Sunday, March 1, 2015

ਆਮ ਬਜਟ 2015-16

ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਲੋਕ ਸਭਾ \'ਚ ਆਮ ਬਜਟ 2015-16 ਪੇਸ਼ ਕੀਤਾ। ਉਨ੍ਹਾਂ ਨੇ ਕੁਝ ਚੀਜ਼ਾਂ ਨੂੰ ਸਸਤਾ ਕੀਤਾ ਤੇ ਕੁਝ ਚੀਜਾਂ ਦੀਆਂ ਕੀਮਤਾਂ ਵਧਾਈਆਂ ਹਨ। \r\nਸਸਤਾ- ਚਮੜੇ ਦਾ ਸਮਾਨ, 1000 ਰੁਪਏ ਤੋਂ ਉਪਰ ਚਮੜੇ ਦਾ ਸਮਾਨ ਸਸਤਾ ਹੋਵੇਗਾ, ਵਿਦੇਸ਼ ਤੋਂ ਆਉਣ ਵਾਲੇ ਪੁਰਜੇ ਸਸਤੇ ਹੋਣਗੇ।\r\nਮਹਿੰਗਾ- ਸਿਗਰਟ, ਤਮਾਕੂ, ਸਰਵਿਸ ਟੈਕਸ ਮਹਿੰਗਾ ਹੋਵੇਗਾ, ਸਰਵਿਸ ਟੈਕਸ 12.36 ਫੀਸਦੀ ਤੋਂ ਵਧਾ ਕੇ 14 ਫੀ�

Read Full Story: http://www.punjabinfoline.com/story/26232