Friday, December 26, 2014

ਪੰਜਾਬ ਵਿਧਾਨ ਸਭਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਤੇ ਸੰਤ ਭਾਗ ਸਿੰਘ ਯੂਨੀਵਰਸਿਟੀਆਂ ਸਮੇਤ 8 ਬਿੱਲ ਪਾਸ

ਪੰਜਾਬ ਵਿਧਾਨ ਸਭਾ ਵੱਲੋਂ ਅੱਜ 8 ਬਿੱਲ ਤੇ ਸੋਧ ਬਿੱਲ ਵੀ ਪਾਸ ਕੀਤੇ ਗਏ | ਸਦਨ ਵਲੋਂ ਅੱਜ ਜੋ ਬਿੱਲ ਪਾਸ ਕੀਤੇ ਗਏ ਉਨ੍ਹਾਂ \'ਚ ਪੰਜਾਬ ਮਿਊਾਸਪਲ ਕਾਰਪੋਰੇਸ਼ਨ ਸੋਧ ਬਿੱਲ ਤੇ ਪੰਜਾਬ ਮਿਊਾਸਪਲ ਬਿੱਲ ਸੋਧ ਬਿੱਲ ਪਾਸ ਕਰਨ ਤੋਂ ਇਲਾਵਾ ਉੱਤਰੀ ਭਾਰਤ ਕੈਨਾਲ ਤੇ ਡਰੇਨਜ਼ ਸੋਧ ਬਿੱਲ ਸ਼ਾਮਿਲ ਸਨ | ਉਪ ਮੁੱਖ ਮੰਤਰੀ ਵੱਲੋਂ ਪੰਜਾਬ ਵਿਕਾਸ ਫੰਡ ਸਬੰਧੀ ਪੇਸ਼ ਬਿੱਲ ਨੂੰ ਵੀ ਪਾਸ ਕਰ ਦਿੱਤਾ ਗਿਆ | �

Read Full Story: http://www.punjabinfoline.com/story/26164