Sunday, March 1, 2015

ਸਰਕਾਰ ਜ਼ਮੀਨ ਪ੍ਰਾਪਤੀ ਬਿੱਲ 'ਚ ਬਦਲਾਅ ਲਈ ਤਿਆਰ-ਮੋਦੀ

ਜ਼ਮੀਨ ਪ੍ਰਾਪਤੀ ਬਿੱਲ \'ਤੇ ਵਿਵਾਦਾਂ \'ਚ ਘਿਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਬੋਲਦਿਆਂ ਕਿਹਾ ਕਿ ਉਹ ਇਸ \'ਚ ਬਦਲਾਅ ਕਰਨ ਲਈ ਤਿਆਰ ਹਨ | ਅੱਜ ਲੋਕ ਸਭਾ \'ਚ ਰਾਸ਼ਟਰਪਤੀ ਦੇ ਭਾਸ਼ਣ \'ਤੇ ਧੰਨਵਾਦ ਮਤੇ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਜ਼ਮੀਨ ਪ੍ਰਾਪਤੀ ਬਿੱਲ ਨੂੰ ਕਿਸਾਨਾਂ ਦੇ ਹਿਤ ਦਾ ਬਿੱਲ ਕਰਾਰ ਦਿੰਦਿਆਂ ਵਿਰੋਧੀ ਧਿਰ ਨੂੰ ਹੰਕਾਰ ਛੱਡ ਕੇ ਬਿੱਲ ਨੂੰ ਪਾਸ ਕਰਵਾ�

Read Full Story: http://www.punjabinfoline.com/story/26233