Wednesday, January 28, 2015

ਡੈਫੋਡੀਲਜ ਸਕੂਲ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ

\r\nਅੱਜ ਦੇ ਦਿਨ ੧੯੫੦ ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤ ਦੇ ਲੋਕਾਂ ਨੂੰ ਅਸਲੀ ਆਜਾਦੀ ਮਿਲੀ ਸੀ।ਇਸੇ ਲਈ ਹੀ ਅੱਜ ਦੇ ਦਿਨ ਨੂੰ ਪੂਰੇ ਭਾਰਤ ਵਿਚ ਪੂਰੇ ਮਾਨ ਸਨਮਾਨ ਨਾਲ ਮਨਾਇਆ ਜਾਂਦਾ ਹੈ। ਇਸ ਲੜੀ ਵਿਚ ਡੈਫੋਡੀਲਜ ਸੀਨੀ. ਸੰਕੈ. ਪਬਲਿਕ ਸਕੂਲ, ਭੌਰਾ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ।ਇਸ ਮੌਕੇ ਉਪਰ ਦੇਸ਼ ਭਗਤਾਂ ਨੂੰ ਯਾਦ ਕਰਦੇ ਹੋਏ ਵਿਦਿਆਰਥੀਆਂ ਦੁਆਰਾ ਇਹ ਪ੍ਰਣ ਕੀਤਾ ਗਿਆ �

Read Full Story: http://www.punjabinfoline.com/story/26192

Saturday, January 24, 2015

ਇਮਾਨਦਾਰੀ ਅਜੇ ਜਿੰਦਾ ਹੈ।

\r\nਇਮਾਨਦਾਰੀ ਅਜੇ ਜਿੰਦਾ ਹੈ।\r\nਭਾਵੇਂ ਅੱਜ ਦੇ ਜਮਾਨੇ ਵਿਚ ਲੋਕ ਬਹੁਤ ਹੀ ਮਤਲਬੀ ਅਤੇ ਬੇਇਮਾਨ ਹੋ ਚੁੱਕੇ ਹਨ, ਪਰ ਫਿਰ ਵੀ ਹਾਲੇ ਤੱਕ ਇਸ ਸੰਸਾਰ ਤੋਂ ਇਮਾਨਦਾਰੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ। ਇਹ ਕਿਸੇ ਨਾ ਕਿਸੇ ਰੂਪ ਵਿਚ ਨਜਰ ਆ ਹੀ ਜਾਂਦੀ ਹੈ। ਇਸ ਦੀ ਤਾਜਾ ਮਿਸਾਲ ਅੱਜ ਉਸ ਵੇਲੇ ਵੇਖਣ ਨੂੰ ਮਿਲੀ ਜਦ ਡਾਂ. ਅੰਬੇਡਕਰ ਚੌਂਕ, ਜੰਲਧਰ ਬਾਈਪਾਸ , ਲੁਧਿਆਣਾ ਵਿਖੇ ਇਕ ਵਿਅਕਤੀ ਦਾ ਕੀਮਤੀ �

Read Full Story: http://www.punjabinfoline.com/story/26191

Monday, January 19, 2015

ਦੇਸ਼ 'ਚ ਬਣਿਆ ਪਹਿਲਾ 'ਤੇਜਸ' ਲੜਾਕੂ ਜਹਾਜ਼ ਹਵਾਈ ਸੈਨਾ ਵਿਚ ਸ਼ਾਮਿਲ

ਭਾਰਤੀ ਰੱਖਿਆ ਤੇ ਹਵਾਈ ਖੇਤਰ ਵਿਚ ਇਕ ਮੀਲ ਪੱਥਰ ਉਸ ਵੇਲੇ ਜੁੜ ਗਿਆ ਜਦੋਂ ਅੱਜ ਇਥੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਤੇ ਏਅਰ ਚੀਫ ਮਾਰਸ਼ਲ ਅਨੂਪ ਰਾਹਾ ਵੱਲੋਂ ਪਹਿਲਾ ਪੂਰੀ ਤਰ੍ਹਾਂ ਦੇਸ਼ ਵਿਚ ਬਣਿਆ ਤੇਜਸ ਲਾਈਟ ਕੰਬੈਟ ਏਅਰਕ੍ਰਾਫਟ ਭਾਰਤੀ ਹਵਾਈ ਫੌਜ ਨੂੰ ਸੌਾਪਿਆ ਗਿਆ | ਇਸ ਲੜਾਕੂ ਹਵਾਈ ਜਹਾਜ਼ ਨੂੰ ਬਣਾਉਣ ਲਈ 32 ਸਾਲ ਪਹਿਲਾਂ ਮਨਜ਼ੂਰੀ ਦਿੱਤੀ ਗਈ ਸੀ | \'ਤੇਜਸ\' ਨੂੰ ਪੜਾਅਵਾਰ ਤਰੀਕ�

Read Full Story: http://www.punjabinfoline.com/story/26190

ਸੰਸਦੀ ਬੋਰਡ ਤੈਅ ਕਰੇਗਾ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ- ਰਾਜਨਾਥ

ਸਾਬਕਾ ਆਈ.ਪੀ.ਐਸ. ਅਧਿਕਾਰੀ ਕਿਰਨ ਬੇਦੀ ਨੂੰ ਆਉਣ ਵਾਲੇ ਸਮੇਂ \'ਚ ਭਾਜਪਾ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਲਈ ਆਪਣਾ ਉਮੀਦਵਾਰ ਬਣਾਏ ਜਾਣ ਦੀਆਂ ਅਟਕਲਾਂ ਵਿਚਕਾਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੇ ਆਪਣੇ ਉਮੀਦਵਾਰ ਦਾ ਫੈਸਲਾ ਅਜੇ ਨਹੀਂ ਕੀਤਾ ਹੈ। ਭਾਜਪਾ \'ਚ ਸ਼ਾਮਲ ਹੋਣ ਵਾਲੀ ਬੇਦੀ ਨੇ ਖੁਦ ਵੀ ਇਕ ਵਿਆਪਕ ਸੰਕ

Read Full Story: http://www.punjabinfoline.com/story/26189

ਵਿਨੋਦ ਕੁਮਾਰ ਬਿੰਨੀ ਹੋਏ ਭਾਜਪਾ 'ਚ ਸ਼ਾਮਲ

ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਵਿਨੋਦ ਕੁਮਾਰ ਬਿੰਨੀ ਰਸਮੀ ਤੌਰ \'ਤੇ ਭਾਜਪਾ \'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਅੱਜ ਸ਼ਾਮ ਪ੍ਰਦੇਸ਼ ਭਾਜਪਾ ਦੇ ਦਿੱਲੀ ਦਫਤਰ \'ਚ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਭਾਜਪਾ \'ਚ ਸ਼ਾਮਲ ਹੋਣ ਵਕਤ ਬਿੰਨੀ ਨੇ ਕਿਹਾ ਕਿ ਵੋਟ ਪਾਉਣ ਲਈ ਅਰਵਿੰਦ ਕੇਜਰੀਵਾਲ ਨੇ ਝੂਠ ਬੋਲਿਆ ਤੇ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕੀਤਾ ਹੈ। ਸੂਤਰਾਂ ਮੁਤਾਬਿਕ ਬਿੰਨੀ ਪਟਪ�

Read Full Story: http://www.punjabinfoline.com/story/26188

ਮੂੰਹ ਤੋੜ ਜਵਾਬ ਦੇ ਬਾਵਜੂਦ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ-ਰਾਜਨਾਥ

ਪਾਕਿਸਤਾਨ ਸਥਿਤ ਅੱਤਵਾਦੀਆਂ ਦੀ ਭਾਰਤ \'ਤੇ ਹਮਲੇ ਦੀ ਯੋਜਨਾ ਸਬੰਧੀ ਖੁਫੀਆ ਰਿਪੋਰਟਾਂ ਵਿਚਕਾਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਪਾਕਿਸਤਾਨ \'ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਕਈ ਵਾਰ ਮੂੰਹ ਤੋੜਵੇਂ ਜਵਾਬ ਦਿੱਤੇ ਜਾਣ ਦੇ ਬਾਵਜੂਦ ਗੁਆਂਢੀ ਦੇਸ਼ ਆਪਣੀਆਂ ਹਰਕਤਾਂ ਤੋ ਬਾਜ਼ ਨਹੀਂ ਆ ਰਿਹਾ ਹੈ | ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀਆਂ ਧਮਕੀਆਂ ਤੋਂ ਭਾਰਤ ਡਰਦਾ ਨਹੀਂ ਹੈ |

Read Full Story: http://www.punjabinfoline.com/story/26187

Wednesday, January 14, 2015

26ਵੇਂ ਰਾਸ਼ਟਰੀ ਸੁਰੱਖਿਆ ਸਪਤਾਹ ਤਹਿਤ ਜਾਗਰੂਕਤਾ ਰੈਲੀ ਅਤੇ ਸੈਮੀਨਾਰ ਦਾ ਆਯੋਜਨ

ਪਟਿਆਲਾ, 14 ਜਨਵਰੀ (ਪੀ.ਐਸ.ਗਰੇਵਾਲ)- 26 ਵਾਂ ਰਾਸਟਰੀ ਸੁਰੱਖਿਆ ਸਪਤਾਹ ਮਨਾਉਂਦੇ ਹੋਏ ਦਫ਼ਤਰ ਟ੍ਰੈਫਿ਼ਕ ਪੁਲਿਸ ਪਟਿਆਲਾ ਨੇੜੇ ਸੇਰਾਂ ਵਾਲਾ ਗੇਟ ਵਿਖੇ ਟ੍ਰੈਫਿ਼ਕ ਨਿਯਮਾਂ ਦੀ ਜਾਗਰੂਕਤਾ ਰੈਲੀ ਅਤੇ ਜਾਗਰੂਕਤਾ ਸੈਮੀਨਾਰ ਦਾ ਅਯੋਜਨ ਕੀਤਾ ਗਿਆ,ਜਿਸ ਵਿੱਚ ਸ੍ਰੀ ਗੁਰਮੀਤ ਸਿੰਘ ਚੋਹਾਨ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਸਮੂਲੀਅਤ ਕੀਤੀ।ਇਸ ਜਾਗਰੂਕਤਾ ਰੈਲੀ ਅਤੇ ਸੈਮੀਨਾਰ ਵਿੱਚ �

Read Full Story: http://www.punjabinfoline.com/story/26186

‘ਹਮਾਰਾ ਜਲ-ਹਮਾਰਾ ਜੀਵਨ’ ਵਿਸ਼ੇ ’ਤੇ ਜ਼ਿਲਾ ਪੱਧਰੀ ਵਰਕਸ਼ਾਪ 17 ਨੂੰ: ਏ.ਡੀ.ਸੀ

ਪਟਿਆਲਾ, 14 ਜਨਵਰੀ (ਪੀ.ਐਸ.ਗਰੇਵਾਲ) -ਜ਼ਿਲਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ 17 ਜਨਵਰੀ ਨੂੰ 'ਹਮਾਰਾ ਜਲ-ਹਮਾਰਾ ਜੀਵਨ' ਵਿਸ਼ੇ 'ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਮੋਹਿੰਦਰਪਾਲ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ। ਸ਼੍ਰੀ ਮੋਹਿੰਦਰਪਾਲ ਨੇ

Read Full Story: http://www.punjabinfoline.com/story/26185

Wednesday, January 7, 2015

ਪਰੇਡ ਦੌਰਾਨ ਦਿੱਲੀ ਵੱਲ ਨਹੀਂ ਆਵੇਗਾ ਕੋਈ ਜਹਾਜ਼

ਗਣਤੰਤਰ ਦਿਵਸ ਦੇ ਮੌਕੇ \'ਤੇ ਮੁੱਖ ਮਹਿਮਾਨ ਦੇ ਰੂਪ \'ਚ ਦਿੱਲੀ ਆ ਰਹੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਮਜ਼ਬੂਤ ਰੱਖਣ ਦੇ ਉਦੇਸ਼ ਨਾਲ ਕੋਈ ਵੀ ਜਹਾਜ਼ ਦਿੱਲੀ ਵੱਲ ਉਡਾਣ ਨਹੀਂ ਭਰ ਸਕੇਗਾ ਜਦੋਂ ਤੱਕ ਗਣਤੰਤਰ ਦਿਵਸ ਸਮਾਰੋਹ ਚੱਲੇਗਾ। ਇਸ ਲਈ ਜੈਪੁਰ, ਇੰਦੌਰ, ਭੋਪਾਲ ਏਅਰਪੋਰਟ ਵੀ ਸ਼ਾਮਲ ਹਨ। ਇਸ ਦੌਰਾਨ ਹੋਰ ਪ੍ਰਦੇਸ਼ਾਂ ਤੋਂ ਉਡਾਣ ਭਰਨ ਵਾ�

Read Full Story: http://www.punjabinfoline.com/story/26184

ਵਿਸ਼ਵ ਕੱਪ 2015 ਲਈ ਭਾਰਤੀ ਕ੍ਰਿਕਟ ਟੀਮ ਦਾ ਕੀਤਾ ਗਿਆ ਐਲਾਨ

ਵਿਸ਼ਵ ਕੱਪ 2015 ਲਈ ਅੱਜ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਰਤਾਵਾਂ ਨੇ 15 ਮੈਂਬਰੀ ਟੀਮ ਲਈ ਖਿਡਾਰੀਆਂ ਦੀ ਚੋਣ ਕੀਤੀ ਹੈ। ਮੁੰਬਈ \'ਚ ਬੀ.ਸੀ.ਸੀ.ਆਈ. ਦੀ ਚੋਣ ਕਮੇਟੀ ਦੀ ਬੈਠਕ \'ਚ ਖਿਡਾਰੀਆਂ ਦੇ ਨਾਮ ਤੈਅ ਕਰ ਦਿੱਤੇ ਗਏ ਹਨ ਪਰ ਯੁਵਰਾਜ ਸਿੰਘ ਨੂੰ ਟੀਮ \'ਚ ਸਥਾਨ ਨਹੀਂ ਮਿਲਿਆ ਹੈ। ਜਿਨ੍ਹਾਂ 15 ਖਿਡਾਰੀਆਂ ਦੀ ਵਿਸ਼ਵ ਕੱਪ \'ਚ ਚੋਣ ਹੋਈ ਹੈ , ਉਹ ਹਨ :- ਮਹਿੰਦਰ ਸਿੰਘ ਧੋਨੀ (ਕਪਤ�

Read Full Story: http://www.punjabinfoline.com/story/26183

ਪਾਕਿਸਤਾਨ ਨੂੰ ਕੋਈ ਪ੍ਰਮਾਣ-ਪੱਤਰ ਨਹੀਂ ਦਿੱਤਾ-ਅਮਰੀਕਾ

ਭਾਰਤ ਦੌਰੇ \'ਤੇ ਆਉਣ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੈਰੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਖਿਲਾਫ਼ ਕੀਤੀ ਕਾਰਵਾਈ ਲਈ ਕਾਂਗਰਸ ਨੂੰ ਕੋਈ ਵੀ ਪ੍ਰਮਾਣ-ਪੱਤਰ ਨਹੀਂ ਦਿੱਤਾ। ਜਾਨ ਕੈਰੀ ਦੇ ਬੁਲਾਰੇ ਨੇ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰਾਲੇ ਨੇ ਹਾਲ ਹੀ ਵਿਚ ਕਾਂਗਰਸ ਵਿਚ ਕੈਰੀ-ਲੁਗਾਰ-ਬਰਮਨ ਤਹਿਤ ਪਾਕਿਸਤਾਨ ਨੂੰ ਅਮਰੀਕੀ ਮਦਦ ਲਈ ਕ

Read Full Story: http://www.punjabinfoline.com/story/26182

ਜਗਮੀਤ ਸਿੰਘ ਬਰਾੜ ਨੇ ਦਿੱਤਾ ਕਾਂਗਰਸ ਤੋਂ ਅਸਤੀਫ਼ਾ

ਸਾਬਕਾ ਸੰਸਦ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਵਰਕਿੰਗ ਕਮੇਟੀ ਦੇ ਸਾਬਕਾ ਮੈਂਬਰ ਜਗਮੀਤ ਸਿੰਘ ਬਰਾੜ ਨੇ ਸੋਮਵਾਰ ਨੂੰ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ। ਇੱਥੇ ਇੱਕ ਪੱਤਰ ਪ੍ਰੇਰਕ ਸੰਮੇਲਨ \'ਚ ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਦੇ ਨਾਲ ਆਪਣੇ ਕਰੀਬ 35 ਸਾਲ ਪੁਰਾਣੇ ਸੰਬੰਧ ਤੋੜ ਰਹੇ ਹਨ। ਲੋਕਸਭਾ ਚੋਣ \'ਚ ਪਾਰਟੀ ਦੀ ਹਾਰ ਨੂੰ ਲੈ ਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨ ਤੋਂ ਬਾਅਦ 56 ਸ�

Read Full Story: http://www.punjabinfoline.com/story/26181

Saturday, January 3, 2015

ਔਰਤਾਂ ਦੀ ਸੁਰੱ ਖਿਆ ਲਈ ਦਿੱਲੀ ਪੁਲਿਸ ਨੇ ਲਾਂਚ ਕੀਤਾ 'ਹਿੰਮਤ' ਐਪ

ਰਾਜਧਾਨੀ ਦਿੱਲੀ \'ਚ ਔਰਤਾਂ ਦੀ ਸੁਰੱ ਖਿਆ ਲਈ ਇਕ ਵਿਸ਼ੇਸ਼ ਪਹਿਲ-ਕਦਮੀ ਕਰਦਿਆਂ ਇਕ ਨਵਾਂ ਮੋਬਾਈਲ ਐਪ ਲਾਂਚ ਕੀਤਾ ਹੈ | ਦਿੱਲੀ ਪੁਲਿਸ ਵੱਲੋਂ ਕੀਤੀ ਇਸ ਮੁਹਿੰਮ ਤਹਿਤ ਰਾਜਧਾਨੀ \'ਚ ਦੇਰ ਰਾਤ ਸਫ਼ਰ ਕਰਨ ਵਾਲੀਆਂ ਕੰਮਕਾਜੀ ਔਰਤਾਂ, ਕਿਸੇ ਅਨਹੋਣੀ ਦਾ ਖਦਸ਼ਾ ਹੋਣ ਦੀ ਸੂਰਤ \'ਚ ਮੋਬਾਈਲ ਰਾਹੀਂ ਪੁਲਿਸ ਨੂੰ ਸੂਚਿਤ ਕਰ ਸਕਦੀਆਂ ਹਨ | \'ਹਿੰਮਤ\' ਐਪ ਦੀ ਖੂਬੀ ਇਸ ਦੀ ਤੇਜ਼ੀ ਹੈ, ਜਿਸ ਕਾਰਨ ਸ਼�

Read Full Story: http://www.punjabinfoline.com/story/26180

ਵਿਆਹ-ਪਾਰਟੀਆਂ ਮੌਕੇ ਸ਼ਰਾਬ ਦੇ ਲਾਇਸੰਸ ਨਾਲ ਵੈਟ ਦੀ ਪਰਚੀ ਨਹੀਂ ਲੱਗੇਗੀ

ਪੰਜਾਬ ਸਰਕਾਰ ਵਲੋਂ ਵਿਆਹ ਅਤੇ ਪਾਰਟੀਆਂ ਮੌਕੇ ਸ਼ਰਾਬ ਦੇ ਲਾਇਸੰਸ ਜਾਰੀ ਕਰਨ ਮੌਕੇ ਕਰ ਤੇ ਆਬਕਾਰੀ ਵਿਭਾਗ ਵਲੋਂ ਲਾਏ ਜਾਂਦੇ ਵੈਟ ਨੂੰ ਰਾਜ ਭਰ ਅੰਦਰ ਬੰਦ ਕਰ ਦਿੱਤਾ ਹੈ | ਪੰਜਾਬ ਸਰਕਾਰ ਵਲੋਂ ਇਹ ਫ਼ੈਸਲਾ ਲੋਕਾਂ ਨੂੰ ਸਮਾਗਮ ਕਰਨ ਮੌਕੇ ਹੁੰਦੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਲਿਆ ਗਿਆ ਹੈ | ਸਰਕਾਰ ਨੂੰ ਮਿਲੀ ਫੀਡ ਬੈਕ ਅਨੁਸਾਰ ਕਿਸੇ ਵੀ ਸਮਾਗਮ ਵੇਲੇ ਮੈਰਿਜ ਪੈਲੇਸਾਂ ਅੰਦਰ ਸ਼ਰਾਬ ਵ�

Read Full Story: http://www.punjabinfoline.com/story/26179

ਬੈਂਕਾਂ ਦੀ ਦੇਸ਼ਵਿਆਪੀ ਹੜਤਾਲ 7 ਨੂੰ

ਬੈਂਕ ਕਰਮਚਾਰੀਆਂ ਦੀਆਂ ਜਥੇਬੰਦੀਆਂ ਨੇ 7 ਜਨਵਰੀ ਨੂੰ ਦੇਸ਼ਵਿਆਪੀ ਹੜਤਾਲ \'ਤੇ ਜਾਣ ਦਾ ਫੈਸਲਾ ਕੀਤਾ ਹੈ | ਇਹ ਹੜਤਾਲ ਵੇਤਨ \'ਚ ਵਾਧੇ ਵਾਸਤੇ ਕੀਤੀ ਜਾ ਰਹੀ ਹੈ | ਬੈਂਕ ਕਰਮਚਾਰੀਆਂ ਦੀਆਂ ਜਥੇਬੰਦੀਆਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਮਹੀਨੇ ਦੇ ਅਖੀਰ \'ਚ ਅਨੇਕ ਦਿਨਾਂ ਵਾਸਤੇ ਹੜਤਾਲ ਕਰ ਸਕਦੇ ਹਨ | ਬੈਂਕ ਯੂਨੀਅਨ ਨੇ ਕਿਹਾ ਕਿ ਉਨ੍ਹਾਂ ਦੀਆਂ ਤਨ�

Read Full Story: http://www.punjabinfoline.com/story/26178

ਮੰਗਲ ਯਾਨ ਵੱਲੋਂ ਮੰਗਲ ਪੰਧ 'ਚ 100 ਦਿਨ ਪੂਰੇ

ਭਾਰਤ ਦਾ ਪਹਿਲਾ ਅੰਤਰਗ੍ਰਹਿ ਮਿਸ਼ਨ ਐੱਮ. ਓ. ਐੱਮ. ਕੱਲ੍ਹ ਮੰਗਲ ਗ੍ਰਹਿ ਦੇ ਆਲੇ-ਦੁਆਲੇ ਆਪਣੇ 100 ਦਿਨ ਪੂਰਾ ਕਰੇਗਾ | ਇਸ ਯਾਨ ਨੇ ਪਿਛਲੇ ਸਾਲ ਸਤੰਬਰ ਵਿਚ ਲਾਲ ਗ੍ਰਹਿ ਦੇ ਪੰਧ ਵਿਚ ਪ੍ਰਵੇਸ਼ ਕੀਤਾ ਸੀ | ਮੰਗਲ ਮਿਸ਼ਨ 5 ਨਵੰਬਰ, 2013 ਨੂੰ ਸ੍ਰੀਹਰੀਕੋਟਾ ਤੋਂ ਇਸਰੋ ਦੇ ਉਪਗ੍ਰਹਿ ਪੀ. ਐੱਸ. ਐੱਲ. ਵੀ. ਸੀ-25 ਰਾਹੀਂ ਛੱਡਿਆ ਗਿਆ ਸੀ ਤੇ ਇਸ ਨੇ 24 ਸਤੰਬਰ, 2014 ਨੂੰ 9 ਮਹੀਨੇ ਦੀ ਲੰਮੀ ਯਾਤਰਾ ਕਰਨ ਪਿੱਛੋਂ

Read Full Story: http://www.punjabinfoline.com/story/26177

ਹੁਣ 'ਨੀਤੀ ਕਮਿਸ਼ਨ' ਦੇ ਨਾਂਅ ਨਾਲ ਜਾਣਿਆ ਜਾਵੇਗਾ ਯੋਜਨਾ ਕਮਿਸ਼ਨ

ਯੋਜਨਾ ਕਮਿਸ਼ਨ (ਜੋ ਕਿ 1950 ਵਿਚ ਸਥਾਪਿਤ ਕੀਤਾ ਗਿਆ ਸੀ) ਨੂੰ ਹੁਣ \'ਨੀਤੀ ਆਯੋਗ\' ਦੇ ਨਾਂਅ ਨਾਲ ਜਾਣਿਆ ਜਾਏਗਾ | ਰਾਜਾਂ ਨੂੰ ਹੋਰ ਤਾਕਤਾਂ ਦੇਣ ਅਤੇ ਉਨ੍ਹਾਂ ਦੀ ਸ਼ਮੂਲੀਅਤ ਵਧਾਉਣ ਲਈ ਬਣਾਈ ਇਸ ਸੰਸਥਾ ਨੀਤੀ ਆਯੋਗ \'ਚ 5 ਸਥਾਈ ਮੈਂਬਰ ਅਤੇ 4 ਕੇਂਦਰੀ ਮੰਤਰੀ ਹੋਣਗੇ | ਹਲਕਿਆਂ ਮੁਤਾਬਿਕ ਇਸ ਬਦਲਾਅ ਤਹਿਤ ਨੀਤੀ ਆਯੋਗ \'ਚ 4 ਡਵੀਜ਼ਨਾਂ ਬਣਾਈਆਂ ਜਾਣਗੀਆਂ ਜਿਨ੍ਹਾਂ \'ਚ ਅੰਤਰ ਰਾਜ ਕੌਾਸਲ, ਯੋਜਨ�

Read Full Story: http://www.punjabinfoline.com/story/26176

ਲੱਖਾਂ ਲੋਕਾਂ ਨੇ ਗੁਰਦੁਆਰਿਆਂ ਵਿਚ ਮੱਥਾ ਟੇਕ ਕੇ ਕੀਤਾ ਨਵੇਂ ਸਾਲ ਦਾ ਸਵਾਗਤ

ਦੇਸ਼ ਵਿਦੇਸ਼ ਵਿਚ ਨਵੇਂ ਸਾਲ ਦੇ ਜਸ਼ਨ ਮਨਾਏ ਗਏ | ਨਵੇਂ ਸਾਲ ਦੀ ਆਮਦ ਮੌਕੇ ਲੱਖਾਂ ਲੋਕਾਂ ਨੇ ਗੁਰਦੁਆਰਿਆਂ \'ਚ ਮੱਥਾ ਟੇਕ ਕੇ ਨਵੇਂ ਸਾਲ ਦਾ ਸਵਾਗਤ ਕੀਤਾ | ਅੱਜ ਵੱਡੀ ਗਿਣਤੀ \'ਚ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ | ਨਿਊਜ਼ੀਲੈਂਡ ਵਿਚ ਸਭ ਤੋਂ ਪਹਿਲਾਂ ਨਵੇਂ ਵਰ੍ਹੇ ਨੇ ਦਸਤਕ ਦਿੱਤੀ | ਭਾਰਤ ਵਿਚ ਵੀ ਨਵੇਂ ਵਰ੍ਹੇ ਦਾ ਆਗਾਜ਼ ਗਰਮਜੋਸ਼ੀ ਨਾਲ ਕੀਤਾ ਗਿਆ | �

Read Full Story: http://www.punjabinfoline.com/story/26175

ਗੈਰ ਸਬਸਿਡੀ ਵਾਲਾ ਸਿਲੰਡਰ 43.50 ਰੁਪਏ ਸਸਤਾ

ਨਵੇਂ ਸਾਲ ਦੇ ਤੋਹਫ਼ੇ ਵਜੋਂ ਮੋਦੀ ਸਰਕਾਰ ਨੇ ਗ਼ੈਰ ਸਬਸਿਡੀ ਵਾਲੇ ਘਰੇਲੂ ਗੈਸ ਸਿਲੰਡਰਾਂ ਦੀ ਕੀਮਤ \'ਚ 43.50 ਰੁਪਏ ਦੀ ਕਟੌਤੀ ਕਰ ਦਿੱਤੀ ਹੈ | ਹਾਲੇ ਤੱਕ ਇਨ੍ਹਾਂ ਸਿਲੰਡਰਾਂ ਦੀ ਕੀਮਤ 810 ਰੁਪਏ ਸੀ ਜੋ ਹੁਣ ਘੱਟ ਕੇ 766.50 ਰੁਪਏ ਹੋ ਗਈ ਹੈ | ਭਾਵੇਂ ਕੀਮਤਾਂ \'ਚ ਇਹ ਘਾਟ ਅੰਤਰਰਾਸ਼ਟਰੀ ਬਾਜ਼ਾਰ \'ਚ ਤੇਲ ਦੀਆਂ ਕੀਮਤਾਂ \'ਚ 2009 ਤੋਂ ਸਭ ਤੋਂ ਵੱਡੀ ਗਿਰਾਵਟ ਕਾਰਨ ਕੀਤੀ ਗਈ ਹੈ, ਪਰ ਇਸ ਦਾ ਸਿਹਰਾ ਮੋਦ�

Read Full Story: http://www.punjabinfoline.com/story/26174

ANIL JOSHI EXTENDS DATE TO CLAIM 10% REBATE ON PROPERTY TAX

Giving a major incentive for the general public to claim 10 per cent rebate on property tax, Mr. Anil Joshi, Minister for Local Bodies Department toady extended the last for filing the property tax of 2014-15 up to February 28. In a press communiqué Mr. Anil Joshi said that last date has been extended after considering the demand of public sympathetically. He said that this facility won't be available to the public after February 28 so one should file the property tax within this date. "Last date to file property tax without any fine is unchanged as March 31" he added.\r\nMr. Joshi further said that instructions to Regional Deputy Directors, Commissioner of all Municipal Corporations, Executive Officers of Municipal Committees and Panchayats to execute awareness campaign to educate

Read Full Story: http://www.punjabinfoline.com/story/26173

Friday, January 2, 2015

ਦਸੀ ਇਕ ਗਲ ਵੇ ਰਬਾ?

ਚਿੜੀਆ ਬਾਬਲਾ ਵੇ ਚਿੜੀਆ ,\r\nਵਿਚੋ ਵਿਚੀ ਰਹਿਣ ਰੋਂਦੀਆ ,\r\nਧੀਆ ਮੁਖੜੇ ਤੋ ਰਿਹਦੀਆ ਨੇ ਖਿੜੀਆ,,\r\nਚਿੜੀਆ ਬਾਬਲਾ ਵੇ ਬਾਬਲਾ ਵੇ,\r\nਦਸੀ ਇਕ ਗਲ ਵੇ ਰਬਾ,\r\nਧੀਆ ਜਮਣ ਤੋ ਪਹਿਲਾ ਕਾਹਤੋ ਮਰੀਆ ,,\r\nਚਿੜੀਆ ਬਾਬਲਾ ਵੇ ਚਿੜੀਆ, \r\nਵਿਚੋ ਵਿਚੀ ਰਹਿਣ ਰੋਂਦੀਆ ,\r\nਧੀਆ ਮੁਖੜੇ ਤੋ ਰਿਹਦੀਆ ਨੇ ਖਿੜੀਆ,,\r\nਚਿੜੀਆ ਬਾਬਲਾ ਵੇ ਚਿੜੀਆ ,\r\nਦਸੀ ਇਕ ਗਲ ਵੇ ਰਬਾ,\r\nਧੀਆ ਦਾਜ ਵਾਲੀ ਬਲੀ ਕਾਹਤੋ ਚੜੀਆ ,,\r\nਚਿੜੀਆ ਬਾ

Read Full Story: http://www.punjabinfoline.com/story/26172

ਦਸੀ ਇਕ ਗਲ ਵੇ ਰਬਾ?

ਚਿੜੀਆ ਬਾਬਲਾ ਵੇ ਚਿੜੀਆ ,\r\nਵਿਚੋ ਵਿਚੀ ਰਹਿਣ ਰੋਂਦੀਆ ,\r\nਧੀਆ ਮੁਖੜੇ ਤੋ ਰਿਹਦੀਆ ਨੇ ਖਿੜੀਆ,,\r\nਚਿੜੀਆ ਬਾਬਲਾ ਵੇ ਬਾਬਲਾ ਵੇ,\r\nਦਸੀ ਇਕ ਗਲ ਵੇ ਰਬਾ,\r\nਧੀਆ ਜਮਣ ਤੋ ਪਹਿਲਾ ਕਾਹਤੋ ਮਰੀਆ ,,\r\nਚਿੜੀਆ ਬਾਬਲਾ ਵੇ ਚਿੜੀਆ, \r\nਵਿਚੋ ਵਿਚੀ ਰਹਿਣ ਰੋਂਦੀਆ ,\r\nਧੀਆ ਮੁਖੜੇ ਤੋ ਰਿਹਦੀਆ ਨੇ ਖਿੜੀਆ,,\r\nਚਿੜੀਆ ਬਾਬਲਾ ਵੇ ਚਿੜੀਆ ,\r\nਦਸੀ ਇਕ ਗਲ ਵੇ ਰਬਾ,\r\nਧੀਆ ਦਾਜ ਵਾਲੀ ਬਲੀ ਕਾਹਤੋ ਚੜੀਆ ,,\r\nਚਿੜੀਆ ਬਾ

Read Full Story: http://www.punjabinfoline.com/story/26171