Monday, April 20, 2015

ਫਾਉਂਡੇਸ਼ਨ ਵਲੋਂ ਖੂਨਦਾਨ ਕੈਂਪ ਆਯੋਜਿਤ\r\nਪਟਿਆਲਾ, 20 ਅਪ੍ਰੈਲ (ਪੀ.ਐਸ.ਗਰੇਵਾਲ) : ਪਟਿਆਲਾ ਦੇ ਹਸਪਤਾਲਾਂ ਵਿਖੇ ਵਧ ਰਹੇ ਮਰੀਜ਼ਾਂ ਦੀ ਗਿਣਤੀ ਅਤੇ ਵਧ ਰਹੀ ਖੂਨ ਦੀ ਜ਼ਰੂਰਤ ਨੂੰ ਦੇਖਦੇ ਹੋਏ ਜੌੜੀਆਂ ਭੱਠੀਆਂ ਪਟਿਆਲਾ ਵਿਖੇ ਡਾ. ਗੁਰਮੀਤ ਹਸਪਤਾਲ ਵਿਖੇ ਐਂਟੀ ਡਰੱਗ ਫਾਉਂਡੇਸ਼ਨ ਪੰਜਾਬ, ਸੂਰਿਆ ਸੇਵਾ ਸੁਸਾਇਟੀ ਵੱਲੋਂ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਉੱਘੇ ਸਰਜਨ ਅਤੇ

Read Full Story: http://www.punjabinfoline.com/story/26261