Saturday, January 3, 2015

ਮੰਗਲ ਯਾਨ ਵੱਲੋਂ ਮੰਗਲ ਪੰਧ 'ਚ 100 ਦਿਨ ਪੂਰੇ

ਭਾਰਤ ਦਾ ਪਹਿਲਾ ਅੰਤਰਗ੍ਰਹਿ ਮਿਸ਼ਨ ਐੱਮ. ਓ. ਐੱਮ. ਕੱਲ੍ਹ ਮੰਗਲ ਗ੍ਰਹਿ ਦੇ ਆਲੇ-ਦੁਆਲੇ ਆਪਣੇ 100 ਦਿਨ ਪੂਰਾ ਕਰੇਗਾ | ਇਸ ਯਾਨ ਨੇ ਪਿਛਲੇ ਸਾਲ ਸਤੰਬਰ ਵਿਚ ਲਾਲ ਗ੍ਰਹਿ ਦੇ ਪੰਧ ਵਿਚ ਪ੍ਰਵੇਸ਼ ਕੀਤਾ ਸੀ | ਮੰਗਲ ਮਿਸ਼ਨ 5 ਨਵੰਬਰ, 2013 ਨੂੰ ਸ੍ਰੀਹਰੀਕੋਟਾ ਤੋਂ ਇਸਰੋ ਦੇ ਉਪਗ੍ਰਹਿ ਪੀ. ਐੱਸ. ਐੱਲ. ਵੀ. ਸੀ-25 ਰਾਹੀਂ ਛੱਡਿਆ ਗਿਆ ਸੀ ਤੇ ਇਸ ਨੇ 24 ਸਤੰਬਰ, 2014 ਨੂੰ 9 ਮਹੀਨੇ ਦੀ ਲੰਮੀ ਯਾਤਰਾ ਕਰਨ ਪਿੱਛੋਂ

Read Full Story: http://www.punjabinfoline.com/story/26177