ਜਲਾਲਾਬਾਦ - ਅਫ਼ਗਾਨਿਸਤਾਨ ਦੇ ਪੂਰਬ 'ਚ ਨਾਟੋ ਸੈਨਿਕਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗੲੇ ਕਾਰ ਬੰਬ ਧਮਾਕੇ 'ਚ ਘੱਟੋ ਘੱਟ ਤਿੰਨ ਅਾਮ ਨਾਗਰਿਕ ਮਾਰੇ ਗੲੇ ਜਦਕਿ ਗਜ਼ਨੀ ਸੂਬੇ 'ਚ ਸਡ਼ਕ ਕੰਢੇ ਬੰਬ ਧਮਾਕੇ ਦੌਰਾਨ ਮਿੰਨੀ ਵੈਨ 'ਚ ਜਾ ਰਹੇ 12 ਅਾਮ ਨਾਗਿਰਕ ਹਲਾਕ ਹੋ ਗੲੇ। ੳੁਂਜ ਹਮਲੇ 'ਚ ਕੋੲੀ ਵੀ ਵਿਦੇਸ਼ੀ ਸੈਨਿਕ ਜ਼ਖ਼ਮੀ ਨਹੀਂ ਹੋੲਿਅਾ। ਅਮਰੀਕੀ ਫ਼ੌਜ ਵੱਲੋਂ ਪਿਛਲੇ ਮਹੀ