ਸਤਿਗੁਰੂ ਰਵਿਦਾਸ ਬੁੱਧੀਜੀਵੀ ਆਰਗੇਨਾਈਜੇਸ਼ਨ ਵਲੋਂ ਪ੍ਰਧਾਨ ਸ਼੍ਰੀ ਅਮਰਜੀਤ ਬੰਗੜ ਦੀ ਪ੍ਰਧਾਨਗੀ ਹੇਠ ਲਕਸ਼ਮੀ ਪੁਰੀ, ਸਲੇਮ ਟਾਬਰੀ, ਲੁਧਿਆਣਾ ਵਿਖੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 638ਵੇਂ ਪ੍ਰਕਾਸ਼ ਦਿਵਸ ਦੇ ਮੌਕੇ ਤੇ ਜਾਗ੍ਰਿਤੀ ਸਮਾਰੋਹ ਕਰਵਾਇਆ ਗਿਆ। ਸ਼੍ਰੀ ਅਮਰਜੀਤ ਬੰਗੜ ਜੀ ਨੇ ਸਮਾਰੋਹ ਚ ਮੌਜੂਦ ਸਰਧਾਲੂਆਂ ਨੂੰ ਸੰਬੋਧਨ ਕਰਦੇ ਹੇਏ ਅਪਨੇ ਜੀਵਨ ਨੂੰ ਸਫਲ ਬਨਾਉਨ ਲਈ ਸਤਿਗੁ�