Sunday, July 12, 2015

ਪਟਿਆਲਵੀਆਂ ਦੇ ਜ਼ਜਬਾਤਾਂ ਨਾਲ ਖਿਲਵਾੜ ,ਸਰਕਾਰ ਦੀ ਬਦ-ਬਖਤੀ ਦੀ ਸ਼ੁਰੂਆਤ - ਪ੍ਰਨੀਤ ਕੌਰ

ਪਟਿਆਲਾ, 12 ਜੁਲਾਈ (ਪੀ.ਐਸ.ਗਰੇਵਾਲ) - ਸਥਾਨਕ ਵੀਰ ਹਕੀਕਤ ਰਾਏ ਮੈਦਾਨ ਨੂੰ ਪਲਾਟ ਬਣਾਕੇ ਨਿਲਾਮੀ ਰਾਹੀਂ ਵੇਚਣ ਦੀ ਸਰਕਾਰ ਦੀ ਸਕੀਮ ਨੂੰ ਖੁੱਲੀ ਚੁਣੌਤੀ ਦਿੰਦਿਆਂ ਪਟਿਆਲਾ ਤੋਂ ਵਿਧਾਇਕ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਨੇ ਪਟਿਆਲੇ ਦੇ ਲੋਕਾਂ ਨੂੰ ਇਸ ਸੰਬੰਧ ਵਿੱਚ ਫੌਰੀ ਤੌਰ ਤੇ ਸੰਘਰਸ਼ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ। \r\nਅੱਜ ਆਪਣੇ ਨਿਵਾਸ ਸਥਾਨ ਤੇ �

Read Full Story: http://www.punjabinfoline.com/story/26305