Sunday, March 1, 2015

ਤਰਨਤਾਰਨ : ਵਾਰਡ ਨੰਬਰ 14 ਤੋਂ ਅਨਿਲ ਜੋਸ਼ੀ ਦੇ ਭਰਾ ਜੇਤੂ

ਤਰਨਤਾਰਨ: ਪੰਜਾਬ ਦੀਆਂ 122 ਨਗਰ ਕੌਂਸਲ/ ਨਗਰ ਪੰਚਾਇਤਾਂ ਦੀਆਂ ਵੋਟਾਂ ਪੈਣ ਉਪਰੰਤ ਆਏ ਨਤੀਜਿਆਂ ਵਿਚੋਂ ਤਰਨਤਾਰਨ \'ਚ ਵਾਰਡ ਨੰਬਰ 14 ਤੋਂ ਪੰਜਾਬ ਦੇ ਕੈਬਿਨੇਟ ਮੰਤਰੀ ਅਨਿਲ ਜੋਸ਼ੀ ਦੇ ਭਰਾ ਰਾਜੇਸ਼ ਜੋਸ਼ੀ (ਰਾਜਾ ਜੋਸ਼ੀ) ਜੇਤੂ ਰਹੇ ਹਨ । ਇਸ ਜਿਤ ਤੋਂ ਬਾਅਦ ਭਾਜਪਾ ਦੇ ਸਮੂਹ ਕਾਰਿਆਕਰਤਾਵਾਂ ਵਿਚ ਖੁਸ਼ੀ ਦੀ ਲਿਹਰ ਹੈ ਅਤੇ ਭਾਜਪਾ ਕਾਰਿਆਕਰਤਾਵਾਂ ਦੇ ਹੋਂਸਲੇ ਹੋਰ ਵੀ ਬੁਲੰਦ ਹੋ ਗਏ ਹਨ l

Read Full Story: http://www.punjabinfoline.com/story/26238