Wednesday, April 29, 2015

ਡਵੀਜ਼ਨਲ ਕਮਿਸ਼ਨਰ ਵੱਲੋਂ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਜਾਣਕਾਰੀ ਦੇਣ ਲਈ ਰਾਜਸੀ ਪਾਰਟੀਆਂ ਨਾਲ ਮੀਟਿੰਗ

ਪਟਿਆਲਾ, 29 ਅਪ੍ਰੈਲ (ਪੀ.ਐਸ.ਗਰੇਵਾਲ)- ਭਾਰਤ ਚੋਣ ਕਮਿਸ਼ਨ ਵੱਲੋਂ ਨੈਸ਼ਨਲ ਇਲੈਕਟੋਰਲ ਰੋਲਜ਼ ਪਿਊਰੀਫਿਕੇਸ਼ਨ ਐਂਡ ਅਥੰਟੀਕੇਸ਼ਨ ਪ੍ਰੋਗਰਾਮ ਆਰੰਭਿਆ ਗਿਆ ਹੈ।ਇਸ ਪ੍ਰੋਗਰਾਮ ਅਧੀਨ ਵੋਟਰ ਡਾਟਾ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਜਾਣਾ ਹੈ, ਇਸ ਸਬੰਧੀ ਭਾਰਤ ਚੋਣ ਕਮਿਸ਼ਨ ਵੱਲੋਂ ਕਮਿਸ਼ਨਰ, ਪਟਿਆਲਾ ਮੰਡਲ ਨੂੰ ਰੋਲ ਅਬਜਰਵਰ ਨਿਯੁਕਤ ਕੀਤਾ ਗਿਆ ਹੈ। ਕਮਿਸ਼ਨਰ, ਪਟਿਆਲਾ ਮੰਡਲ ਸ. ਅਜੀਤ ਸਿੰਘ ਪੰਨ�

Read Full Story: http://www.punjabinfoline.com/story/26268

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ 20 ਮਈ ਨੁੂੰ ਤਖ਼ਤ ਸ਼੍ਰੀ ਕੇਸਗੜ ਸਾਹਿਬ ਵਿਖੇ ਸੁਸ਼ੋਭਿਤ ਹੋਣਗੀਆਂ * ਪੰਜਾਬ ਸਰਕਾਰ ਨੇ ਪਵਿੱਤਰ ਨਿਸ਼ਾਨੀਆਂ ਸ਼ੋ੍ਰਮਣੀ ਕਮੇਟੀ ਨੂੰ ਸੌਂਪੀਆਂ

ਪਟਿਆਲਾ, 29 ਅਪ੍ਰੈਲ (ਪੀ.ਐਸ.ਗਰੇਵਾਲ) - ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ, ਅੱਜ ਪੂਰਨ ਗੁਰ ਮਰਿਆਦਾ ਅਨੁਸਾਰ ਪੰਜਾਬ ਸਰਕਾਰ ਵੱਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀਆਂ ਗਈਆਂ। ਇਸ ਮੌਕੇ ਪੰਜਾਬ ਸਰਕਾਰ ਦੀ ਤਰਫੋਂ ਪੁੱਜੇ ਸਿੱਖਿਆ ਮੰਤਰੀ ਸ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਇਨ੍ਹਾਂ 19 ਪਵਿੱਤਰ ਨਿਸ਼�

Read Full Story: http://www.punjabinfoline.com/story/26267

Monday, April 20, 2015

ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਉਚੇਰੀਆਂ ਪ੍ਰਾਪਤੀਆਂ ਵਾਲੇ ਵਿਦਿਆਰਥੀ ਸਨਮਾਨਿਤ

ਪਟਿਆਲਾ, 20 ਅਪ੍ਰੈਲ (ਪੀ.ਐਸ.ਗਰੇਵਾਲ)- ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਉਚੇਰੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਰੋਲ ਆਫ਼ ਆਨਰ, ਕਾਲਜ ਕਲਰ, ਮੈਰਿਟ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ

Read Full Story: http://www.punjabinfoline.com/story/26266

ਸੰਗੀਤ ਦਾ ਆਵਾਜ਼ ਨਾਲ ਤਾਲਮੇਲ ਦਿਕਸ਼ ਅੰਦਾਜ਼ ਦਾ ਹੁੰਦੈ : ਡਾ. ਸ਼ਰਮਾ

ਪਟਿਆਲਾ, 20 ਅਪ੍ਰੈਲ (ਪੀ.ਐਸ.ਗਰੇਵਾਲ) : : ਸੰਗ+ਇਤ ਪ੍ਰਤਿਐ ਅਰਥਾਤ ਸੰਗੀਤ ਸੁਰ ਸਾਜ ਦੇ ਸੰਗਮ ਨਾਲ ਸੰਗੀਤ ਦੀ ਉਤਪਦੀ ਹੁੰਦੀ ਹੈ ਅਤੇ ਇਸੇ ਸੰਗੀਤ ਨਾਲ ਜਦੋਂ ਆਵਾਜ਼ ਦਾ ਤਾਲਮੇਲ ਹੁੰਦਾ ਹੈ ਤਾਂ ਉਸ ਦਾ ਵੱਖਰਾ ਹੀ ਰੰਗ, ਵੱਖਰਾ ਹੀ ਅੰਦਾਜ ਹੁੰਦਾ ਹੈ, ਜੋ ਕਿ ਮਨੁੱਖ ਦੇ ਮਨ ਮਸਤਿਸਕ ਉੱਤੇ ਗਹਿਰਾ ਪ੍ਰਭਾਵ ਪਾਉਂਦੀ ਹੈ। ਡਾ. ਜਯੋਤੀ ਸ਼ਰਮਾ ਨੇ ਪੰਡਤ ਜਵਾਹਰ ਲਾਲ ਸ਼ਰਮਾ ਤੋਂ ਸੰਗੀਤ ਦੀ ਤਾਲੀਮ ਹਾਸ�

Read Full Story: http://www.punjabinfoline.com/story/26265

ਫਸਟ ਏਡ, ਰੋਡ ਸੇਫਟੀ ਅਤੇ ਫਾਇਰ ਸੇਫਟੀ ਸਪਤਾਹ ਮਨਾਇਆ

ਪਟਿਆਲਾ, 20 ਅਪ੍ਰੈਲ (ਪੀ.ਐਸ.ਗਰੇਵਾਲ) - ਸੁਪਰੀਮ ਕੋਰਟ, ਪੰਜਾਬ-ਹਰਿਆਣਾ ਹਾਈਕੋਰਟ ਅਤੇ ਸਰਕਾਰਾਂ ਦੇ ਹੁਕਮਾਂ ਅਨੁਸਾਰ ਸਕੂਲਾਂ ਵਿਖੇ ਰੋਡ ਸੇਫਟੀ, ਫਸਟ ਏਡ, ਫਾਇਰ ਸੇਫਟੀ, ਕੁਦਰਤੀ ਜਾਂ ਮਨੁੱਖੀ ਆਫਤ ਸਮੇਂ ਆਪਣੇ ਬਚਾਓ ਅਤੇ ਦੂਸਰਿਆ ਦੀ ਫਸਟ ਏਡ ਕਰਨ ਦੀ ਟਰੇਨਿੰਗ ਅਤਿ ਜ਼ਰੂਰੀ ਹੋ ਗਈ ਹੈ ਤਾਂ ਜੋ ਸਿੱਖਿਆ ਸੰਸਥਾਵਾਂ, ਸੜਕ ਤੇ ਕੰਮ ਵਾਲੀ ਥਾਵਾਂ 'ਤੇ ਹਾਦਸੇ ਘਟਾਏ ਜਾ ਸਕਣ ਤੇ ਜ਼ਖਮੀਆਂ ਦੀ ਕ�

Read Full Story: http://www.punjabinfoline.com/story/26264

ਸੇਵਾ ਦਾ ਅਧਿਕਾਰ ਕਾਨੂੰਨ ਤਹਿਤ ਅਧਿਕਾਰੀ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਉਣ: ਅਗਰਵਾਲ

ਪਟਿਆਲਾ, 20 ਅਪ੍ਰੈਲ (ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਨੂੰ ਸਮਾਂਬੱਧ, ਪਾਰਦਰਸ਼ੀ ਤੇ ਸਾਫ਼ ਸੁਥਰੀਆਂ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਾਗੂ ਕੀਤੇ ਸੇਵਾ ਦਾ ਅਧਿਕਾਰ ਕਾਨੂੰਨ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ । ਇਹ ਜਾਣਕਾਰੀ 'ਸੇਵਾ ਦਾ ਅਧਿਕਾਰ ਕਮਿਸ਼ਨ' ਦੇ ਚੀਫ਼ ਕਮਿਸ਼ਨਰ ਸ਼੍ਰੀ ਐਸ.ਸੀ. ਅਗਰਵਾਲ ਨੇ ਰਾਜੀਵ ਗਾਂਧੀ ਨੈਸ਼ਨਲ ਯੂਨੀ�

Read Full Story: http://www.punjabinfoline.com/story/26263

ਮਾਤਾ ਰਘਬੀਰ ਕੌਰ ਮੁਖਮੈਲਪੁਰ ਦੇ ਅੰਤਿਮ ਸਸਕਾਰ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਨਿੱਘੀਆਂ ਸ਼ਰਧਾਂਜਲੀਆਂ

ਪਟਿਆਲਾ, 20 ਅਪ੍ਰੈਲ (ਪੀ.ਐਸ.ਗਰੇਵਾਲ) - ਪੰਜਾਬ ਦੇ ਸਾਬਕਾ ਮੰਤਰੀ ਸ. ਅਜਾਇਬ ਸਿੰਘ ਮੁਖਮੈਲਪੁਰ ਦੇ ਮਾਤਾ ਅਤੇ ਹਲਕਾ ਘਨੌਰ ਤੋਂ ਵਿਧਾਇਕਾ ਸ਼੍ਰੀਮਤੀ ਹਰਪ੍ਰੀਤ ਕੌਰ ਮੁਖਮੈਲਪੁਰ ਦੀ ਸੱਸ ਸਵ. ਮਾਤਾ ਰਘਬੀਰ ਕੌਰ ਦੀ ਮਿ੍ਰਤਕ ਦੇਹ ਦਾ ਅੰਤਿਮ ਸਸਕਾਰ ਪਿੰਡ ਮੁਖਮੈਲਪੁਰ ਵਿਖੇ ਪੂਰੀਆਂ ਧਾਰਮਿਕ ਰਹੁ ਰੀਤਾਂ ਮੁਤਾਬਕ ਕੀਤਾ ਗਿਆ। ਉਹ ਕਰੀਬ 87 ਵਰਿਆਂ ਦੇ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿਆਸ�

Read Full Story: http://www.punjabinfoline.com/story/26262

ਫਾਉਂਡੇਸ਼ਨ ਵਲੋਂ ਖੂਨਦਾਨ ਕੈਂਪ ਆਯੋਜਿਤ\r\nਪਟਿਆਲਾ, 20 ਅਪ੍ਰੈਲ (ਪੀ.ਐਸ.ਗਰੇਵਾਲ) : ਪਟਿਆਲਾ ਦੇ ਹਸਪਤਾਲਾਂ ਵਿਖੇ ਵਧ ਰਹੇ ਮਰੀਜ਼ਾਂ ਦੀ ਗਿਣਤੀ ਅਤੇ ਵਧ ਰਹੀ ਖੂਨ ਦੀ ਜ਼ਰੂਰਤ ਨੂੰ ਦੇਖਦੇ ਹੋਏ ਜੌੜੀਆਂ ਭੱਠੀਆਂ ਪਟਿਆਲਾ ਵਿਖੇ ਡਾ. ਗੁਰਮੀਤ ਹਸਪਤਾਲ ਵਿਖੇ ਐਂਟੀ ਡਰੱਗ ਫਾਉਂਡੇਸ਼ਨ ਪੰਜਾਬ, ਸੂਰਿਆ ਸੇਵਾ ਸੁਸਾਇਟੀ ਵੱਲੋਂ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਉੱਘੇ ਸਰਜਨ ਅਤੇ

Read Full Story: http://www.punjabinfoline.com/story/26261

Thursday, April 16, 2015

ਪਟਿਆਲਾ ਪੁਲਿਸ ਵੱਲੋਂ ਏ.ਟੀ.ਐਮ. ਤੋੜਨ ਲਈ ਕਤਲ ਕੀਤੇ ਸੁਰੱਖਿਆ ਗਾਰਡ ਦੇ ਕਾਤਲ ਗ੍ਰਿਫਤਾਰ

ਪਟਿਆਲਾ, 16 ਅਪ੍ਰੈਲ (ਪੀ.ਐਸ.ਗਰੇਵਾਲ) -ਸ਼੍ਰੀ ਪਰਮਜੀਤ ਸਿੰਘ ਆਈ.ਪੀ.ਐਸ., ਆਈ.ਜੀ.ਪੀ.ਜੋਨਲ-1, ਪੰਜਾਬ, ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਸ਼੍ਰੀ ਬਲਕਾਰ ਸਿੰਘ ਸਿੱਧੂ, ਆਈ.ਪੀ.ਐਸ., ਡੀ.ਆਈ.ਜੀ ਪਟਿਆਲਾ ਰੇਂਜ਼ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਗੁਰਮੀਤ ਸਿੰਘ ਚੋਹਾਨ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋ, ਸ਼੍ਰੀ ਜਸਕਿਰਨਜੀਤ ਸਿੰਘ ਤੇਜਾ, ਐਸ.ਪੀ.ਇੰਨਵੈਸਟੀਗੇਸ਼ਨ,

Read Full Story: http://www.punjabinfoline.com/story/26260

ਈ.ਟੀ.ਟੀ. ਅਧਿਆਪਕ ਯੂਨੀਅਨ ਦਾ ਵਫਦ ਏ.ਡੀ.ਸੀ.(ਜ) ਨੂੰ ਮਿਲਿਆ

ਪਟਿਆਲਾ, 16 ਅਪ੍ਰੈਲ (ਪੀ.ਐਸ.ਗਰੇਵਾਲ) - ਈ.ਟੀ.ਟੀ. ਅਧਿਆਪਕ ਯੂਨੀਅਨ ਦਾ ਇੱਕ ਵਫਦ ਸਟੇਟ ਕਮੇਟੀ ਮੈਂਬਰ ਅਨੂਪ ਸ਼ਰਮਾ ਅਤੇ ਪ੍ਰਧਾਨ ਅਵਤਾਰ ਸਿੰਘ ਖੇੜੀਮਾਨੀਆ ਦੀ ਅਗਵਾਈ ਵਿੱਚ ਏ.ਡੀ.ਸੀ. (ਜ) ਨੂੰ ਮਿਲਿਆ ਜਿਸ ਦੇ ਵਿੱਚ ਪ੍ਰਾਇਮਰੀ ਅਧਿਆਪਕਾਂ ਦੀਆਂ ਲਗਾਈਆਂ ਗਈਆਂ ਬੀ.ਐਲ.ਓ. ਦੀਆਂ ਡਿਊਟੀਆਂ ਨੂੰ ਕਟਵਾਉਣ ਲਈ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਜ਼ਿਲਾ ਜਰਨਲ ਸਕੱਤਰ ਹਰਿੰਦਰ ਸਿੰਘ ਘਨੌਰ ਨੇ ਪ੍ਰੈਸ

Read Full Story: http://www.punjabinfoline.com/story/26259

ਨਵਜੰਮੇ ਅਨਾਥ ਬੱਚਿਆਂ ਦੇ ਪਰਿਵਾਰਕ ਪਾਲਣ-ਪੋਸ਼ਣ ਲਈ ‘ਪੰਘੂੜਾ ਕੇਂਦਰ’ ਸਥਾਪਤ

ਪਟਿਆਲਾ, 16 ਅਪ੍ਰੈਲ (ਪੀ.ਐਸ.ਗਰੇਵਾਲ)- ਜ਼ਿਲਾ ਪ੍ਰਸ਼ਾਸ਼ਨ ਨੇ ਅਨਾਥ ਬੱਚਿਆਂ ਦੀ ਸੁਚੱਜੀ ਦੇਖਭਾਲ ਅਤੇ ਉਨ੍ਹਾਂ ਦੇ ਸੁਰੱਖਿਅਤ ਭਵਿੱਖ ਨੂੰ ਯਕੀਨੀ ਬਣਾਉਣ ਲਈ ਇੱਕ ਨਿਵੇਕਲੀ ਪਹਿਲ ਕਰਦਿਆਂ ਲਾਹੌਰੀ ਗੇਟ ਵਿਖੇ ਸਥਿਤ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਵਿਖੇ ਨਵਜੰਮੇ ਬੱਚਿਆਂ ਲਈ 'ਪੰਘੂੜਾ ਕੇਂਦਰ' ਸਥਾਪਤ ਕੀਤਾ ਹੈ। ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਨੇ ਇਸ ਪੰਘੂੜਾ ਕੇਂਦਰ ਦਾ ਉਦਘਾਟਨ

Read Full Story: http://www.punjabinfoline.com/story/26258

Saturday, April 11, 2015

ਮੰਦੀ ਦੇ ਬਾਵਜੂਦ ਗਮਾਡਾ ਨੇ ਪਲਾਟ ਵੇਚ ਕੇ ਕਮਾਏ 22 ਕਰੋੜ

ਮੁਹਾਲੀ - ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਟਰੀ (ਗਮਾਡਾ) ਵੱਲੋਂ ਸ਼ੁੱਕਰਵਾਰ ਨੂੰ ਇੱਥੋਂ ਦੇ ਸੈਕਟਰ-70 ਸਥਿਤ ਕਮਿਉਨਿਟੀ ਸੈਂਟਰ ਵਿੱਚ ਕਮਰਸ਼ੀਅਲ ਅਤੇ ਰਿਹਾਇਸ਼ੀ ਪਲਾਟਾਂ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ ਕੀਤੀ ਗਈ। ਇਸ ਦੌਰਾਨ ਗਮਾਡਾ ਨੇ ਰੀਅਲ ਅਸਟੇਟ ਵਿੱਚ ਮੰਦੀ ਦੇ ਬਾਵਜੂਦ ਇਕ ਦਿਨ ਵਿੱਚ 22 ਕਰੋੜ 22 ਲੱਖ 70 ਹਜ਼ਾਰ ਰੁਪਏ ਕਮਾਏ। ਗਮਾਡਾ ਵੱਲੋਂ ਸ਼ਹਿਰ ਦੇ ਵੱਖ ਵੱਖ ਪ੍ਰਾਈਮ ਲੁਕੇਸ਼ਨਾ�

Read Full Story: http://www.punjabinfoline.com/story/26257

ਫ਼ਿਲਮ ‘ਨਾਨਕ ਸ਼ਾਹ ਫਕੀਰ’ ’ਤੇ ਰੋਕ ਲਈ ਪ੍ਰਧਾਨ ਮੰਤਰੀ ਨੂੰ ਅਪੀਲ

ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਅਰੁਣ ਜੇਤਲੀ ਨੂੰ ਪੱਤਰ ਭੇਜ ਕੇ ਫ਼ਿਲਮ 'ਨਾਨਕ ਸ਼ਾਹ ਫ਼ਕੀਰ' 'ਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਸਿੱਖ ਜਥੇਬੰਦੀ ਵੱਲੋਂ ਫ਼ਿਲਮ ਖ਼ਿਲਾਫ਼ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ ਗਿਆ।\r\nਅੈਸਜੀਪੀਸੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਫ਼ਿਲਮ ਦੇ ਮਾਮਲੇ ਵਿੱਚ ਨਾ ਤਾਂ

Read Full Story: http://www.punjabinfoline.com/story/26256

ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਦੋ ਹਮਲਿਆਂ ’ਚ 15 ਹਲਾਕ

ਜਲਾਲਾਬਾਦ - ਅਫ਼ਗਾਨਿਸਤਾਨ ਦੇ ਪੂਰਬ 'ਚ ਨਾਟੋ ਸੈਨਿਕਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗੲੇ ਕਾਰ ਬੰਬ ਧਮਾਕੇ 'ਚ ਘੱਟੋ ਘੱਟ ਤਿੰਨ ਅਾਮ ਨਾਗਰਿਕ ਮਾਰੇ ਗੲੇ ਜਦਕਿ ਗਜ਼ਨੀ ਸੂਬੇ 'ਚ ਸਡ਼ਕ ਕੰਢੇ ਬੰਬ ਧਮਾਕੇ ਦੌਰਾਨ ਮਿੰਨੀ ਵੈਨ 'ਚ ਜਾ ਰਹੇ 12 ਅਾਮ ਨਾਗਿਰਕ ਹਲਾਕ ਹੋ ਗੲੇ। ੳੁਂਜ ਹਮਲੇ 'ਚ ਕੋੲੀ ਵੀ ਵਿਦੇਸ਼ੀ ਸੈਨਿਕ ਜ਼ਖ਼ਮੀ ਨਹੀਂ ਹੋੲਿਅਾ। ਅਮਰੀਕੀ ਫ਼ੌਜ ਵੱਲੋਂ ਪਿਛਲੇ ਮਹੀ

Read Full Story: http://www.punjabinfoline.com/story/26255

ਕਿਸਾਨ ਜਥੇਬੰਦੀਅਾਂ ਨੇ ਦਿੱਤੀ ਅਾਰਡੀਨੈਂਸ ਮੁਡ਼ ਜਾਰੀ ਕੀਤੇ ਜਾਣ ਨੂੰ ਚੁਣੌਤੀ

ਨਵੀਂ ਦਿੱਲੀ - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਭੋਂ-ਪ੍ਰਾਪਤੀ ਅਾਰਡੀਨੈਂਸ ਮੁਡ਼ ਜਾਰੀ ਕੀਤੇ ਜਾਣ ਖ਼ਿਲਾਫ਼ ਕਿਸਾਨ ਜਥੇਬੰਦੀਅਾਂ ਦੀ ੲਿਕ ਪਟੀਸ਼ਨ ੳੁਤੇ ਸੁਪਰੀਮ ਕੋਰਟ ਨੇ ਅਾਗਾਮੀ ਸੋਮਵਾਰ ਨੂੰ ਸੁਣਵਾੲੀ ਕਰਨ ਲੲੀ ਹਾਮੀ ਭਰ ਦਿੱਤੀ ਹੈ। ਸਰਕਾਰ ਵੱਲੋਂ ਅਾਰਡੀਨੈਂਸ ਮੁਡ਼ ਜਾਰੀ ਕੀਤੇ ਜਾਣ ਦੇ ਕਦਮ ਦੀ ਸੰਵਿਧਾਨਿਕਤਾ ਨੂੰ ਚੁਣੌਤੀ ਦਿੰਦੀ ੲਿਸ ਪਟੀਸ਼ਨ ਦੀ ਸੁਣਵਾੲੀ ਛੇਤੀ ਕੀਤੇ ਜ

Read Full Story: http://www.punjabinfoline.com/story/26254

Saturday, April 4, 2015

ਪਿ੍ਅੰਕਾ ਨਾਲ ਵਿਆਹ ਦੇ ਬੰਧਨ 'ਚ ਬੱਝੇ ਰੈਨਾ

ਕ੍ਰਿਕਟਰ ਸੁਰੇਸ਼ ਰੈਨਾ ਅਤੇ ਉਨ੍ਹਾਂ ਦੀ ਬਚਪਨ ਦੀ ਦੋਸਤ ਪਿ੍ਅੰਕਾ ਚੌਧਰੀ ਵਿਆਹ ਦੇ ਬੰਧਨ \'ਚ ਬੱਝ ਗਏ ਹਨ | ਇਸ ਵਿਆਹ ਸਮਾਰੋਹ \'ਚ ਦੇਸ਼ ਵਿਦੇਸ਼ ਦੀਆਂ ਬਹੁਤ ਸਾਰੀਆਂ ਹਸਤੀਆਂ ਨੇ ਸ਼ਿਰਕਤ ਕੀਤੀ | ਰੈਨਾ ਦੇ ਵਿਆਹ \'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ, ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੀ ਪਤਨੀ ਸਾਕਸ਼ੀ ਧੋਨੀ ਨਾਲ, ਮਾਸਟਰ ਬਲਾਸਟਰ ਸਚਿਨ ਤੇਂਦੂਲਕਰ, ਸਟਾ

Read Full Story: http://www.punjabinfoline.com/story/26253

ਕਿਸਾਨਾਂ ਦੀ ਭਲਾਈ ਲਈ ਜ਼ਮੀਨ ਰਿਕਾਰਡ 'ਚ ਸੁਧਾਰ ਕੀਤਾ ਜਾਵੇਗਾ-ਪ੍ਰਧਾਨ ਮੰਤਰੀ

ਨਵੇਂ ਜ਼ਮੀਨ ਪ੍ਰਾਪਤੀ ਬਿੱਲ ਨੂੰ ਲੈ ਕੇ ਹਮਲਿਆਂ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਜ਼ਮੀਨੀ ਰਿਕਾਰਡ ਵਿਚ ਸੁਧਾਰ ਕੀਤਾ ਜਾਵੇਗਾ ਅਤੇ ਵਿਰੋਧੀ ਧਿਰ \'ਤੇ ਇਹ ਝੂਠ ਫੈਲਾਉਣ ਲਈ ਹਮਲਾ ਕੀਤਾ ਕਿ ਸਰਕਾਰ ਕਿਸਾਨੀ ਭਾਈਚਾਰੇ ਦੇ ਹਿੱਤਾਂ ਖਿਲਾਫ ਕੰਮ ਕਰ ਰਹੀ ਹੈ | ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ

Read Full Story: http://www.punjabinfoline.com/story/26252

ਓਬਾਮਾ ਨੇ ਕੀਨੀਆ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦਾ ਕੀਤਾ ਸੰਕਲਪ

ਕੀਨੀਆ \'ਚ ਇਸਲਾਮੀ ਅੱਤਵਾਦੀਆਂ ਦੇ ਹਮਲੇ \'ਚ ਯੂਨੀਵਰਸਿਟੀ ਦੇ 148 ਵਿਦਿਆਰਥੀਆਂ ਦੇ ਮਾਰੇ ਜਾਣ ਦੀ ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੀਨੀਆਈ ਨੇਤਾ ਨਾਲ ਗੱਲ ਕੀਤੀ ਤੇ ਉੱਥੋਂ ਦੀ ਸਰਕਾਰ ਤੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾਕੇ ਕੰਮ ਕਰਨ ਦਾ ਸੰਕਲਪ ਵਿਅਕਤ ਕੀਤਾ। ਓਬਾਮਾ ਨੇ ਕੱਲ੍ਹ ਕਿਹਾ ਕਿ ਗਰੀਸੀਆ ਯੂਨੀਵਰਸਿਟੀ ਕਾਲਜ \'ਚ ਹੋਈ ਅੱਤਵਾਦੀ ਘਟਨਾ ਦੀ ਨਿੰਦਾ �

Read Full Story: http://www.punjabinfoline.com/story/26251

167 ਕਰੋੜ ਦੀ ਲਾਗਤ ਨਾਲ 4 ਮਾਰਗੀ ਬਣੇਗੀ ਅੰਮਿ੍ਤਸਰ-ਘੁਮਾਣ-ਊਨਾ ਸੜਕ : ਗਡਕਰੀ

ਅਖਿਲ ਭਾਰਤੀ ਮਰਾਠੀ ਸਾਹਿਤ ਮੰਡਲ ਸਰਹੱਦ ਪੁਣੇ ਵਲੋਂ ਸ਼ੋ੍ਰਮਣੀ ਭਗਤ ਨਾਮਦੇਵ ਜੀ ਦੀ ਤਪੋ ਭੂਮੀ ਕਸਬਾ ਘੁਮਾਣ ਵਿਖੇ ਅੱਜ ਤੋਂ 5 ਅਪ੍ਰੈਲ ਤੱਕ ਕਰਵਾਇਆ ਜਾ ਰਿਹਾ 88ਵਾਂ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਅੱਜ ਉਤਸ਼ਾਹ ਨਾਲ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ \'ਚ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਕੀਤਾ ਤੇ ਉਨ੍ਹਾਂ ਦਾ ਸਾਥ ਸਾ�

Read Full Story: http://www.punjabinfoline.com/story/26250

Wednesday, April 1, 2015

ਨਰਿੰਦਰ ਮੋਦੀ ਸਾਡੇ ਸਮੇਂ ਦੇ ਸਭ ਤੋਂ ਮਜ਼ਬੂਤ ਭਾਰਤੀ ਨੇਤਾ- ਅਮਰੀਕੀ ਸੰਸਦ ਮੈਂਬਰ

ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸੈਨੇਟਰ ਜਾਨ ਮੈਕੇਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਜੀਵਨ ਕਾਲ ਦੇ ਸੰਭਾਵਤ ਸਭ ਤੋਂ ਮਜ਼ਬੂਤ ਭਾਰਤੀ ਨੇਤਾ ਦੇ ਰੂਪ \'ਚ ਉਭਰੇ ਹਨ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਅਮਰੀਕਾ ਨੂੰ ਭਾਰਤ ਦੇ ਨਾਲ ਹੋਰ ਸਹਿਯੋਗ ਵਧਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਸਲ \'ਚ ਮੋਦੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਮੋਦੀ ਸੰਭਾਵਿਤ ਪਹਿਲੇ ਅਜਿਹ

Read Full Story: http://www.punjabinfoline.com/story/26249

ਪਟਰੋਲ 49 ਪੈਸੇ ਤੇ ਡੀਜ਼ਲ 1.21 ਰੁਪਏ ਸਸਤਾ

ਪਟਰੋਲ ਅੱਜ ਦਿੱਲੀ \'ਚ ਮੱਧ ਰਾਤ ਤੋਂ 49 ਪੈਸੇ ਤੇ ਡੀਜ਼ਲ 1.21 ਪੈਸੇ ਪ੍ਰਤੀ ਲੀਟਰ ਸਸਤਾ ਹੋ ਜਾਵੇਗਾ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਇਸ ਕਟੌਤੀ ਦਾ ਐਲਾਨ ਕੀਤਾ। ਸੂਬਿਆਂ \'ਚ ਉਥੇ ਕਰਾਂ ਅਨੁਸਾਰ ਕਟੌਤੀ ਹੋਵੇਗੀ। ਪਿਛਲੇ ਇਕ ਮਹੀਨੇ \'ਚ ਅੰਤਰਰਾਸ਼ਟਰੀ ਬਾਜ਼ਾਰ \'ਚ ਕੱਚੇ ਤੇਲ ਦੀ ਕੀਮਤ \'ਚ ਕਰੀਬ 9 ਫੀਸਦੀ ਦੀ ਗਿਰਾਵਟ ਹੋਈ ਹੈ ਤੇ ਇਸ ਕਾਰਨ ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ \'ਚ ਕਟੌਤੀ ਕਰਨ ਦਾ ਫੈਸ�

Read Full Story: http://www.punjabinfoline.com/story/26248