ ਮਾਫ਼ੀ ਮੰਗੀ ਪਰ ਪਤਰਕਾਰਾਂ ਦੀ ਸ਼ਿਕਾਇਤ ਤੇ ਚਾਰ ਬੋਉਂਸਰਾਂ �

Read Full Story: http://www.punjabinfoline.com/story/26330

Thursday, October 29, 2015

ਫੈਸਬੁਕ ਤੇ ਫੈਲਾਈ ਹਰਜੀਤ ਹਰਮਨ ਦੇ ਅਕਸਿਡੇੰਟ ਦੀ ਅਫਵਾਹ

ਕੁਝ ਸਮਾ ਪਹਿਲਾਂ ਵੀ ਕਿਸੀ ਸ਼ਰਾਰਤੀ ਅਨਸਰ ਨੇ ਮਸ਼ਹੂਰ ਪੰਜਾਬੀ ਗਾਇਕ ਹਰਜੀਤ ਹਰਮਨ ਦੇ ਅਕਸਿਡੇੰਟ ਦੀ ਅਫਵਾਹ ਫੈਸਬੁਕ ਤੇ ਫੈਲਾ ਦਿਤੀ ਸੀ ਅਤੇ ਗਾਇਕ ਹਰਜੀਤ ਹਰਮਨ ਦੇ ਪ੍ਰਸੰਸਕਾਂ ਵਿਚ ਬੇਚੈਨੀ ਪੈਦਾ ਕਰ ਦਿਤੀ ਸੀ ਅੱਜ ਫਿਰ ਕਿਸੀ ਨੇ ਹਰਜੀਤ ਹਰਮਨ ਦੇ ਅਕਸਿਡੇੰਟ ਦੀ ਖਬਰ ਫੈਸਬੁਕ ਤੇ ਫੈਲਾ ਦਿਤੀ ਜਿਸ ਨੂੰ ਹਰਜੀਤ ਹਰਮਨ ਦੇ ਚਾਹੁਣ ਵਾਲਿਆ ਵਿਚ ਬੇਚੈਨੀ ਦੇਖੀ ਗਈ ਅਤੇ ਓਹ ਇਕ ਦੂਜੇ ਨੂੰ �

Read Full Story: http://www.punjabinfoline.com/story/26329

ਫੈਸਬੁਕ ਤੇ ਫੈਲਾਈ ਹਰਜੀਤ ਹਰਮਨ ਦੀ ਮੋਤ ਦੀ ਅਫਵਾਹ

ਕੁਝ ਸਮਾ ਪਹਿਲਾਂ ਵੀ ਕਿਸੀ ਸ਼ਰਾਰਤੀ ਅਨਸਰ ਨੇ ਮਸ਼ਹੂਰ ਪੰਜਾਬੀ ਗਾਇਕ ਹਰਜੀਤ ਹਰਮਨ ਦੇ ਅਕਸਿਡੇੰਟ ਦੀ ਅਫਵਾਹ ਫੈਸਬੁਕ ਤੇ ਫੈਲਾ ਦਿਤੀ ਸੀ ਅਤੇ ਗਾਇਕ ਹਰਜੀਤ ਹਰਮਨ ਦੇ ਪ੍ਰਸੰਸਕਾਂ ਵਿਚ ਬੇਚੈਨੀ ਪੈਦਾ ਕਰ ਦਿਤੀ ਸੀ ਅੱਜ ਫਿਰ ਕਿਸੀ ਨੇ ਹਰਜੀਤ ਹਰਮਨ ਦੇ ਅਕਸਿਡੇੰਟ ਦੀ ਖਬਰ ਫੈਸਬੁਕ ਤੇ ਫੈਲਾ ਦਿਤੀ ਜਿਸ ਨੂੰ ਹਰਜੀਤ ਹਰਮਨ ਦੇ ਚਾਹੁਣ ਵਾਲਿਆ ਵਿਚ ਬੇਚੈਨੀ ਦੇਖੀ ਗਈ ਅਤੇ ਓਹ ਇਕ ਦੂਜੇ ਨੂੰ �

Read Full Story: http://www.punjabinfoline.com/story/26328

Monday, October 26, 2015

ਜਲੰਧਰ ਵਿਚ ਵੀ ਮਹਿਸੂਸ ਕਿਤੇ ਭੂਚਾਲ ਦੇ ਝਟਕੇ

ਅੱਜ ਦੁਪਿਹਰ ਤਕਰੀਬਨ2:30 ਵਜੇ ਪੂਰੇ ਉਤਰ ਭਾਰਤ ਵਿਚ ਭੂਚਾਲ ਦੇ ਤੇਜ ਝਟਕੇ ਮਹਿਸੂਸ ਕਿਤੇ ਗਏ. ਜਿਸ ਦੇ ਚਲਦੇ ਜਲੰਧਰ ਵਿਚ ਭੂਚਾਲ ਦੇ ਝਟਕੇ ਆਏ ਅਤੇ ਲੋਕੀ ਆਪਣੀ ਜਾਨ ਨੂੰ ਬਚਾਉਂਦੇ ਹੋਏ ਆਪਨੇ ਘਰਾਂ ਤੋ ਬਾਹਰ ਆ ਗਏ. ਇਸ ਦੋਰਾਨ ਚੰਗੀ ਗਲ ਇਹ ਰਹੀ ਕੀ ਕੋਈ ਵੀ ਜਾਨੀ ਜਾ ਮਾਲੀ ਨੁਕਸਾਨ ਨਹੀ ਹੋਇਆ ਭੂਚਾਲ ਦੇ ਝਟਕੇ ਖਤਮ ਹੋਣ ਤੋ ਬਾਅਦ ਵੀ ਲੋਕਾਂ ਵਿਚ ਘਬਰਾਹਟ ਦੇਖੀ ਗਈ.

Read Full Story: http://www.punjabinfoline.com/story/26327

ÚÇò§âÅ ç¶òÆ îÇÔñà ÕÆå¶ ×¶ í±ÚÅñ ç¶ ÞàÕ¶

ÚÇò§âÅ ç¶òÆ îÇÔñà ÕÆå¶ ×¶ í±ÚÅñ ç¶ ÞàÕ¶\r\n(Çòé¯ç Õ°îÅð) ÁµÜ ÇîµåÆ 26-10-2012 ÕðÆì 2:40 ç¶ ÕðÆì ÚÇò§âÅ ç¶òÆ ÇÜñ·Å Á§ÇîzåÃð ÇòµÚ í±ÚÅñ ç¶ ÕÅëÆ ÞàÕ¶ îÇÔñà ÕÆå¶ ×¶. ÇÂÔéÅ ÞàÇÕÁÅ çÅ òµèä ÕÅðé ÇÂñÅÕ¶ ç¶ ÃÅð¶ ñ¯Õ ÁÅêä¶ Øðź ç°ÕÅéź å¯ ìÅÔð Ö°ñ¶ îËçÅé ÇòµÚ ÁŠ׶ . ÇÂà ç¯ðÅé ÇÂñÅÕ¶ ç¶ ôËà ïñÜð ÇÂñÆà Õ¯éòËà ÃÕ±ñ ç¶ Çêz§ÃÆêñ ÁîéçÆê Õ½ð é¶ ÁÅêäÆ ÃîÞçÅðÆ Áå¶ Ã±Þì±Þ ÃçÕÅ ÃÕ±ñ ç¶ ÃÅð¶ ìµÇÚÁź Áå¶ ÃàÅë 鱧 ìÅÔð Ö°ñÆ ×ðÅÀ±â ÇòµÚ ì°ñÅ ÇñÁÅ¢

Read Full Story: http://www.punjabinfoline.com/story/26326

ਸਤਿਗੁਰੂ ਰਵਿਦਾਸ ਕਾਲਜ ਆਫ ਆਯੁਰਵੈਦਿਕ ਫਾਰਮੇਸੀ, ਲੁਧਿਆਣਾ ਨੂੰ ਪੰਜਾਬ ਸਰਕਾਰ ਤੋਂ ਮਾਨਤਾ ਮਿਲੀ

ਸਤਿਗੁਰੂ ਰਵਿਦਾਸ ਐਜੂਕੇਸ਼ਨ ਸੁਸਾਇਟੀ (ਰਜਿ:) ਵਲੋਂ ਲੁਧਿਆਣਾ ਵਿਖੇ ਸਤਿਗੁਰੂ ਰਵਿਦਾਸ ਜੀ ਦੇ ਨਾਮ ਤੇ ਆਯੁਰਵੈਦਿਕ ਫਾਰਮੇਸੀ ਕਾਲਜ ਖੋਲਿਆ ਗਿਆ ਹੈ। ਸੁਸਾਇਟੀ ਦੇ ਚੇਅਰਮੈਨ ਰਿਟਾ·ਡਿਪਟੀ ਜਨਰਲ ਮੈਨੇਜਰ (ਬੀਐਸਐਨਐਲ) ਸ਼੍ਰੀ ਅਮਰਜੀਤ ਬੰਗੜ ਨੇ ਦੱਸਿਆ ਕਿ ਕਾਲਜ ਦਾ ਪੂਰਾ ਨਾਮ ਸਤਿਗੁਰੂ ਰਵਿਦਾਸ ਕਾਲਜ ਆਫ ਆਯੁਰਵੈਦਿਕ ਫਾਰਮੇਸੀ ਹੈ ਅਤੇ ਇਹ ਨਿਯੂ ਅਮਨ ਨਗਰ ਐਕਸਟੈਂਸ਼ਨ, ਭਾਰਤੀ ਕਲੋਨੀ

Read Full Story: http://www.punjabinfoline.com/story/26325

Sunday, October 25, 2015

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜ ਪਿਆਰਿਆਂ ਦੇ ਆਦੇਸ਼ ਨੂੰ ਕੀਤਾ ਰੱਦ

ਅੰਮ੍ਰਿਤਸਰ - ਡੇਰਾ ਮੁਖੀ ਨੂੰ ਮੁਆਫ਼ੀ ਫੈਸਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਤਲਬ ਕੀਤੇ ਗਏ ਪੰਜ ਸਿੰਘ ਸਾਹਿਬਾਨ ਅੱਜ ਮਿਥੇ ਸਮੇਂ \'ਤੇ ਹਾਜ਼ਰ ਨਹੀਂ ਹੋਏ। ਜਿਨ੍ਹਾਂ ਦੀ ਡੇਢ ਘੰਟਾ ਉਡੀਕ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਮੌਜੂਦਗੀ \'ਚ ਪੰਜ ਪਿਆਰਿਆਂ ਨੇ ਫ਼ੈਸਲਾ ਸੁਣਾਇਆ ਸੀ ਕਿ ਸਿੰਘ ਸਾਹਿਬਾਨ ਦੀਆਂ ਸੇਵਾਵਾਂ ਤੁਰੰਤ ਖ਼ਤਮ ਕੀਤੀਆਂ ਜਾਣ ਪਰ ਇਸ ਪ�

Read Full Story: http://www.punjabinfoline.com/story/26324

ਸ੍ਰੀਨਗਰ ਵਿੱਚ ਕਰਫ਼ਿੳੂ ਵਰਗੇ ਹਾਲਾਤ ਜਾਰੀ

ਸ੍ਰੀਨਗਰ - ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿੱਚ ਅਮਨ-ਕਾਨੂੰਨ ਕਾੲਿਮ ਰੱਖਣ ਲੲੀ ਲਾੲੀਅਾਂ ਗੲੀਅਾਂ ਪਾਬੰਦੀਅਾਂ ਕਾਰਨ ਅੱਜ ਲਗਾਤਾਰ ਤੀਜੇ ਦਿਨ ਵੀ ਕਰਫਿੳੂ ਵਰਗੇ ਹਾਲਾਤ ਬਣੇ ਰਹੇ। ਸ਼ਹਿਰ ਦੇ ਛੇ ਪੁਲੀਸ ਥਾਣਾ ੲਿਲਾਕਿਅਾਂ- ਰੈਨਾਵਾਡ਼ੀ, ਖਾਨਯਾਰ, ਨੌਹੱਟਾ, ਸਫ਼ਾਕਾਦਲ, ਮਹਾਰਾਜ ਗੰਜ ਤੇ ਮਾੲਿਸੂਮਾ ਵਿੱਚ ਲੋਕਾਂ ਦੇ ਅਾੳੁਣ ਜਾਣ ੳੁਤੇ ਰੋਕਾਂ ਅਾੲਿਦ ਕੀਤੀਅਾਂ ਗੲੀਅਾਂ ਹਨ�

Read Full Story: http://www.punjabinfoline.com/story/26323

ਸਿੱਖ ਧਰਮ ਬਾਰੇ ਕੈਲੇਫੋਰਨੀਆ ਯੂਨੀਵਰਸਿਟੀ ਕਰੇਗੀ ਖੋਜ

ਵਾਸ਼ਿੰਗਟਨ - ਕੈਲੇਫੋਰਨੀਆ ਯੂਨੀਵਰਸਿਟੀ ਵੱਲੋਂ ਦੱਖਣੀ ਏਸ਼ਿਆੲੀ ਧਰਮਾਂ ਤੇ ਸੱਭਿਆਚਾਰ ਬਾਰੇ ਗਿਆਨ ਦਾ ਘੇਰਾ ਮੋਕਲਾ ਕਰਨ ਲੲੀ ਸਿੱਖ, ਜੈਨ ਤੇ ਆਧੁਨਿਕ ਭਾਰਤੀ ਵਿਸ਼ਿਆਂ ਦੇ ਅਧਿਐਨ ਲੲੀ ਤਿੰਨ ਨਵੀਆਂ ਚੇਅਰਾਂ ਸਥਾਪਤ ਕੀਤੀਆਂ ਜਾਣਗੀਆਂ।\r\nਯੂਨੀਵਰਸਿਟੀ ਦੇ ਸਕੂਲ ਆਫ ਹਿੳੂਮੈਨਟੀਜ਼ ਨੇ ਸਿੱਖ ਸਟੱਡੀਜ਼ ਦੀ ਚੇਅਰ ਦਾ ਨਾਂ ਧੰਨ ਕੌਰ ਸਹੋਤਾ, ਜੈਨ ਸਟੱਡੀਜ਼ ਲੲੀ ਸ੍ਰੀ ਪਾਰਸਵਨਾਥ ਅਤੇ ਆ

Read Full Story: http://www.punjabinfoline.com/story/26322

ਕੇਜਰੀਵਾਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਪੰਜਾਬ \'ਚ ਅਮਨ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨਾਲ ਭਗਵੰਤ ਮਾਨ , ਸੰਜੇ ਸਿੰਘ , ਸੁੱਚਾ ਸਿੰਘ ਛੋਟੇਪੁਰ ਤੇ ਹੋਰ ਨੇਤਾ ਵੀ ਮੌਜੂਦ ਸਨ ।ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ \'ਚ ਜੋ ਬੀਤੇ ਦਿਨੀਂ ਹੋਇਆ ਉਹ ਦੁਖਦਾਇਕ ਹੈ ।ਅਰਵਿੰਦ ਕੇਜਰ�

Read Full Story: http://www.punjabinfoline.com/story/26321

ਜੇਲ ਤੋਂ ਰਿਹਾਅ ਹੁੰਦੇ ਹੀ ਵਿਧਾਇਕ ਬੈਂਸ 'ਤੇ ਇਕ ਹੋਰ ਮਾਮਲਾ ਦਰਜ

ਲੁਧਿਆਣਾ - ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਜ਼ਮਾਨਤ ਮਿਲਣ ਉਪਰੰਤ ਸੈਂਟਰਲ ਜੇਲ ਤੋਂ ਰਿਹਾਅ ਹੋਣ ਦੀ ਖਬਰ ਮਿਲਣ \'ਤੇ ਤਾਜਪੁਰ ਰੋਡ, ਸੈਂਟਰਲ ਜੇਲ ਵਿਚ ਸ਼ਾਮ 4 ਵਜੇ ਤੋਂ ਉਨ੍ਹਾਂ ਦੇ ਸਮਰਥਕ ਪਹੁੰਚਣੇ ਸ਼ੁਰੂ ਹੋ ਗਏ ਸਨ। ਜੇਲ ਕੰਪਲੈਕਸ ਵਿਚ ਰਿਹਾਈ ਦਾ ਇੰਤਜ਼ਾਰ ਕਰ ਰਹੇ ਸਮਰਥਕਾਂ ਨੇ ਇਨਕਲਾਬ ਜ਼ਿੰਦਾਬਾਦ ਤੇ ਪੰਜਾਬ ਸਰਕਾਰ ਅਤੇ ਪੁਲਸ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਜਦੋਂ ਪੁਲਸ ਦਾ �

Read Full Story: http://www.punjabinfoline.com/story/26320