Monday, July 27, 2015

ਦੀਨਾਨਗਰ ਚ ਹਮਲਾ ਕਰਨ ਵਾਲੇ 3 ਅੱਤਵਾਦੀ ਮਾਰ ਮੁਕਾਏ, ਅਪਰੇਸ਼ਨ ਖਤਮ

ਦੀਨਾਨਗਰ : ਅੱਜ ਸਵੇਰੇ ਦੀਨਾਨਗਰ ਦੇ ਪੁਲਿਸ ਥਾਣੇ ਚ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਦਹਿਸ਼ਤੀ ਕਾਰਵਾਈ ਤੇ ਲਗਭਗ 12 ਘੰਟੇ ਚੱਲੇ ਅਪਰੇਸ਼ਨ ਬਾਦ ਕਾਬੂ ਪਾ ਲਿਆ ਗਿਆ ਹੈ ਤੇ 3 ਅੱਤਵਾਦੀ ਮਾਰ ਦਿਤੇ ਗਏ ਹਨ। ਇਸ ਅਪਰੇਸ਼ਨ ਚ ਤਕਰੀਬਨ 7 ਪੁਲਿਸ ਕਰਮੀ ਵੀ ਸ਼ਹੀਦ ਹੋਏ ਜਿਨਾਂ ਚ ਐਸ ਪੀ ਡੀ ਬਲਜੀਤ ਸਿੰਘ ਵੀ ਸ਼ਾਮਲ ਹਨ। ਜਿਵੇਂ ਹੀ ਅਪਰੇਸ਼ਨ ਖਤਮ ਹੋਇਆ ਤਾਂ ਪੁਲਿਸ ਮੁਲਾਜ਼ਮਾਂ ਵਲੋਂ ਬੋਲੇ ਸੋ ਨਿਹਾਲ ਸਤ�

Read Full Story: http://www.punjabinfoline.com/story/26314

ਦੀਨਾਨਗਰ : ਅੱਤਵਾਦੀ ਹਮਲੇ ਚ ਪੁਲਸ ਮੁਲਾਜ਼ਮਾਂ ਸਮੇਤ 12 ਮੌਤਾਂ ਦੀ ਖਬਰ, ਅਪਰੇਸ਼ਨ ਜਾਰੀ , ਵਧ ਸਕਦੈ ਅੰਕੜਾ

ਸੁਰੱਖਿਆ ਬਲਾਂ ਨੇ ਪੁਲਿਸ ਥਾਣਾ ਲਿਆ ਕਬਜ਼ੇ ਚ, ਅੱਤਵਾਦੀਆ ਦੀ ਗ੍ਰਿਫਤ ਚ ਕੋਈ ਬੰਧਕ ਨਹੀਂ \r\n\r\nਦੀਨਾਨਗਰ : ਦੀਨਾਨਗਰ ਚ ਅੱਜ ਹੋਏ ਅੱਤਵਾਦੀ ਹਮਲੇ ਚ ਹੁਣ ਤਕ 12 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਅੱਤਵਾਦੀਆਂ ਵਲੋਂ ਕਾਰ ਸਵਾਰ ਨੂੰ ਮਾਰਨ ਤੋਂ ਬਾਦ ਪੁਲਿਸ ਸਟੇਸ਼ਨ ਤੇ ਕਬਜਾ ਕੀਤਾ ਗਿਆ। ਇਸ ਉਪਰੰਤ ਉਥੇ ਆਰਮੀ ਤੇ ਐਨ ਐਸ ਜੀ ਕਮਾਂਡੋਜ਼ ਤੇ ਪੰਜਾਬ ਪੁਲਿਸ ਦੇ ਸਪੈਸ਼ਲ ਦਸਤਿਆਂ ਦੇ ਪੁੱਜਣ ਤੋ�

Read Full Story: http://www.punjabinfoline.com/story/26313

ਦੀਨਾਨਗਰ ਚ ਅੱਤਵਾਦੀ ਹਮਲਾ, 3 ਦੀ ਮੌਤ, ਫੌਜ ਦੀ ਵਰਦੀ ਚ ਆਏ ਅੱਤਵਾਦੀਆਂ ਨੇ ਥਾਣੇ ਤੇ ਕੀਤਾ ਕਬਜਾ, ਹੈਂਡ ਗਰੇਨੇਡ ਵੀ ਸੁੱਟੇ

ਪੁਲਿਸ ਵਾਲਿਆਂ ਦੇ ਪਰਿਵਾਰਾਂ ਨੂੰ ਬਣਾਇਆ ਬੰਧਕ, ਪਠਾਨਕੋਟ-ਅੰਮ੍ਰਿਤਸਰ ਰੇਲ ਟ੍ਰੈਕ ਤੇ 5 ਬੰਬ ਮਿਲੇ,ਰੇਲ ਸੇਵਾ ਅਰਜ਼ੀ ਤੌਰ ਤੇ ਬੰਦ\r\nਦੀਨਾਨਗਰ : ਦੀਨਾਨਗਰ ਚ ਅੱਜ ਸਵੇਰੇ ਤੜਕੇ 5 ਵਜੇ ਫੌਜ ਦੀ ਵਰਦੀ ਚ ਆਏ ਅੱਤਵਾਦੀਆਂ ਵਲੋਂ ਅੰਨੇਵਾਹ ਗੋਲੀਬਾਰੀ ਕਰਦਿਆਂ ਥਾਣੇ ਤੇ ਕਬਜਾ ਕਰ ਲਿਆ ਗਿਆ। ਅੱਤਵਾਦੀਆਂ ਦੀ ਇਸ ਕਾਰਵਾਈ ਦੌਰਾਨ ਜਿਥੇ 3 ਲੋਕ ਮਾਰੇ ਗਏ ਨੇ , ਉਥੇ ਐਸ ਐਚ ਓ ਸਮੇਤ 7 ਪੁਲਸ ਮੁਲਾ

Read Full Story: http://www.punjabinfoline.com/story/26312

ਸਤਲੁਜ ਦਰਿਆ ਵਿਚ ਨਹਾਉਦੇ ਹੋਏ ਨੌਜਵਾਨ ਲਾਪਤਾ

ਲੁਧਿਆਣਾ, 26 ਜੁਲਾਈ(ਗੁਰਬਿੰਦਰ ਸਿੰਘ)- ਅੱਜ ਸ਼ਾਮ ਨੂੰ ਸਤਲੁਜ ਦਰਿਆ ਵਿਚ ਨਹਾਉਣ ਦੌਰਾਨ ਇਕ ਨੌਜਵਾਨ ਦੇ ਗੁੰਮਸੁਦਾ ਹੋਣ ਦੀ ਖਬਰ ਹੈ। ਮਿਲੀ ਸੂਚਨਾ ਅਨੁਸਾਰ ਸੰਦੀਪ ਕੁਮਾਰ (17 ਸਾਲ) ਪੁੱਤਰ ਤੋਤਾ ਰਾਮ ਵਾਸੀ ਭਾਰਤੀ ਕਲੋਨੀ, ਜੰਲਧਰ ਬਾਈ ਪਾਸ, ਲੁਧਿਆਣਾ ਸ਼ਾਮ 3 ਵਜੇ ਦੇ ਕਰੀਬ ਘਰ ਤੋਂ ਬਾਹਰ ਘੁੰਮਣ ਗਿਆ ਸੀ। ਜੋ ਆਪਣੇ 3 ਹੋਰ ਸਾਥੀਆਂ ਸਮੇਤ ਸਤਲੁਜ ਦਰਿਆ ਉਪਰ ਨਹਾਉਣ ਚਲਾ ਗਿਆਂ। ਨਹਾੳਦੇ ਸ�

Read Full Story: http://www.punjabinfoline.com/story/26311

Thursday, July 16, 2015

ਚੇਨਈ ਤੇ ਰਾਜਸਥਾਨ 2 ਸਾਲਾਂ ਲਈ ਆਈ. ਪੀ. ਐਲ. 'ਚੋਂ ਬਾਹਰ

ਸੁਪਰੀਮ ਕੋਰਟ ਨੇ ਆਈ. ਪੀ. ਐਲ. \'ਚ ਨਿਰੰਤਰ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ \'ਚੋਂ ਇਕ ਚੇਨਈ ਸੁਪਰ ਕਿੰਗਜ਼ (ਸੀ. ਐਸ. ਕੇ.) ਅਤੇ ਰਾਜਸਥਾਨ ਰਾਇਲਜ਼ ਨੂੰ ਆਪਣੇ ਪ੍ਰਮੁੱਖ ਅਧਿਕਾਰੀਆਂ ਗੁਰੂਨਾਥ ਮਯੱਪਨ ਅਤੇ ਰਾਜ ਕੁੰਦਰਾ ਦੇ 2013 ਆਈ. ਪੀ. ਐਲ. ਸੀਜ਼ਨ ਦੌਰਾਨ ਸੱਟੇਬਾਜ਼ੀ ਗਤੀਵਿਧੀਆਂ \'ਚ ਸ਼ਾਮਿਲ ਰਹਿਣ ਦੇ ਕਾਰਨ ਆਈ. ਪੀ. ਐਲ. ਤੋਂ 2 ਸਾਲਾਂ ਦੇ ਲਈ ਮੁਅੱਤਲ ਕਰ ਦਿੱਤਾ | ਸੁਪਰੀਮ ਕੋਰਟ ਵੱਲੋ�

Read Full Story: http://www.punjabinfoline.com/story/26310

ਨੀਤੀ ਕਮਿਸ਼ਨ ਦੀ ਬੈਠਕ 'ਚ ਜਮੀਨ ਬਿਲ 'ਤੇ ਸੂਬਿਆਂ ਨੇ ਬਦਲਾਅ ਦੇ ਸੁਝਾਅ ਦਿੱਤੇ- ਅਰੁਣ ਜੇਤਲੀ

ਕਾਂਗਰਸ ਸ਼ਾਸਤ 9 ਰਾਜਾਂ ਦੇ ਮੁੱਖ ਮੰਤਰੀਆਂ ਤੇ ਪੱਛਮ ਬੰਗਾਲ, ਤਾਮਿਲਨਾਡੂ, ਉਤਰ ਪ੍ਰਦੇਸ਼ ਤੇ ਓਡੀਸ਼ਾ ਦੇ ਮੁੱਖ ਮੰਤਰੀ ਅੱਜ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ \'ਚ ਹੋਈ ਨੀਤੀ ਕਮਿਸ਼ਨ ਦੀ ਸੰਚਾਲਨ ਪ੍ਰੀਸ਼ਦ ਦੀ ਬੈਠਕ ਤੋਂ ਦੂਰ ਰਹੇ। ਇਸ ਬੈਠਕ \'ਚ ਜਮੀਨ ਬਿਲ ਸਮੇਤ ਕਈ ਮੁੱਦਿਆਂ \'ਤੇ ਵਿਚਾਰ ਕੀਤਾ ਗਿਆ। ਨੀਤੀ ਕਮਿਸ਼ਨ ਦੀ ਸੰਚਾਲਨ ਪ੍ਰੀਸ਼ਦ ਦੀ ਇਸ ਬੈਠਕ \'ਚ ਹਾਲਾਂਕਿ ਐਨ.ਡੀ.ਏ ਸ਼ਾਸਤ ਰਾਜਾਂ ਦੇ ਮੁੱ

Read Full Story: http://www.punjabinfoline.com/story/26309

Monday, July 13, 2015

ਬਿਹਤਰ ਮਾਨਸੂਨ ਨਾਲ 8-10 ਫੀਸਦੀ ਵਿਕਾਸ ਦਰ ਸੰਭਵ- ਜੇਤਲੀ

ਵਿੱਤ ਮੰਤਰੀ ਅਰੁਣ ਜੇਤਲੀ ਨੂੰ ਉਮੀਦ ਹੈ ਕਿ 8-10 ਫੀਸਦੀ ਦੀ ਵਿਕਾਸ ਦਰ ਪਹੁੰਚ ਦੇ ਅੰਦਰ ਹੈ। ਉਨ੍ਹਾਂ ਨੇ ਬਿਹਤਰ ਮਾਨਸੂਨ ਤੋਂ ਮਹਿੰਗਾਈ \'ਤੇ ਵੀ ਕਾਬੂ ਪਾਉਣ ਦਾ ਭਰੋਸਾ ਦਿੱਤਾ। ਜੇਤਲੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਸ ਸਾਲ ਇੰਦਰਦੇਵ ਸਾਡੇ ਉਪਰ ਮਹਿਰਬਾਨ ਰਹਿ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨੂੰ ਦੇਸ਼ ਦੇ ਜਿਆਦਾਤਰ ਹਿੱਸਿਆਂ \'ਚ ਚੰਗੀ ਬਾਰਿਸ਼ ਹੋਣ ਦੀ ਉਮੀਦ �

Read Full Story: http://www.punjabinfoline.com/story/26308

ਸਰਕਾਰ ਦੀਆਂ ਪ੍ਰਾਪਤੀਆਂ ਜਨਤਾ ਤੱਕ ਪਹੁੰਚਾਉਣ ਭਾਜਪਾ ਕਾਰਕੁਨ-ਅਮਿਤ ਸ਼ਾਹ

ਭਾਜਪਾ ਨੇ ਅੱਜ ਦੇਸ਼ ਭਰ ਵਿਚ 11 ਕਰੋੜ ਮੈਂਬਰ ਭਰਤੀ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਨਵੇਂ ਬਣੇ ਮੈਂਬਰਾਂ ਅਤੇ ਲੋਕਾਂ ਨਾਲ ਸੰਪਰਕ ਲਈ ਆਪਣੇ 8 ਉੱਤਰੀ ਰਾਜਾਂ ਦੀਆਂ ਇਕਾਈਆਂ ਲਈ ਵੱਡਾ ਸੰਪਰਕ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉੱਤਰੀ ਰਾਜਾਂ ਲਈ ਮਹਾਸੰਪਰਕ ਅਭਿਆਨ ਸ਼ੁਰੂ ਕਰਨ ਪਿੱਛੋਂ ਸ੍ਰੀ ਸ਼ਾਹ ਨੇ ਕਿਹਾ ਕਿ ਇਨ੍ਹਾਂ 11 ਕਰੋੜ ਮੈਂਬਰਾਂ ਨੂੰ ਰਾਜਸੀ ਸੱਤਾ ਦੀ ਪ੍ਰ

Read Full Story: http://www.punjabinfoline.com/story/26307

Sunday, July 12, 2015

ਸਥਾਈ ਲੋਕ ਅਦਾਲਤ ਵੱਲੋ ਇੱਕ ਹੀ ਦਿਨ ਵਿੱਚ 738 ਕੇਸਾਂ ਦਾ ਨਿਪਟਾਰਾ, 6 ਲੱਖ ਰੁਪਏ ਦੇ ਅਵਾਰਡ ਪਾਸ

ਪਟਿਆਲਾ, 12 ਜੁਲਾਈ (ਪੀ.ਐਸ.ਗਰੇਵਾਲ) -ਜਿਲਾ ਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਸ੍ਰੀ ਹਰਮਿੰਦਰ ਸਿੰਘ ਮਦਾਨ ਦੀ ਅਗਵਾਈ ਹੇਠ ਸੈਸ਼ਨ ਡਵੀਜ਼ਨ, ਪਟਿਆਲਾ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਥਾਈ ਲੋਕ-ਅਦਾਲਤ ਦੇ ਇੱਕ ਬੈਂਚ ਦਾ ਗਠਨ ਕੀਤਾ ਗਿਆ। ਇਸ ਕੌਮੀ ਲੋਕ ਅਦਾਲਤ ਵਿਖੇਂ ਬੈਂਕ, ਬਿਜਲੀ, ਟੈਲੀਫੋਨ ਅਤੇ ਹੋਰ ਜਨ-ਉਪਯੋਗੀ ਸੇਵਾਵਾਂ �

Read Full Story: http://www.punjabinfoline.com/story/26306

ਪਟਿਆਲਵੀਆਂ ਦੇ ਜ਼ਜਬਾਤਾਂ ਨਾਲ ਖਿਲਵਾੜ ,ਸਰਕਾਰ ਦੀ ਬਦ-ਬਖਤੀ ਦੀ ਸ਼ੁਰੂਆਤ - ਪ੍ਰਨੀਤ ਕੌਰ

ਪਟਿਆਲਾ, 12 ਜੁਲਾਈ (ਪੀ.ਐਸ.ਗਰੇਵਾਲ) - ਸਥਾਨਕ ਵੀਰ ਹਕੀਕਤ ਰਾਏ ਮੈਦਾਨ ਨੂੰ ਪਲਾਟ ਬਣਾਕੇ ਨਿਲਾਮੀ ਰਾਹੀਂ ਵੇਚਣ ਦੀ ਸਰਕਾਰ ਦੀ ਸਕੀਮ ਨੂੰ ਖੁੱਲੀ ਚੁਣੌਤੀ ਦਿੰਦਿਆਂ ਪਟਿਆਲਾ ਤੋਂ ਵਿਧਾਇਕ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਨੇ ਪਟਿਆਲੇ ਦੇ ਲੋਕਾਂ ਨੂੰ ਇਸ ਸੰਬੰਧ ਵਿੱਚ ਫੌਰੀ ਤੌਰ ਤੇ ਸੰਘਰਸ਼ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ। \r\nਅੱਜ ਆਪਣੇ ਨਿਵਾਸ ਸਥਾਨ ਤੇ �

Read Full Story: http://www.punjabinfoline.com/story/26305

Tuesday, July 7, 2015

ਭਾਰਤ ਨੂੰ ਨਵੀਨਤਾ ਦਾ ਕੇਂਦਰ ਬਣਾਉਣ ਲਈ ਪੂਰੀ ਵਾਹ ਲਾਵਾਂਗੇ-ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਤ ਉੱਦਮ ਅਤੇ ਨਵੀਨਤਾ ਨੂੰ ਸਰਲ ਬਣਾਉਣ ਲਈ ਹਰ ਸੰਭਵ ਕਾਰਜ ਕਰਨ ਦਾ ਵਾਅਦਾ ਕੀਤਾ ਹੈ ਤਾਂ ਜੋ ਭਾਰਤ ਇਕ ਘਾੜਤ ਕੇਂਦਰ ਵਜੋਂ ਬਣ ਕੇ ਉਭਰੇ ਅਤੇ ਤੇਜ਼ੀ ਨਾਲ ਬਦਲ ਰਹੇ ਵਿਸ਼ਵ ਨਾਲ ਚੱਲ ਸਕੇ | \'ਡਿਜੀਟਲ ਗੱਲਬਾਤ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਪਹਿਲਾਂ ਨਾਲੋਂ ਕਾਫੀ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਇਸ ਲਈ ਅਚੇਤ ਨਹੀਂ ਬੈਠ ਸਕਦੇ | ਜੇਕਰ ਅ�

Read Full Story: http://www.punjabinfoline.com/story/26304

ਯੂ.ਜੀ.ਸੀ. ਵੱਲੋਂ ਖਾਲਸਾ ਕਾਲਜ ਅੰਮਿ੍ਤਸਰ ਤੇ ਕੇ.ਐਮ.ਵੀ. ਕਾਲਜ ਜਲੰਧਰ ਸਮੇਤ 19 ਕਾਲਜਾਂ ਨੂੰ ਵਿਰਾਸਤੀ ਦਰਜਾ

100 ਸਾਲ ਤੋਂ ਵੀ ਵੱਧ ਪੁਰਾਣੇ ਕਾਲਜਾਂ ਦੀ ਸਾਂਭ ਸੰਭਾਲ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਹੋਇਆ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ. ਜੀ. ਸੀ.) ਨੇ ਪੂਰੇ ਦੇਸ਼ ਵਿਚ 19 ਕਾਲਜਾਂ ਨੂੰ ਵਿਰਾਸਤੀ ਦਰਜਾ ਦਿੱਤਾ ਹੈ | ਇਨ੍ਹਾਂ ਕਾਲਜਾਂ ਦੀ ਸੂਚੀ \'ਚ ਖਾਲਸਾ ਕਾਲਜ ਅੰਮਿ੍ਤਸਰ ਅਤੇ ਕੰਨਿਆ ਮਹਾਵਿਦਿਆਲਯ (ਕੇ. ਐਮ. ਵੀ.) ਕਾਲਜ ਜਲੰਧਰ ਵੀ ਸ਼ਾਮਿਲ ਹੈ | ਯੂ. ਜੀ. ਸੀ. ਵੱਲੋਂ ਇਨ੍ਹਾਂ 19 ਕਾਲਜਾਂ ਵਿਚ ਸੁਧਾਰ

Read Full Story: http://www.punjabinfoline.com/story/26303

ਜੇਤਲੀ 14 ਨੂੰ ਅੰਮਿ੍ਤਸਰ 'ਚ ਆਈ.ਆਈ. ਐਮ. ਦਾ ਰੱਖਣਗੇ ਨੀਂਹ ਪੱਥਰ-ਬਾਦਲ

ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ 14 ਜੁਲਾਈ ਨੂੰ ਗੁਰੂ ਨਗਰੀ ਅੰਮਿ੍ਤਸਰ \'ਚ ਆ ਕੇ ਆਈ. ਆਈ. ਐਮ. ਦਾ ਨੀਂਹ ਪੱਥਰ ਰੱਖਣਗੇ | ਇਹ ਪ੍ਰਗਟਾਵਾ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਇਥੇ ਕੀਤਾ | ਮੁੱਖ ਮੰਤਰੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬਰ ਵਿਖੇ ਮੱਥਾ ਟੇਕਿਆ, ਜਿਥੇ ਉਨ੍ਹਾਂ ਦੇ ਨਾਲ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਵੀ ਮੌਜੂਦ ਸਨ | ਰੂਹਾਨੀਅਤ ਦੇ ਕੇਂ�

Read Full Story: http://www.punjabinfoline.com/story/26302

Wednesday, July 1, 2015

ਪੈਟਰੋਲ 31 ਪੈਸੇ ਅਤੇ ਡੀਜ਼ਲ 71 ਪੈਸੇ ਸਸਤਾ

ਅੰਤਰਰਾਸ਼ਟਰੀ ਬਾਜ਼ਾਰ \'ਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਮੱਦੇਨਜ਼ਰ ਘਰੇਲੂ ਪੱਧਰ \'ਤੇ ਪੈਟਰੋਲ 31 ਪੈਸੇ ਪ੍ਰਤੀ ਲੀਟਰ ਤੇ ਡੀਜਲ 71 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਪੰਜਾਬ ਵਿਚ ਪੈਟਰੋਲ 34 ਪੈਸੇ ਜਦਕਿ ਡੀਜ਼ਲ 71 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। ਤੇਲ ਦੀਆਂ ਘਟੀਆਂ ਕੀਮਤਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ।

Read Full Story: http://www.punjabinfoline.com/story/26301

ਰੇਲ ਮੰਤਰੀ ਨੇ ਬਿਨਾਂ ਟਿਕਟ ਸਫ਼ਰ ਕਰਨ ਵਾਲਿਆਂ ਦੀ ਸਮੱਸਿਆ ਲਈ ਮੰਗੇ ਸੁਝਾਅ

ਬਿਨਾਂ ਟਿਕਟ ਸਫ਼ਰ ਕਰਨ ਵਾਲਿਆਂ ਕਾਰਨ ਕਰੋੜਾਂ ਦਾ ਮਾਲੀ ਨੁਕਸਾਨ ਝੱਲ ਰਹੇ ਰੇਲ ਮੰਤਰਾਲੇ ਨੇ ਇਸ ਸਮੱਸਿਆ ਤੋਂ ਨਜਿੱਠਣ ਲਈ ਸੁਝਾਅ ਮੰਗੇ ਹਨ। ਅੱਜ ਨਵੀਂ ਦਿੱਲੀ \'ਚ ਆਈ. ਆਈ. ਟੀ. ਅਤੇ ਨੈਸ਼ਨਲ ਲਾਅ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਬਿਨਾਂ ਟਿਕਟ ਤੋਂ ਸਫ਼ਰ ਕਰਨ ਵਾਲਿਆਂ ਲਈ ਯੋਜਨਾ ਤਿਆਰ ਕਰਨ ਨੂੰ ਕਿਹਾ। ਨਿਵੇਸ਼ ਅ�

Read Full Story: http://www.punjabinfoline.com/story/26300