Tuesday, March 31, 2015

ਪਲੇਟਫਾਰਮ ਟਿਕਟ ਲਈ ਦੇਣੇ ਪੈਣਗੇ ₹10/-

ਇਕ ਅਪਰੈਲ ਤੋਂ ਪਲੇਟਫਾਰਮ ਟਿਕਟ ਦੀ ਕੀਮਤ ਹੁਣ ਵੱਧ ਜਾਵੇਗੀ। ਹੁਣ ਪਲੇਟਫਾਰਮ ਤੇ ਜਾਣ ਲਈ ਰੇਲਵੇ ਨੂੰ 10/- ਰੁਪਏ ਦੇਣੇ ਪਿਆ ਕਰਨਗੇ, ਜੋ ਹੁਣ ਤੱਕ ਸਿਰਫ਼ 5/- ਰੁਪਏ ਖਰਚ ਕਰਨੇ ਪੈਂਦੇ ਸਨ।\r\nਅਧਿਕਾਰੀਆਂ ਨੇ ਦੱਸਿਆ ਕਿ ਪਲੇਫਾਰਮ ਉੱਪਰ ਜਿਆਦਾ ਭੀੜ ਨਾਲ ਨਜਿਠਣ ਅਤੇ ਉਸ ਉੱਪਰ ਕਾਬੂ ਪਾਉਣ ਲਈ ਮੰਡਲ ਰੇਲ ਪਰਬੰਧਕਾਂ (ਡੀ ਆਰ ਐਮ) ਨੂੰ ਪਲੇਟਫਾਰਮ ਟਿਕਟ ਦਾ ਮੁੱਲ 10/- ਤੋਂ ਵੱਧ ਕਰਨ ਦਾ ਅਧਿਕਾਰ ਵ�

Read Full Story: http://www.punjabinfoline.com/story/26247