Saturday, February 28, 2015

ਸਕਾਲਰ ਫੀਲਡਜ਼ ਦਾ ਵਿਦਾਇਗੀ ਸਮਾਰੋਹ ਨਾਲ ਸਪੰਨ

ਪਟਿਆਲਾ, 28 ਫਰਵਰੀ (ਪੀ.ਐਸ.ਗਰੇਵਾਲ) - ਸਕਾਲਰ ਫੀਲਡਜ਼ ਪਬਿਲਕ ਸਕੂਲ ਪਟਿਆਲਾ ਵਿੱਚ Tਹਸਤਾ ਲਵਿਸਤਾU ਦੇ ਸਿਰਨਾਵੇਂ ਹੇਠ ਗਿਆਰਵੀ ਜਮਾਤ ਦੇ ਵਿਦਿਆਰਥੀਆਂ ਵਲੋਂ ਬਾਰਵੀ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਜਿਸ ਦੀ ਸੁਰੂਆਤ ਗਿਆਰਵੀ ਜਮਾਤ ਦੀਆਂ ਵਿਦਿਆਰਥਣ ਵਲੋਂ ਸੁਆਗਤੀ ਭਾਸ਼ਣ ਨਾਲ ਕੀਤੀ ਗਈ। ਇਸਤੋਂ ਬਾਦ ਗਿਆਰਵੀਂ ਜਮਾਤ ਦੇ ਵਿਦਿਆਰਥੀ ਪਰਮਵੀਰ ਸਿੰਘ ਨੇ ਪੰਜਾਬ

Read Full Story: http://www.punjabinfoline.com/story/26231

ਯੂਨੀਵਰਸਿਟੀ ਕਾਲਜ ਵਿਖੇ ਪਹਿਲਾ ਰੈੱਡ ਕਰਾਸ ਯੂਨਿਟ ਸ਼ੁਰੂ

ਪਟਿਆਲਾ, 28 ਫਰਵਰੀ (ਪੀ.ਐਸ.ਗਰੇਵਾਲ) - ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸੈਕਟਰੀ ਸ੍ਰੀਮਤੀ ਸਵਤੰਤਰ ਅਰੋੜਾ ਦੀ ਅਗਵਾਈ ਹੇਠ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਪਹਿਲਾ ਯੂਥ ਰੈਡ ਕਰਾਸ ਯੂਨਿਟ ਸਥਾਪਿਤ ਕੀਤਾ ਗਿਆ। ਸ੍ਰੀਮਤੀ ਅਰੋੜਾ ਨੇ ਦੱਸਿਆ ਕਿ ਵਧ ਰਹੇ ਹਾਦਸਿਆਂ, ਆਫ਼ਤਾਵਾਂ, ਮਨੁੱਖੀ ਅੰਤਵਾਦੀ ਘਟਨਾਵਾਂ ਅਤੇ ਦੂਸ�

Read Full Story: http://www.punjabinfoline.com/story/26230

ਸਰਕਾਰੀ ਮਹਿੰਦਰਾ ਕਾਲਜ ਵਿੱਚ ਆਈ ਏ ਐਸ ਅਤੇ ਪੀ ਸੀ ਐਸ ਤੇ ਹੋਰ ਸਿਵਲ ਸਰਵਿਸਜ਼ ਦੀ ਤਿਆਰੀ ਲਈ ਕਲਾਸਾਂ ਸ਼ੁਰੂ

ਪਟਿਆਲਾ, 28 ਫਰਵਰੀ (ਪੀ.ਐਸ.ਗਰੇਵਾਲ) -ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਕਾਲਜ ਦੇ ਵਿਦਿਆਰਥੀਆਂ ਨੂੰ ਸਿਵਲ ਸਰਵਿਸਜ਼ ਤੇ ਹੋਰ ਪ੍ਰੀਖਿਆਵਾਂ ਨੌਕਰੀਆਂ ਦੀ ਤਿਆਰੀ ਕਰਵਾਉਣ ਲਈ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਵਿਦਿਆਰਥੀਆਂ ਦੀ ਤਿਆਰੀ ਲਈ ਕਾਲਜ ਤੋਂ ਬਾਹਰਲੇ ਮਾਹਿਰ ਵਿਅਕਤੀਆਂ ਨੂੰ ਬੁਲਾਇਆ ਜਾਇਆ ਕਰੇਗਾ ਜੋ ਵਿਦਿਆਰਥੀਆਂ ਦੀਆਂ ਕਲਾਸਾਂ ਲਗਾਉਣਗੇ ਤੇ ਉਨ੍ਹਾਂ ਨੂੰ ਆਈ ਏ �

Read Full Story: http://www.punjabinfoline.com/story/26229

Sunday, February 22, 2015

Passport Verification fees is Rs. 100/- only

The public facing big trouble when they apply for passport and they approach by the police department for the police verification. Mostly public says that they pay Rs. 500 To Rs. 1000 to the verification person who came for verification of their passports. But the approved and Government fees for the passport verification given to the police department or the police man who came at your address for the verification is Rs. 100/- only. It is confirmed by our team in the series of publish clearance of all these public dealings with the Government departments as done as always for the help of public or our viewers. It is confirmed after receive and check the reply received of RTI by Police Commissioner Amritsar related to this query of passport fees. We publish this news for the awareness of t

Read Full Story: http://www.punjabinfoline.com/story/26228

Friday, February 20, 2015

ਮੋਦੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਭਾਸ਼ਾ, ਵਿਦਿਆ ਅਤੇ ਵਿਕਾਸ ਵਿਸ਼ੇ ਤੇ ਪ੍ਰੋ. ਹਰਕਿਸ਼ਨ ਸਿੰਘ ਮਹਿਤਾ ਦਾ ਭਾਸ਼ਣ ਕਰਵਾ ਕੇ ਮਨਾਇਆ ਗਿਆ ਮਾਤ-ਭਾਸ਼ਾ ਦਿਵਸ

ਪਟਿਆਲਾ, 20 ਫਰਵਰੀ (ਪੀ.ਐਸ.ਗਰੇਵਾਲ)- ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਮਾਤ-ਭਾਸ਼ਾ ਦਿਵਸ ਸੰਬੰਧੀ ਭਾਸ਼ਾ, ਵਿੱਦਿਆ ਅਤੇ ਵਿਕਾਸ ਵਿਸ਼ੇ ਤੇ ਕਰਵਾਏ ਵਿਸ਼ੇਸ਼ ਭਾਸ਼ਣ ਦੌਰਾਨ ਬੋਲਦਿਆਂ ਪ੍ਰੋ. ਹਰਕਿਸ਼ਨ ਸਿੰਘ ਮਹਿਤਾ ਨੇ ਕਿਹਾ ਕਿ ਦੇਸ਼ ਦੇ ਸਰਵਪੱਖੀ ਵਿਕਾਸ ਲਈ ਹਰ ਬੱਚੇ ਨੂੰ ਅੱਠਵੀਂ ਜਮਾਤ ਤਕ ਦੀ ਮੁੱਢਲੀ, ਪੜਾਈ ਉਸ ਦੀ ਮਾਤ-ਭਾਸ਼ਾ ਵਿਚ ਕਰਵਾਉਣੀ ਜ਼ਰੂਰੀ ਹੈ। ਜਿਸ ਵਿ�

Read Full Story: http://www.punjabinfoline.com/story/26227

1 ਕਰੋੜ 75 ਲੱਖ ਦੀ ਲਾਗਤ ਨਾਲ ਨਵੇਂ ਕਾਮਰਸ ਬਲਾਕ ਦਾ ਨੀਂਹ ਪੱਥਰ ਰੱਖਿਆ * * * * ਵਿਦਿਆਰਥੀਆਂ ਨੂੰ ਮਿਹਨਤ, ਲਗਨ ਨਾਲ ਪੜਾਈ ਕਰਨ ਕਰਨੀ ਚਾਹੀਦੀ ਹੈ--ਡਾ: ਜਸਪਾਲ ਸਿੰਘ

ਪਟਿਆਲਾ, 20 ਫਰਵਰੀ (ਪੀ.ਐਸ.ਗਰੇਵਾਲ)- ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ 1 ਕਰੋੜ 75 ਲੱਖ ਦੀ ਲਾਗਤ ਨਾਲ ਨਵੇਂ ਬਣ ਰਹੇ ਕਾਮਰਸ ਬਲਾਕ ਦਾ ਨੀਂਹ ਪੱਥਰ ਰੱਖਿਆ ਗਿਆ। ਜਿਸ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ: ਜਸਪਾਲ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਹੋਇਆਂ ਕਾਲਜ ਵੱਲੋਂ ਨਵੀਂ ਬਿਲਡਿੰਗ ਦੀ ਕੀਤ�

Read Full Story: http://www.punjabinfoline.com/story/26226

ਜ਼ਿਲਾ ਮੈਜਿਸਟਰੇਟ ਵੱਲੋਂ ਨਗਰ ਨਿਗਮ ਦੇ ਦੋ ਵਾਰਡਾਂ ਦੀਆਂ ਉਪ ਚੋਣਾਂ ਦੇ ਮੱਦੇਨਜ਼ਰ ‘ਡਰਾਈ ਡੇਅ’ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

ਪਟਿਆਲਾ, 20 ਫਰਵਰੀ (ਪੀ.ਐਸ.ਗਰੇਵਾਲ) -ਨਗਰ ਨਿਗਮ ਪਟਿਆਲਾ ਦੇ ਵਾਰਡ ਨੰਬਰ 8 (ਬੀ.ਸੀ) ਅਤੇ ਵਾਰਡ ਨੰਬਰ 46 (ਜਨਰਲ) ਦੀਆਂ ਉਪ ਚੋਣਾਂ ਮਿਤੀ 22 ਫਰਵਰੀ ਨੂੰ ਨਿਸ਼ਚਿਤ ਹੋਈਆਂ ਹਨ। ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਮਿਤੀ 22 ਫਰਵਰੀ ਨੂੰ ਨਗਰ ਨਿਗਮ ਦੀਆਂ ਉਪ ਚੋਣਾਂ ਵਾਲੇ ਦਿਨ 'ਡਰਾਈ ਡੇਅ' ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਹ ਆਮ ਵੇਖਣ ਵਿੱਚ ਆਇਆ ਹੈ ਕਿ ਚੋਣਾਂ ਦੌਰਾਨ ਲੋਕਾਂ ਵੱਲੋਂ ਸ਼ਰਾਬ ਦੀ ਵਰਤ�

Read Full Story: http://www.punjabinfoline.com/story/26225

ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਨੇ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ

ਪਟਿਆਲਾ, 20 ਫਰਵਰੀ (ਪੀ.ਐਸ.ਗਰੇਵਾਲ ) : ਅੱਖਾਂ ਹਨ ਤਾਂ ਜਹਾਨ ਹੈ, ਜੇ ਅੱਖਾਂ ਵਿੱਚ ਰੋਸ਼ਨੀ ਨਹੀਂ ਹੈ ਤਾਂ ਸੰਸਾਰ ਵਿਚ ਆ ਕੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਅਤੇ ਇਸ ਦੀ ਸੁੰਦਰਤਾ ਤੋਂ ਵੀ ਵਾਂਝੇ ਰਹਿ ਜਾਂਦੇ ਹਾਂ। ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਇਸ ਤਰਾਂ ਦੇ ਅੱਖਾਂ ਦੇ ਮੁਫਤ ਚੈਕਅੱਪ ਕੈਂਪ ਲਗਾ ਕੇ ਜ਼ਰੂਰਤਮੰਦਾਂ ਦੀ ਮਦਦ ਕਰ ਰਹੀ ਹੈ। ਇਹ ਵਿਚਾਰ ਸ. ਐਚ.ਐਸ ਬਾਲੀ ਸਿਵਲ ਸਰਜਨ ਪਟਿਆਲਾ ਨੇ

Read Full Story: http://www.punjabinfoline.com/story/26224

ਭੂਮੀ ਗ੍ਰਹਿਣ ਆਰਡੀਨੈਂਸ 2014 ਅਤੇ ਐਫ ਸੀ ਆਈ ਅਨਵੰਡਲਿੰਗ ਕਮੇਟੀ ਦੀ ਜਾਰੀ ਰਿਪੋਰਟ ਖਿਲਾਫ਼ ਆਈ ਡੀ ਪੀ ਵੱਲੋਂ ਪਟਿਆਲਾ ’ਚ ਜ਼ੋਰਦਾਰ ਰੋਸ਼ ਪ੍ਰਦਰਸ਼ਨ

ਪਟਿਆਲਾ, 20 ਫਰਵਰੀ (ਪੀ.ਐਸ.ਗਰੇਵਾਲ) -ਇੰਟਰਨੈਸਨਲਿਸਟ ਡੈਮੋਕੇ੍ਰਟਿਕ ਪਲੇਟਫਾਰਮ, ਆਈ ਡੀ ਪੀ ਵਰਕਰਾਂ ਵੱਲੋਂ ਅੱਜ ਇਥੇ ਮਿੰਨੀ ਸਕੱਤਰੇਤ ਵਿਖੇ ਰੋਸ਼ ਪ੍ਰਦਰਸ਼ਨ ਕਰਕੇ ਮੰਗ ਕੀਤੀ ਕਿ ਭੂਮੀ ਗ੍ਰਹਿਣ ਆਰਡੀਨੈਂਸ 2014 ਰੱਦ ਕੀਤਾ ਜਾਵੇ ਅਤੇ ਐਫ ਸੀ ਆਈ ਅਨਵੰਡਲਿੰਗ ਕਮੇਟੀ ਦੀ ਜਾਰੀ ਰਿਪੋਰਟ ਵਾਪਸ ਲਈ ਜਾਵੇ। ਆਈ ਡੀ ਪੀ ਦੇ ਆਾਗੂਆਂ ਦਾ ਦੋਸ਼ ਸੀ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾÎਣਿਆਂ ਨੂੰ ਫਾਇ

Read Full Story: http://www.punjabinfoline.com/story/26223

Thursday, February 19, 2015

ਹੁਣ ਸਾਬਕਾ ਫੌਜੀ ਕਰਣਗੇ ਜੰਤਰ-ਮੰਤਰ ’ਤੇ ਭੁੱਖ-ਹੜਤਾਲ !! **** ( ਸਰਕਾਰ ਨੂੰ 6 ਅਪ੍ਰੈਲ ਤੱਕ ਦਾ ਅਲਟੀਮੇਟਮ !)

ਪਟਿਆਲਾ, 19 ਫਰਵਰੀ (ਪੀ.ਐਸ.ਗਰੇਵਾਲ) - ਦੇਸ਼ ਭਰ ਦੇ ਸਾਬਕਾ ਫੌਜੀਆਂ ਦੀ ਸਾਂਝੀ ਤੇ ਸਿਰਮੌਰ ਜੱਥੇਬੰਦੀ 'ਨੈਸ਼ਨਲ ਐਕਸ-ਸਰਵਿਸਮੈਨ ਕੋਆਰਡੀਨੇਸ਼ਨ ਕਮੇਟੀ' ਨੇ ਪਿਛਲੇ ਕਾਫੀ ਸਮੇਂ ਤੋਂ 'ਵਨ ਰੈਂਕ ਵਨ ਪੈਨਸ਼ਨ' ਦੀ ਚਲੀ ਆ ਰਹੀ ਮੰਗ ਕੇਂਦਰ ਸਰਕਾਰ ਤੋਂ ਪੂਰੀ ਕਰਵਾਉਣ ਲਈ ਭੁੱਖ-ਹੜਤਾਲ 'ਤੇ ਚਲੇ ਜਾਣ ਦੀ ਚੇਤਾਵਨੀ ਦੇ ਕੇ ਇਕ ਸਖਤ ਕਦਮ ਚੁਕੱਣ ਦਾ ਫੈਸਲਾ ਕਰ ਲਿਆ ਹੈ। \r\nਅੱਜ ਪਟਿਆਲਾ ਵਿਖੇ ਆਯੋਜਿ�

Read Full Story: http://www.punjabinfoline.com/story/26222

ਸਲਾਨਾ ਕਨਵੋਕੇਸ਼ਨ ਦਾ ਆਯੋਜਨ **** ਵਿਦਿਆਰਥੀਆਂ ਨੂੰ ਜਾਣਕਾਰੀ ਨਹੀਂ ਬਲਕਿ ਵਿਜਡਮ ਹਾਸਲ ਕਰਨ ਵੱਲ ਸੇਧਤ ਹੋਣਾ ਚਾਹੀਦਾ ਹੈ—ਡਾ: ਜਸਪਾਲ ਸਿੰਘ

ਪਟਿਆਲਾ, 19 ਫਰਵਰੀ (ਪੀ.ਐਸ.ਗਰੇਵਾਲ)- ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਅੱਜ ਸਲਾਨਾ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਡਾ: ਜਸਪਾਲ ਸਿੰਘ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ ਤੇ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਇਸ ਸਮਾਰੋਹ ਦਾ ਮੁੱਖ ਮਹਿਮਾਨ ਵੱਲੋਂ ਜੋਤੀ ਪ੍ਰਚੰਡ ਕਰਕੇ ਕੀਤਾ ਗ�

Read Full Story: http://www.punjabinfoline.com/story/26221

ਕਾਨੂੰਨੀ ਸਾਖ਼ਰਤਾ ਕਮ ਕਿੱਤਾ ਕਾਨਫਰੰਸ/ਪ੍ਰਦਰਸ਼ਨੀ ਆਯੋੋਜਿਤ ਕੀਤੀ

ਪਟਿਆਲਾ, 19 ਫਰਵਰੀ (ਪੀ.ਐਸ.ਗਰੇਵਾਲ) - ਸ੍ਰੀ ਕਪਿਲ ਅਗਰਵਾਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜਿਲਾ ਕਾਨੂੰਨੀ ਸੇਵਾ ਅਥਾਰਟੀ ਪਟਿਆਲਾ ਦੀ ਰਹਿਨੁਮਾਈ ਅਤੇ ਜਿਲਾ ਬਿਊਰੋੋ ਆਫ ਰੋੋਜਗਾਰ ਜਨਰੇਸ਼ਨ ਅਤੇ ਟਰੇਨਿੰਗ ਦੇ ਸਹਿਯੋੋਗ ਨਾਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਪਟਿਆਲਾ ਵਿਖੇ ਇਕ ਰੋੋਜ਼ਾ ਕਾਨੂੰਨੀ ਸਾਖ਼ਰਤਾ ਕਮ ਕਿੱਤਾ ਕਾਨਫਰੰਸ/ਪ੍ਰਦਰਸ਼ਨੀ ਆਯੋੋਜਿਤ ਕੀਤੀ �

Read Full Story: http://www.punjabinfoline.com/story/26220

ਸਰਕਾਰੀ ਕਾਲਜ ਵਿਖੇ ਵਿਦਿਆਰਥਣਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ

ਪਟਿਆਲਾ, 19 ਫਰਵਰੀ (ਪੀ.ਐਸ.ਗਰੇਵਾਲ) - ਅੱਜ ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਵਿਖੇ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਕਾਲਜ ਦੇ ਪਿ੍ਰੰਸੀਪਲ ਡਾ. ਚਿੰਰਜੀਵ ਕੌਰ ਜੀ ਨੇ ਵਿਦਿਆਰਥਣਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਅਤੇ ਇਹ ਵੀ ਕਿਹਾ ਕਿ ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਦੀ ਹਰ ਇੱਕ ਵਿਦਿਆਰਥਣ ਆਪਣੇ ਪਰਿਵਾਰ ਵਿੱਚ ਵੀ ਇਹ ਜਾਗਰੂਕਤਾ ਫ�

Read Full Story: http://www.punjabinfoline.com/story/26219

ਸਾਨੂੰ ਬਜੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ : ਡੀ.ਐਸ.ਪੀ. ਗਿੱਲ\r\nਪਟਿਆਲਾ, 19 ਫਰਵਰੀ (ਪੀ.ਐਸ.ਗਰੇਵਾਲ) - ਲਾਇਨਜ਼ ਕਲੱਬ ਰਾਇਲ ਪਟਿਆਲਾ ਵਲੋਂ ਬਿਰਦ ਆਸ਼ਰਮ ਚੌਰਾ ਵਿਖੇ ਪੱਛਮੀ ਸਭਿਆਚਾਰ ਤੋਂ ਹੱਟ ਕੇ ਆਸ਼ਰਮ ਵਿਖੇ ਰਹਿ ਰਹੇ ਬਜੁਰਗਾਂ ਨਾਲ ਵੈਲਨਟਾਈਨ-ਡੇ ਮਨਾਇਆ ਗਿਆ। ਇਸ ਮੌਕੇ ਡੀ.ਐਸ.ਪੀ. (ਡੀ) ਅਰਸ਼ਦੀਪ ਸਿੰਘ ਗਿੱਲ ਬਤੌਰ ਮੁੱਖ ਮਹਿਮਾਨ ਪਹੁੰਚੇ। ਉਨ੍ਹਾਂ ਇਸ ਮੌਕੇ ਕਿਹਾ ਕਿ ਸਾਨੂੰ ਬਜੁਰਗਾ�

Read Full Story: http://www.punjabinfoline.com/story/26218

ਮਿਊਨਿਸਿਪਲ ਚੋਣਾਂ ਲਈ ਤਿਆਰੀਆਂ ਮੁਕੰਮਲ- ਐਸ. ਐਸ. ਬਰਾੜ

ਨਗਰ ਨਿਗਮਾਂ ਲਈ 4 ਅਤੇ ਨਗਰ ਕੌ ਾਸਲਾਂ ਤੇ ਨਗਰ ਪੰਚਾਇਤਾਂ ਲਈ 160 ਉਮੀਦਵਾਰ ਨਿਰਵਿਰੋਧ ਚੁਣੇ ਗਏ...\r\n\r\nਸਟੇਟ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਚ ਨਗਰ ਨਿਗਮਾਂ, ਨਗਰ ਕੌਾਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੀਆਂ ਤਿਆਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਕਮਿਸ਼ਨਰ ਸ. ਐਸ. ਐਸ. ਬਰਾੜ ਅਤੇ ਏ. ਡੀ. ਜੀ. ਪੀ. (ਆਈ. ਟੀ. ਤੇ ਚੋਣਾਂ) ਸ੍ਰੀ ਸੀ. ਐਸ. ਆਰ. ਰੈਡੀ ਨੇ ਅੱਜ ਇੱ�

Read Full Story: http://www.punjabinfoline.com/story/26217

Wednesday, February 18, 2015

Mood of the Public... Survey Report..

The Punjab Infoline Team do the surveys time to time for their viewers to update them regarding the mood of the public for upcoming elections. In this series, we already shares the views and points of the survey which is doing by the team Punjab Infoline for upcoming Punjab Nagar Councils & Nagar Committees Elections and we done a survey of Tarn Taran. The mood of the public is changed after a clashed by Akali workers with BJP in which the brother of Cabinet Minister of Punjab Anil Joshi who name Rajesh Joshi and a Councillor Candidate from here Ward No.: 14. There are full videos of this clash is viral on facebook, youtube and whats app in which the Akali workers very badly clash on Rajesh Joshi JI who is the Candidate from BJP. Now this ward no. 14 seat is a hot seat of Tarn Taran and mo

Read Full Story: http://www.punjabinfoline.com/story/26216

Tuesday, February 17, 2015

ਮੈਚ ਦੋਰਾਨ ਅਮਿਤਾਭ ਬਚਨ ਨੇਂ ਕੀਤੀ ਕੋਮੇਨਟਰੀ

ਕ੍ਰਿਕਟ ਵਿਸ਼ਵ ਕਪ ਚ ਹੋਏ ਭਾਰਤ ਦੇ ਪਾਕਿਸਤਾਨ ਵਿਰੁਧ ਮੈਚ ਦੋਰਾਨ ਸੁਪਰ ਸਟਾਰ ਅਮਿਤਾਭ ਬਚਨ ਨੇ ਕਪਿਲ ਦੇਵ, ਰਾਹੁਲ ਦ੍ਰਵਿਡ, ਸ਼ੋਇਬ ਅਖਤਰ ਅਤੇ ਅਰੁਣ ਲਾਲ ਨਾਲ ਕੋਮੇਨਟਰੀ ਕਰਨ ਚ ਯੋਗਦਾਨ ਦਿਤਾ ਜਿਸ ਦਾ ਮੈਚ ਦੇਖਣ ਵਾਲੇ ਪ੍ਰਸ਼ੰਸਕਾਂ ਨੇ ਖੂਬ ਦਿਲਚਸਪੀ ਨਾਲ ਅਨੰਦੁ ਮਾਨਿਆ l

Read Full Story: http://www.punjabinfoline.com/story/26215

ਆਪਣੀ ਬਿਜਲੀ ਹੈ ਨਹੀਂ, ਕੀਤੇ ਜਾ ਰਹੇ ਹਨ ਮੁਫ਼ਤ ਦੇਣ ਦੇ ਵਾਅਦੇ-ਮੋਦੀ

ਵਿਗਿਆਨ ਭਵਨ ਵਿਚ ਅੱਜ ਰੀ-ਇਨਵੈਨਸਟਮੈਂਟ 2015 ਨਵਿਆਉਣਯੋਗ ਊਰਜਾ ਵਿਸ਼ਵ ਨਿਵੇਸ਼ਕਾਂ ਦੀ ਮੀਟਿੰਗ ਅਤੇ ਐਕਸਪੋ ਵਿਚ ਭਾਸ਼ਣ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਊਰਜਾ ਸੁਰੱਖਿਆ \'ਤੇ ਜ਼ੋਰ ਦਿੱਤਾ | ਉਨ ੍ਹਾਂ ਕਿਹਾ ਕਿ ਮਨੁੱਖੀ ਵਿਕਾਸ ਵਿਚ ਊਰਜਾ ਦੀ ਭੂਮਿਕਾ ਬਹੁਤ ਅਹਿਮ ਹੈ | ਭਾਸ਼ਣ ਦੌਰਾਨ ਉਨ੍ਹਾਂ ਮੁਫਤ ਬਿਜਲੀ ਦੇਣ ਦੇ ਵਾਅਦਿਆਂ ਦਾ ਮਖੌਲ ਵੀ ਉਡਾਇਆ | ਉਨ੍ਹਾਂ ਕਿਹਾ ਕਿ ਮੁਫ

Read Full Story: http://www.punjabinfoline.com/story/26214

ਭਾਰਤ ਦਾ ਪਾਕਿਸਤਾਨ ਖਿਲਾਫ਼ ਜਿੱਤ ਦਾ ਰਿਕਾਰਡ ਬਰਕਰਾਰ

ਭਾਰਤੀ ਕ੍ਰਿਕਟ ਟੀਮ ਨੇ ਵਿਸ਼ਵ ਕੱਪ ਦੇ ਆਪਣੇ ਸ਼ੁਰੂਆਤੀ ਮੈਚ \'ਚ ਪਾਕਿਸਤਾਨ ਨੂੰ 76 ਦੌੜਾ ਨਾਲ ਹਰਾ ਕੇ ਪਾਕਿਸਤਾਨ ਵਿਰੁੱਧ ਵਿਸ਼ਵ ਕੱਪ \'ਚ ਆਪਣੀ ਜਿੱਤ ਦੇ 100 ਫੀਸਦੀ ਰਿਕਾਰਡ ਨੂੰ ਬਰਕਰਾਰ ਰੱਖਦਿਆਂ ਹੋਇਆ ਟੂਰਨਾਮੈਂਟ ਵਿਚ ਆਪਣੀ ਮੁੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ | ਇਸ ਤਰਾਂ ਭਾਰਤ ਨੇ ਵਿਸ਼ਵ ਕੱਪ \'ਚ ਹੁਣ ਤੱਕ ਪਾਕਿਸਤਾਨ ਨੂੰ 6 ਵਾਰ ਹਰਾ ਦਿੱਤਾ, ਜਦਕਿ ਦੂਸਰੇ ਪਾਸੇ ਪਾਕਿਸਤਾਨ

Read Full Story: http://www.punjabinfoline.com/story/26213

ਮਹਾਰਾਸ਼ਟਰ ਦੇ ਸਾਬਕਾ ਸਾਬਕਾ ਗ੍ਰਹਿ ਮੰਤਰੀ ਤੇ ਰਾਕਾਂਪਾ ਨੇਤਾ ਆਰ ਆਰ ਪਾਟਿਲ ਦਾ ਦਿਹਾਂਤ

ਮਹਾਰਾਸ਼ਟਰ ਦੇ ਸਾਬਕਾ ਸਾਬਕਾ ਗ੍ਰਹਿ ਮੰਤਰੀ ਤੇ ਰਾਕਾਂਪਾ ਨੇਤਾ ਆਰ ਆਰ ਪਾਟਿਲ ਦਾ ਸੋਮਵਾਰ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ \'ਚ ਦਿਹਾਂਤ ਹੋ ਗਿਆ। ਪਾਟਿਲ ਮਹਾਰਾਸ਼ਟਰ ਦੀ ਪ੍ਰਿਥਵੀਰਾਜ ਚੌਹਾਨ ਸਰਕਾਰ \'ਚ ਗ੍ਰਹਿ ਮੰਤਰੀ ਸਨ। ਹਸਪਤਾਲ ਸੂਤਰਾਂ ਨੇ ਦੱਸਿਆ ਕਿ 15 ਦਿਨਾਂ ਤੋਂ ਹਸਪਤਾਲ \'ਚ ਭਰਤੀ ਪਾਟਿਲ ਨੂੰ ਵੈਂਟੀਲੇਟਰ \'ਤੇ ਰੱਖਿਆ ਗਿਆ ਸੀ। ਪਿਛਲੇ ਚਾਰ ਦਿਨਾਂ ਤੋਂ ਉਨ੍ਹਾਂ ਦੀ ਹਾਲਤ �

Read Full Story: http://www.punjabinfoline.com/story/26212

ਪਟਨਾ ਹਾਈ ਕੋਰਟ ਵੱਲੋਂ ਮਾਂਝੀ ਨੂੰ ਝਟਕਾ

ਬਿਹਾਰ ਦੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਹੁਣ ਉਨ੍ਹਾਂ ਨੂੰ ਪਟਨਾ ਹਾਈ ਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ। ਕੋਰਟ ਨੇ ਮਾਂਝੀ ਵੱਲੋਂ ਵੱਡੇ ਫ਼ੈਸਲੇ ਲੈਣ \'ਤੇ ਰੋਕ ਲਗਾਉਂਦੇ ਹੋਏ ਕਿਹਾ ਹੈ ਕਿ ਉਹ ਹੁਣ ਸਿਰਫ਼ ਨੇਮੀ ਫ਼ੈਸਲੇ ਹੀ ਲੈ ਸਕਦੇ ਹਨ। ਕੋਰਟ ਦਾ ਕਹਿਣਾ ਹੈ ਕਿ 20 ਫਰਵਰੀ ਨੂੰ ਮਾਂਝੀ ਨੂੰ ਬਹੁਮਤ ਸਾਬਤ ਕਰਨਾ ਹੈ, ਇਸ ਲਈ ਉਹ ਬਹੁਮਤ ਸ�

Read Full Story: http://www.punjabinfoline.com/story/26211

ਪਿਤਾ ਦੇ ਗ਼ੁੱਸੇ 'ਤੇ ਯੁਵੀ ਬੋਲੇ, ਮੇਰੇ ਪਿਤਾ ਜਜ਼ਬਾਤੀ

ਕ੍ਰਿਕਟ ਵਰਲਡ ਕੱਪ ਲਈ ਟੀਮ \'ਚ ਯੁਵਰਾਜ ਸਿੰਘ ਨੂੰ ਨਾ ਚੁਣੇ ਜਾਣ ਕਾਰਨ ਨਾਰਾਜ਼ ਉਨ੍ਹਾਂ ਦੇ ਪਿਤਾ ਯੋਗਰਾਜ ਨੇ ਕਪਤਾਨ ਮਹਿੰਦਰ ਸਿੰਘ ਧੋਨੀ \'ਤੇ ਜੰਮਕੇ ਭੜਾਸ ਕੱਢੀ। ਲੇਕਿਨ ਯੁਵਰਾਜ ਸਿੰਘ ਨੇ ਟਵੀਟ ਕਰ ਕੇ ਇਸ ਵਿਵਾਦ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਯੋਗਰਾਜ ਸਿੰਘ ਦੇ ਧੋਨੀ \'ਤੇ ਭੜਕਣ ਤੋਂ ਬਾਅਦ ਯੁਵਰਾਜ ਨੇ ਤੁਰੰਤ ਟਵੀਟ ਕਰ ਕੇ ਮਾਮਲਾ ਸੰਭਾਲਣ ਦੀ ਕੋਸ਼ਿਸ਼ ਕੀਤੀ। ਯੁਵਰਾਜ ਨੇ ਟ�

Read Full Story: http://www.punjabinfoline.com/story/26210

ਮਜੀਠੀਆ ਬਿਹਤਰੀਨ ਕਾਰਗੁਜ਼ਾਰੀ ਵਾਲੇ ਸੂਬਾ ਪੁਰਸਕਾਰ ਨਾਲ ਸਨਮਾਨਿਤ

ਪੰਜਾਬ ਦੇ ਨਿਵੇਕਲੇ ਅਤੇ ਨਤੀਜਾ ਮੁੱਖੀ ਸੂਰਜੀ ਊਰਜਾ ਮਿਸ਼ਨ ਨੂੰ ਅੱਜ ਰਾਸ਼ਟਰ ਵਲੋਂ ਉਸ ਸਮੇਂ ਵੱਡੀ ਮਾਨਤਾ ਮਿਲੀ ਜਦੋਂ ਅੱਜ ਪਹਿਲੀ ਨਵਿਆਉਣਯੋਗ ਊਰਜਾ ਵਿਸ਼ਵ ਨਿਵੇਸ਼ਕ ਮਿਲਣੀ-2015 ਦੇ ਉਦਘਾਟਨੀ ਸੈਸ਼ਨ ਵਿਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੂੰ ਨਵਿਆਉਣਯੋਗ ਊਰਜਾ ਦੇ ਖੇਤਰ ਵਿਚ ਪੰਜਾਬ ਦੀ ਸ਼ਾ�

Read Full Story: http://www.punjabinfoline.com/story/26209

Wednesday, February 11, 2015

Survey for upcoming Nagar Council elections is going on...

Jaspreet Singh (Amritsar): For the upcoming Nagar Council Elections in Punjab, the survey for check the mood of the city is going on by the team of Punjab Infoline. The seat of Ward No.: 14 is the hot seat of Tarn taran and the eyes of public is set on this seat. Peoples says that the New President of the Nagar Council is the winner of this seat. Till now, no any party announces their candidate, but the public thinks that this time the BJP-SAD Alliance take part in this elections separately, not jointly, means the BJP stand their candidates from all 23 wards and SAD stand their own candidate from all 23 wards and congress too. So, if this happens and this thinking of public comes true, then these elections are more interesting then the World Cup Cricket matches. From this ward, the real br

Read Full Story: http://www.punjabinfoline.com/story/26208

अकालियों ने भाजपा नेता अनिल जोशी के भाई पर चलाईं गोली

अकाली दल और भारतीय जनता पार्टी के बीच गोलियां चलने की खबर मिली है। पुलिस की हाजिरी में अकाली दल के वर्करों ने भाजपा पार्टी के अधिकारी को सरेआम पीटा, जिस दौरान वह गंभीर तौर पर घायल हो गया।\r\n\r\nइस दौरान कैबिनेट मंत्री अनिल जोशी के भाई पर गोली चलाईं गई पर वह बाल-बाल बच गए। यह सारा झगड़ा तरनतारन में होने वाली नगर कौ�

Read Full Story: http://www.punjabinfoline.com/story/26207

Anil Joshi’s brother attacked escaped narrowly

Tarn Taran based local BJP leader Rakesh Kumar Raja, real brother of Punjab Government Medical Education and Research Cabinet Minister Anil Joshi escaped narrowly when group of people led by local SAD leader, allegedly attacked on Raja and fired few gunshots here today.\r\n\r\nConfirming the incident superintendent Police Tarn Taran Harvinder Singh said situation took ugly turn when local leadership of SAD and BJP assembled in the district court, outside the sub divisional magistrate court where they indulged in heated arguments that turned into severe brawl.\r\nAdding further Singh said when once SAD and BJP local leaders along with their activists indulge in brawl thereafter everybody from both sides flexed their muscles and it was free to all and during scuffle few rounds of fire were s

Read Full Story: http://www.punjabinfoline.com/story/26206

ਨਗਰ ਕੌਾਸਲ ਤਰਨ ਤਾਰਨ, ਪੱਟੀ ਤੇ ਨਗਰ ਪੰਚਾਇਤ ਭਿੱਖੀਵਿੰਡ ਲਈ ਚੋਣਾਂ 25 ਨੂੰ

ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਗਰ ਕੌਾਸਲ ਤਰਨ ਤਾਰਨ, ਪੱਟੀ ਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ 25 ਫਰਵਰੀ ਨੂੰ ਕਰਵਾਈਆਂ ਜਾਣੀਆਂ ਹਨ, ਜਿਸ ਲਈ ਉਮੀਦਵਾਰਾਂ ਦੀਆਂ ਨਾਮਜਦਗੀਆਂ ਐੱਸ.ਡੀ.ਐੱਮ. ਦਫ਼ਤਰ ਤਰਨ ਤਾਰਨ, ਐੱਸ.ਡੀ.ਐੱਮ. ਦਫ਼ਤਰ ਪੱਟੀ ਤੇ ਨਗਰ ਪੰਚਾਇਤ ਭਿੱਖੀਵਿੰਡ ਦੇ ਦਫ਼ਤਰ \'ਚ ਲਈਆਂ ਜਾਣਗੀਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅ�

Read Full Story: http://www.punjabinfoline.com/story/26205

ਭਾਜਪਾ ਵੱਲੋਂ ਐਸ. ਡੀ. ਐਮ. 'ਤੇ ਵੋਟਰ ਸੂਚੀਆਂ 'ਚ ਫੇਰਬਦਲ ਕਰਨ ਦੇ ਦੋਸ਼

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਹੋਰ ਆਗੂਆਂ ਨੇ ਐਸ.ਡੀ.ਐਮ. ਤਰਨ ਤਾਰਨ ਵਿਰੁੱਧ ਦੋਸ਼ ਲਾਏ ਹਨ ਕਿ ਅਕਾਲੀ ਦਲ ਦੇ ਆਗੂਆਂ ਵੱਲੋਂ ਦਬਾਅ ਪਾਏ ਜਾਣ \'ਤੇ ਐਸ.ਡੀ.ਐਮ. ਨੇ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਵਾਰਡਾਂ ਦੀ ਨਵੀਂ ਹੱਦਬੰਦੀ ਮੌਕੇ ਵੋਟਰਾਂ ਦੀਆਂ ਵੋਟਾਂ \'ਚ ਭਾਰੀ ਫੇਰਬਦਲ ਕੀਤਾ ਹੈ ਜਦਕਿ ਐਸ.ਡੀ.ਐਮ. ਵੱਲੋਂ ਵੋਟਾਂ \'ਚ ਹੋਈ ਅਦਲਾ ਬਦਲੀ ਸਬੰਧੀ ਕਿਹਾ ਗਿਆ ਕਿ ਇਹ ਕੰਪ�

Read Full Story: http://www.punjabinfoline.com/story/26204

Monday, February 9, 2015

2 ਵੱਖ ਵੱਖ ਮਾਮਲਿਆਂ ਵਿੱਚ ਵਿਦੇਸ਼ ਭੇਜਣ ਦੇ ਨਾਂ ਤੇ ਮਾਰੀ 17 ਲੱਖ ਦੀ ਠੱਗੀ

ਮਹਾਂਨਗਰ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਵੱਲੋਂ ਵਿਦੇਸ਼ ਭੇਜਣ ਦੇ ਨਾਂ ਅਤੇ 2 ਵੱਖ ਵੱਖ ਮਾਮਲਿਆਂ ਵਿੱਚ 17 ਲੱਖ ਦੀ ਠੱਗੀ ਮਾਰਨ ਸਬੰਧੀ ਕੇਸ ਦਰਜ਼ ਕੀਤੇ ਗਏ ਹਨ।ਪਹਿਲੇ ਮਾਮਲੇ ਤਹਿਤ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਇੰਦਰਜੀਤ ਕੋਰ ਪਤਨੀ ਕਸ਼ਮੀਰ ਸਿੰਘ ਵਾਸੀ ਫਤੇਹਗੜ ਸ਼ੁਕਰਚੱਕ ਨੇ ਦੱਸਿਆ ਉਸ ਦੇ ਪਤੀ ਕਸ਼ਮੀਰ ਸਿੰਘ ਦੀ ਮੋਤ 2 ਜੁਲਾਈ ਨੂੰ ਇੱਕ ਐਕਸੀਡੈਂਟ ਦੋਰਾਂਨ ਹੋ ਗਈ ਸੀ।ਉਸ ਨੇ ਦੱਸਿ�

Read Full Story: http://www.punjabinfoline.com/story/26203

ਪੁਰਾਣੀ ਰੰਜਿਸ਼ ਤਹਿਤ ਘਰ ਵਿੱਚ ਦਾਖਲ ਤੇਜਧਾਰ ਹੱਥਿਆਰਾਂ ਨਾਲ ਕੀਤਾ ਹਮਲਾ

ਪਿੰਡ ਭੰਗਵਾ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁੱਝ ਲੋਕਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਘਟਨਾਂ ਦੀ ਜਾਣਕਾਰੀ ਦਿੰਦਿਆਂ ਦਲਬੀਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਭੰਗਵਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੀ 2 ਫਰਵਰੀ ਨੂੰ ਉਹ ਆਪਣੇ ਘਰ ਵਿੱਚ ਬੈਠਾ ਪਰਿਵਾਰ ਸਮੇਤ ਚਾਹ ਪੀ ਰਿਹਾ ਸੀ।ਉਸ ਨੇ ਦੱਸਿਆ ਕਿ ਐਨੇ ਨੂੰ ਜਸ

Read Full Story: http://www.punjabinfoline.com/story/26202

Saturday, February 7, 2015

ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਵਸ ਦੇ ਮੌਕੇ ਤੇ ਜਾਗ੍ਰਿਤੀ ਸਮਾਰੋਹ ਕਰਵਾਇਆ ਗਿਆ।

ਸਤਿਗੁਰੂ ਰਵਿਦਾਸ ਬੁੱਧੀਜੀਵੀ ਆਰਗੇਨਾਈਜੇਸ਼ਨ ਵਲੋਂ ਪ੍ਰਧਾਨ ਸ਼੍ਰੀ ਅਮਰਜੀਤ ਬੰਗੜ ਦੀ ਪ੍ਰਧਾਨਗੀ ਹੇਠ ਲਕਸ਼ਮੀ ਪੁਰੀ, ਸਲੇਮ ਟਾਬਰੀ, ਲੁਧਿਆਣਾ ਵਿਖੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 638ਵੇਂ ਪ੍ਰਕਾਸ਼ ਦਿਵਸ ਦੇ ਮੌਕੇ ਤੇ ਜਾਗ੍ਰਿਤੀ ਸਮਾਰੋਹ ਕਰਵਾਇਆ ਗਿਆ। ਸ਼੍ਰੀ ਅਮਰਜੀਤ ਬੰਗੜ ਜੀ ਨੇ ਸਮਾਰੋਹ ਚ ਮੌਜੂਦ ਸਰਧਾਲੂਆਂ ਨੂੰ ਸੰਬੋਧਨ ਕਰਦੇ ਹੇਏ ਅਪਨੇ ਜੀਵਨ ਨੂੰ ਸਫਲ ਬਨਾਉਨ ਲਈ ਸਤਿਗੁ�

Read Full Story: http://www.punjabinfoline.com/story/26201

Friday, February 6, 2015

ਪੰਜਾਬ ਇੰਫੋਲਾਈਨ ਦੀ ਟੀਮ ਵੱਲੋਂ ਆ ਰਹੀਆਂ ਚੋਣਾਂ ਸੰਬੰਧੀ ਰੁਝਾਨ ਪਤਾ ਕਰਨ ਦਾ ਸਰਵੇਖਣ ਜੋਰਾਂ ਤੇ

ਪੰਜਾਬ ਇੰਫੋਲਾਈਨ ਦੀ ਟੀਮ ਵਲੋਂ ਭਲਕੇ ਹੀ ਹੋਂਣ ਜਾ ਰਹੀਆਂ ਚੋਣਾਂ ਸੰਬੰਧੀ ਰੁਝਾਂਨ ਪਤਾ ਕਰਨ ਲਈ ਵਖ ਵਖ ਥਾਵਾਂ ਤੇ ਸਰਵੇਖਣ ਜਾਰੀ l ਇਸ ਵਾਰ ਇਹਨਾ ਨਗਰ ਕੋਂਸਲ ਅਤੇ ਨਗਰ ਕਮੇਟੀ ਦੀਆਂ ਚੋਣਾਂ ਦੋਰਾਨ ਤਰਨ ਤਾਰਨ ਵਿਖੇ ਵੀ ਚੋਣਾਂ ਇਸ ਮਹੀਨੇ ਦੇ ਅੰਤ ਤਕ ਹੋ ਸਕਦੀਆਂ ਹਨ l ਇਹਨਾ ਚੋਣਾਂ ਵਿਚ ਸਭ ਤੋਂ ਵਧੇਰੇ ਚਰਚਾ ਵਿਚ ਵਾਰਡਾਂ ਦੀ ਵੰਡ ਤੋਂ ਬਾਅਦ ਨਵੀ ਬਣੀ ਵਾਰਡ ਨੰਬਰ 14 ਦੀ ਹੈ ਜਿਥੋਂ ਕੀ ਮ

Read Full Story: http://www.punjabinfoline.com/story/26200

ਤਰਨਤਾਰਨ ਨੂੰ ਹੈਰੀਟੇਜ ਸ਼ਹਿਰ ਦਾ ਦਰਜਾ ਕੇਂਦਰ ਦਾ ਵੱਡਾ ਤੋਹਫਾ : ਜੋਸ਼ੀ

ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨੇ ਕੇਂਦਰ ਸਰਕਾਰ ਵੱਲੋਂ ਸ੍ਰੀ ਅੰਮ੍ਰਿਤਸਰ ਤੋਂ ਬਾਅਦ ਇਤਿਹਾਸਕ ਤੇ ਧਾਰਮਿਕ ਸ਼ਹਿਰ ਤਰਨਤਾਰਨ ਨੂੰ ਹੈਰੀਟੇਜ਼ ਸ਼ਹਿਰ ਐਲਾਨੇ ਜਾਣ ਦਾ ਸਵਾਗਤ ਕੀਤਾ ਹੈ। ਅੱਜ ਇਥੇ ਜਾਰੀ ਪ੍ਰੈੱਸ ਬਿਆਨ ਵਿਚ ਜੋਸ਼ੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਵੈਂਕਈਆ ਨਾਇਡੂ ਦਾ ਧੰਨਵਾ�

Read Full Story: http://www.punjabinfoline.com/story/26199

ਜੋਸ਼ੀ ਨੇ ਜੇਤਲੀ ਨੂੰ ਹੈਰੀਟੇਜ ਪ੍ਰਾਜੈਕਟ ਦੇ ਵਿਸਥਾਰ ਲਈ ਅੰਮ੍ਰਿਤਸਰ ਆਉਣ ਦਾ ਦਿੱਤਾ ਸੱਦਾ

ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਉਨ੍ਹਾਂ ਦੇ ਉੱਤਰੀ ਬਲਾਕ ਵਿਖੇ ਸਥਿਤ ਦਫਤਰ ਵਿਚ ਵਿਸ਼ੇਸ਼ ਮੁਲਾਕਾਤ ਕੀਤੀ। ਜੋਸ਼ੀ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਹੈਰੀਟੇਜ ਸਿਟੀ ਤਹਿਤ ਵਿਕਸਿਤ ਕਰਵਾਉਣ ਲਈ ਜਾਰੀ ਕੀਤੀ ਗਈ 70 ਕਰੋੜ ਦੀ ਪਹਿਲੀ ਕਿਸ਼ਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ । ਜੋਸ਼ੀ ਨੇ ਜੇਤਲੀ ਨੂੰ ਅੰਮ੍ਰਿਤਸਰ

Read Full Story: http://www.punjabinfoline.com/story/26198

ਅੰਮ੍ਰਿਤ ਆਨੰਦ ਬਾਗ 'ਚ ਲਹਿਰਾਏਗਾ 130 ਫੁੱਟ ਦਾ ਤਿਰੰਗਾ : ਜੋਸ਼ੀ

ਲੋਕਲ ਬਾਡੀਜ਼ ਤੇ ਮੈਡੀਕਲ ਐਜੂਕੇਸ਼ਨ ਤੇ ਰਿਸਰਚ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਦਿੱਲੀ ਕਨਾਟ ਪੈਲੇਸ ਦੀ ਤਰਜ \'ਤੇ 130 ਫੁੱਟ ਰਾਸ਼ਟਰੀ ਤਿਰੰਗਾ ਰਣਜੀਤ ਐਵੀਨਿਊ ਈ ਬਲਾਕ ਬਾਈਪਾਸ ਸਥਿਤ ਅੰਮ੍ਰਿਤ ਆਨੰਦ ਬਾਗ ਵਿਚ ਲਗਾਇਆ ਜਾਵੇਗਾ । 15 ਲੱਖ ਦੀ ਲਾਗਤ ਨਾਲ ਲਾਏ ਜਾਣ ਵਾਲੇ ਤਿਰੰਗੇ ਦਾ ਸ਼ੁਭ ਆਰੰਭ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ 23 ਮਾਰਚ ਨੂੰ ਕੀਤਾ ਜਾਵੇਗਾ ਤੇ ਇਸ ਲਈ �

Read Full Story: http://www.punjabinfoline.com/story/26197

Wednesday, February 4, 2015

ਕਹਿ ਰਵਿਦਾਸ ਨਿਦਾਨਿ ਦਿਵਾਨੇ

ਸਿੱਖ ਲਹਿਰ ਸੁਤੰਤਰਤਾ, ਸਮਾਜਕ ਨਿਆਂ ਅਤੇ ਨਿਮਨ ਵਰਗ ਦੇ ਉੱਥਾਨ ਅਤੇ ਬਰਾਬਰੀ ਦੇ ਹੋਕੇ ਨਾਲ ਪੂਰੇ ਪੂਰਬੀ ਅਰਧ ਗੋਲੇ \'ਤੇ ਇਕ ਦਮ ਉਭਰੀ ਸੀ ਜੋ ਪੂਰੀ ਮਨੁੱਖਤਾ ਨੂੰ ਹਰ ਤਰ੍ਹਾਂ ਨਾਲ ਬੁਲੰਦੀਆਂ \'ਤੇ ਪਹੁੰਚਾਉਣ ਵਾਲੀ ਲੀਡਰਸ਼ਿਪ ਪ੍ਰਦਾਨ ਕਰਨ ਦੀਆਂ ਸੰਭਾਵਨਾਵਾਂ ਨਾਲ ਓਤਪੋਤ ਸੀ। ਇਸ ਨੇ ਸੰਸਾਰ ਭਰ ਦੇ ਦਲਿਤਾਂ, ਦਮਿਤਾਂ ਅਤੇ ਸ਼ੋਸ਼ਤ ਲੋਕਾਂ ਦਾ ਝੰਡਾ ਬਣਨਾ ਸੀ। ਕਮਜ਼ੋਰ ਬੰਦੇ, ਭਾਈਚਾਰੇ �

Read Full Story: http://www.punjabinfoline.com/story/26196

Monday, February 2, 2015

ਮਈ 'ਚ ਚੀਨ ਦੀ ਯਾਤਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ- ਸੁਸ਼ਮਾ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਮਈ \'ਚ ਚੀਨ ਦੀ ਯਾਤਰਾ ਕਰਨਗੇ। ਸੁਸ਼ਮਾ ਨੇ ਆਪਣੇ ਚੀਨੀ ਹਮ ਰੁਤਬਾ ਵਾਂਗ ਯੀ ਨਾਲ ਮੁਲਾਕਾਤ ਤੋਂ ਪਹਿਲਾ ਭਾਰਤੀ ਮੀਡੀਆ ਨੂੰ ਦੱਸਿਆ ਕਿ ਮੋਦੀ ਮਈ \'ਚ ਚੀਨ ਆਉਣ ਵਾਲੇ ਹਨ। ਉਨ੍ਹਾਂ ਨੇ ਭਾਰਤੀ ਸਮੂਹ ਨੂੰ ਸੰਬੋਧਨ ਕਰਨ ਤੋਂ ਬਾਅਦ ਕਿਹਾ ਕਿ ਚੀਨ ਦੀ ਉਨ੍ਹਾਂ ਦੀ ਪਹਿਲੀ ਯਾਤਰਾ ਕੈਲਾਸ਼ ਮਾਨਸਰੋਵਰ ਲਈ ਵਾ

Read Full Story: http://www.punjabinfoline.com/story/26195

Sunday, February 1, 2015

ਭਾਰਤ ਵੱਲੋਂ 'ਅਗਨੀ-5' ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਭਾਰਤ ਨੇ ਦੇਸ਼ ਵਿਚ ਵਿਕਸਿਤ, ਪ੍ਰ੍ਰਮਾਣੂ ਹਥਿਆਰ ਲੈ ਜਾਣ ਦੇ ਸਮਰੱਥ ਤੇ ਸਤ੍ਹਾ ਤੋਂ ਸਤ੍ਹਾ \'ਤੇ ਮਾਰ ਕਰਨ ਵਾਲੀ ਬੈਲਿਸਟਿਕ ਮਿਜਾਈਲ \'ਅਗਨੀ-5\' ਦਾ ਓਡੀਸ਼ਾ ਤੱਟ ਦੇ ਨੇੜਲੇ ਵ੍ਹੀਲਰ ਦੀਪ ਤੋਂ ਅੱਜ ਸਫਲ ਪ੍ਰੀਖਣ ਕੀਤਾ | ਇਸ ਦੀ ਮਾਰ ਕਰਨ ਦੀ ਸਮਰੱਥਾ 5 ਹਜ਼ਾਰ ਕਿਲੋਮੀਟਰ ਤੋਂ ਵੱਧ ਹੈ ਤੇ ਇਹ ਇਕ ਟਨ ਤੋਂ ਵੱਧ ਪ੍ਰਮਾਣੂ ਹਥਿਆਰ ਲਿਜਾ ਸਕਦੀ ਹੈ | ਏਕੀਕ੍ਰਿਤ ਪ੍ਰੀਖਣ ਰੇਂਜ (ਆਈ. ਟੀ. ਆਰ.) ਦੇ ਨਿ

Read Full Story: http://www.punjabinfoline.com/story/26194

ਕੇਂਦਰ ਨਾਲ ਤਾਲਮੇਲ ਬਣਾ ਕੇ ਕੰਮ ਕਰਨ ਵਾਲੀ ਸਰਕਾਰ ਚੁਣੋ- ਮੋਦੀ

ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਨਿਸ਼ਚਤ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੀ ਚੋਣ ਪ੍ਰਚਾਰ ਵਿੱਚ ਕੁੱਦ ਪਏ ਹਨ | ਚੋਣਾਂ ਦੇ ਐਲਾਨ ਤੋਂ ਬਾਅਦ ਆਪਣੀ ਪਹਿਲੀ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਵਿੰਦ ਕੇਜਰੀਵਾਲ ਜਾਂ ਉਨ੍ਹਾਂ ਦੀ ਪਾਰਟੀ ਦਾ ਨਾਂਅ ਲਏ ਬਿਨਾਂ ਆਮ ਆਦਮੀ ਪਾਰਟੀ ਨੂੰ ਤਗੜੇ ਰਗੜੇ ਲਾਏ ਅਤੇ ਨਾਲ ਹੀ ਅਕਾਲੀ ਦਲ ਵਾਂਗ ਉਨ੍ਹਾ�

Read Full Story: http://www.punjabinfoline.com/story/26193