Tuesday, May 26, 2015

ਵਾਹਨ ਖੋਹਣ ਅਤੇ ਚੋਰੀ ਕਰਨ ਵਾਲੇ ਅੰਤਰ-ਰਾਜੀ ਗਿਰੋਹਾਂ ਦਾ ਪਟਿਆਲਾ ਪੁਲਿਸ ਵੱਲੋ ਪਰਦਾਫਾਸ਼ *** 06 ਕਰੋੜ 25 ਲੱਖ ਰੂਪੈ ਦੀ ਕੀਮਤ ਦੀਆਂ 53 ਲਗਜਰੀ ਗੱਡੀਆਂ ਬਰਾਮਦ ***

ਪਟਿਆਲਾ, ਸ੍ਰ: ਪਰਮਜੀਤ ਸਿੰਘ ਗਿੱਲ ਆਈ.ਜੀ.ਪੀ.ਜੋਨਲ-1 ਪੰਜਾਬ, ਪਟਿਆਲਾ ਨੇ ਅੱਜ ਪੁਲਿਸ ਲਾਈਨ ਪਟਿਆਲਾ ਵਿਖੇ ਕੀਤੀ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਹਰ ਤਰਾਂ ਦੇ ਜੁਰਮਾਂ ਦੀ ਰੋਕਥਾਮ ਲਈ ਸ੍ਰੀ ਬਲਕਾਰ ਸਿੰਘ ਸਿੱਧੂ ਡੀ.ਆਈ.ਜੀ ਪਟਿਆਲਾ ਰੇਂਜ ਪਟਿਆਲਾ ਅਤੇ ਸ੍ਰੀ ਗੁਰਮੀਤ ਸਿੰਘ ਚੌਹਾਨ ਐਸ.ਐਸ.ਪੀ.ਪਟਿਆਲਾ ਦੀ ਅਗਵਾਈ ਵਿਚ ਸ੍ਰੀ ਜਸਕਿਰਨਜੀਤ ਸਿੰਘ ਤੇਜਾ ਐਸ.ਪੀ ਪਟਿਆਲਾ, ਸ੍ਰੀ ਅਰਸਦੀਪ ਸ�

Read Full Story: http://www.punjabinfoline.com/story/26274