Sunday, March 1, 2015

ਸੋਨਮ ਕਪੂਰ ਦਾ ਸਵਾਈਨ ਫਲੂ ਟੈਸਟ ਪਾਜੀਟਿਵ

ਬਾਲੀਵੁੱਡ ਦੇ ਮੰਨੇ ਪ੍ਰਮੰਨੇ ਅਦਾਕਾਰ ਅਨਿਲ ਕਪੂਰ ਦੀ ਬੇਟੀ ਤੇ ਅਦਾਕਾਰ ਸੋਨਮ ਕਪੂਰ ਦਾ ਸਵਾਈਨ ਫਲੂ ਟੈਸਟ ਪਾਜੀਟਿਵ ਪਾਇਆ ਗਿਆ ਹੈ। ਉਨ੍ਹਾਂ ਦੇ ਟਰੇਨਰ ਵੀ ਇਸ ਟੈਸਟ \'ਚ ਪਾਜੀਟਿਵ ਪਾਏ ਗਏ ਹਨ। ਹੁਣ ਤਕ ਭਾਰਤ \'ਚ ਕਈ ਲੋਕ ਇਸ ਬੀਮਾਰੀ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ।

Read Full Story: http://www.punjabinfoline.com/story/26234