Sunday, March 1, 2015

ਜੋਸ਼ੀ ਨੇ ਜਿੱਤੀ ਤਰਨਤਾਰਨ ਦੀ ਜੰਗ !

ਤਰਨਤਾਰਨ- ਪੰਜਾਬ ਦੇ ਨਗਰ ਕੌਂਸਲਾਂ ਦੀ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਤਰਨਤਾਰਨ ਦੇ ਵਾਰਡ ਨੰ. 14 ਦੀ ਸੀਟ ਭਾਜਪਾ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਭਰਾ ਰਾਜਾ ਜੋਸ਼ੀ ਨੇ ਜਿੱਤ ਲਈ ਹੈ। ਜਿੱਤ ਤੋਂ ਬਾਅਦ ਕੈਬਨਿਟ ਮੰਤਰੀ ਜੋਸ਼ੀ ਦੀ ਖੁਸ਼ੀ ਵੇਖਦਿਆਂ ਹੀ ਬਣ ਰਹੀ ਸੀ। \r\nਤੁਹਾਨੂੰ ਦੱਸ ਦਈਏ ਕਿ ਇਸ ਸੀਟ ਨੂੰ ਲੈ ਕੇ ਅਕਾਲੀ-ਭਾਜਪਾ ਵਿਚਕਾਰ ਵਿਵਾਦ ਹੋਇਆ ਸੀ ਅਤੇ ਇਸ ਦੌਰਾਨ ਅਕਾਲ�

Read Full Story: http://www.punjabinfoline.com/story/26237