Wednesday, March 4, 2015

ਕਰਤਵਾਂ ਦੇ ਨਾਲ ਅਧਿਕਾਰਾ ਦੀ ਹੱਕਦਾਰ ਹੈ ਔਰਤ (8 ਮਾਰਚ ਔਰਤ ਦਿਵਸ਼ ਤੇ ਵਿਸ਼ੇਸ਼)

ਇੱਕ ਔਰਤ ਮਾਂ, ਭੈਣ, ਪਤਨੀ ਅਤੇ ਬੇਟੀ ਦੇ ਰੂਪ ਵਿੱਚ ਹਮੇਸ਼ਾ ਆਪਣੇ ਕਰਤਵ ਨਿਭਾਉਾਦੀ ਹੈ, ਪਰ ਜਦੋਂ ਗੱਲ ਅਧਿਕਾਰਾਂ ਦੀ ਚੱਲਦੀ ਹੈ ਤਾਂ ਬਹੁਤ ਵਾਰੀ ਉਸ ਨੂੰ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਅਹਿਮ ਫ਼ੈਸਲੇ ਕਰਨ ਦਾ ਅਧਿਕਾਰ ਵੀ ਹਾਸਿਲ ਨਹੀਂ ਹੁੰਦਾ | ਮਰਦਾਂ ਦੁਆਰਾ ਕੀਤੇ ਫ਼ੈਸਲੇ ਔਰਤਾਂ ਉਪਰ ਥੋਪ ਦਿੱਤੇ ਜਾਂਦੇ ਹਨ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਨੂੰ ਹੱਸਦੇ ਹੋਏ ਸਵੀਕਾਰ ਕਰ ਲਵ�

Read Full Story: http://www.punjabinfoline.com/story/26239