Monday, April 20, 2015

ਸੰਗੀਤ ਦਾ ਆਵਾਜ਼ ਨਾਲ ਤਾਲਮੇਲ ਦਿਕਸ਼ ਅੰਦਾਜ਼ ਦਾ ਹੁੰਦੈ : ਡਾ. ਸ਼ਰਮਾ

ਪਟਿਆਲਾ, 20 ਅਪ੍ਰੈਲ (ਪੀ.ਐਸ.ਗਰੇਵਾਲ) : : ਸੰਗ+ਇਤ ਪ੍ਰਤਿਐ ਅਰਥਾਤ ਸੰਗੀਤ ਸੁਰ ਸਾਜ ਦੇ ਸੰਗਮ ਨਾਲ ਸੰਗੀਤ ਦੀ ਉਤਪਦੀ ਹੁੰਦੀ ਹੈ ਅਤੇ ਇਸੇ ਸੰਗੀਤ ਨਾਲ ਜਦੋਂ ਆਵਾਜ਼ ਦਾ ਤਾਲਮੇਲ ਹੁੰਦਾ ਹੈ ਤਾਂ ਉਸ ਦਾ ਵੱਖਰਾ ਹੀ ਰੰਗ, ਵੱਖਰਾ ਹੀ ਅੰਦਾਜ ਹੁੰਦਾ ਹੈ, ਜੋ ਕਿ ਮਨੁੱਖ ਦੇ ਮਨ ਮਸਤਿਸਕ ਉੱਤੇ ਗਹਿਰਾ ਪ੍ਰਭਾਵ ਪਾਉਂਦੀ ਹੈ। ਡਾ. ਜਯੋਤੀ ਸ਼ਰਮਾ ਨੇ ਪੰਡਤ ਜਵਾਹਰ ਲਾਲ ਸ਼ਰਮਾ ਤੋਂ ਸੰਗੀਤ ਦੀ ਤਾਲੀਮ ਹਾਸ�

Read Full Story: http://www.punjabinfoline.com/story/26265