Saturday, August 15, 2015

15 ਅਗਸਤ ਮੌਕੇ ਲੋਕਾਂ ਦੀ ਸੁਰੱਖਿਆ ਲਈ ਪੁਲਸ ਪੱਬਾਂ ਭਾਰ

ਗੁਰਬਿੰਦਰ ਸਿੰਘ, ਲੁਧਿਆਣਾ: 15 ਅਗਸਤ ਜਿਸ ਨੂੰ ਪੂਰਾ ਦੇਸ਼ ਆਜਾਦੀ ਦਿਵਸ ਦੇ ਰੂਪ ਵਿਚ ਮਨਾ ਰਿਹਾ ਹੈ, ਇਸ ਮੌਕੇ ਅੱਤਵਾਦੀ ਸੰਗਠਨਾਂ ਵੱਲੋਂ ਦਿੱਤੀਆਂ ਧਮਕੀਆਂ ਦੇ ਚਲਦੇ ਪੁਲਸ ਪੂਰੀ ਤਰ੍ਹਾਂ ਨਾਲ ਚੌਕਸੀ ਵਰਤ ਰਹੀ ਹੈ। ਵਰਨਣਯੋਗ ਹੈ ਕਿ ਪਿਛਲੇ ਮਹੀਨੇ ਹੀ ਗੁਰਦਾਸਪੁਰ ਵਿਖੇ ਕੁਝ ਅੱਤਵਾਦੀਆਂ ਵਲੋਂ ਪੁਲਸ ਸਟੇਸ਼ਨ ਉੱਪਰ ਹੀ ਹਮਲਾ ਕਰ ਦਿੱਤਾ ਗਿਆ ਸੀ, ਜਿਸ ਵਿਚ ਕੁਝ ਪੁਲਸ ਅਫਸਰ ਵੀ ਸ਼ਹ�

Read Full Story: http://www.punjabinfoline.com/story/26318

Thursday, August 13, 2015

ਲੁਧਿਆਣੇ ਦੇ ਸਕੂਲ ਦੇ ਬਾਹਰੋਂ ਮਿਲੇ 250 ਜ਼ਿੰਦਾ ਕਾਰਤੂਸ, ਪੂਰੇ ਇਲਾਕੇ 'ਚ ਫੈਲੀ ਸਨਸਨੀ

ਲੁਧਿਆਣਾ, 12 ਅਗਸਤ (ਗੁਰਬਿੰਦਰ ਸਿੰਘ) : ਆਜ਼ਾਦੀ ਦਿਹਾੜੇ ਤੋਂ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਦੇ ਪ੍ਸਿਧ ਕੇ.ਵੀ.ਐਮ.ਸਕੂਲ ਦੇ ਬਾਹਰ ਇਕ ਲਿਫਾਫੇ \'ਚੋਂ 250 ਦੇ ਕਰੀਬ ਜ਼ਿੰਦਾ ਕਾਰਤੂਸ ਮਿਲੇ ਹਨ। ਸਕੂਲ ਪ੍ਰਸ਼ਾਸਨ ਨੂੰ ਪਤਾ ਲੱਗਣ \'ਤੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ \'ਤੇ ਪਹੁੰਚੀ ਪੁਲਸ ਨੇ ਸਾਰੇ ਜ਼ਿੰਦਾ ਕਾਰਤੂਸ ਕਬਜ਼ੇ \'ਚ ਲੈ ਲਏ। ਜ਼ਿਕਰਯੋਗ ਹੈ ਕਿ ਗੁ�

Read Full Story: http://www.punjabinfoline.com/story/26317

Wednesday, August 12, 2015

ਜਾਟਵ ਸਮਾਜ ਨੇ ਵਪਾਰੀ ਗੁਲਸ਼ਨ ਕਵਾਤਰਾ ਨੂੰ ਕੀਤਾ ਸਨਮਾਨਿਤ

ਗੁਰਬਿੰਦਰ ਸਿੰਘ, ਲੁਧਿਆਣਾ। ਜਾਟਵ ਸਮਾਜ ਮਹਾਂਸਭਾ ਪੰਜਾਬ ਦੇ ਪ੍ਰਧਾਨ ਹਰੀਸ਼ ਜਾਟਵ ਦੀ ਅਗਵਾਈ ਵਿਚ ਵਪਾਰੀ ਗੁਲਸ਼ਨ ਕਵਾਤਰਾ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਜਾਟਵ ਸਮਾਜ ਮਹਾਂਸਭਾ ਪੰਜਾਬ ਵਲੋਂ ਉਨ੍ਹਾਂ ਨੂੰ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਤੇ ਇਕ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉੱਪਰ ਹਰੀਸ਼ ਜਾਟਵ ਨੇ ਕਿਹਾ ਕਿ ਗੁਲਸ਼ਨ ਕ�

Read Full Story: http://www.punjabinfoline.com/story/26316

Tuesday, August 4, 2015

ਕੇਂਦਰ ਸਰਕਾਰ ਦੀਆਂ ਰਾਖਵਾਂਕਰਨ ਤੇ ਜਨਵਿਰੋਧੀ ਨੀਤੀਆਂ ਖਿਲਾਫ ਬਸਪਾ ਨੇ ਕੀਤਾ ਪ੍ਰਦਰਸ਼ਨ

ਗੁਰਬਿੰਦਰ ਸਿੰਘ, ਲੁਧਿਆਣਾ,:- ਬਹੁਜਨ ਸਮਾਜ ਪਾਰਟੀ (ਬਸਪਾ) ਵਲੋਂ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਰਾਖਵਾਂਕਰਨ ਤੇ ਹੋਰ ਜਨਵਿਰੋਧੀ ਨੀਤੀਆਂ ਖਿਲਾਫ ਸ਼ੁਰੂ ਕੀਤੇ ਗਏ ਦੇਸ਼ਵਿਆਪੀ ਅੰਦੋਲਨ ਤੇ ਪੰਜਾਬ ਬਚਾਓ ਅੰਦੋਲਨ ਤਹਿਤ ੨੩ ਜੁਲਾਈ ਨੂੰ ਡੀ.ਸੀ. ਦਫਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਸ. ਅਵਤਾਰ ਸਿੰਘ ਕਰੀਮਪੁਰੀ ਨੇ ਕ�

Read Full Story: http://www.punjabinfoline.com/story/26315