Tuesday, December 30, 2014

ਸਿਫ਼ਰ ਡਿਗਰੀ 'ਤੇ ਠਰਿਆ ਅੰਮ੍ਰਿਤਸਰ, ਰੇਲ ਤੇ ਹਵਾਈ ਸੇਵਾ ਪ੍ਰਭਾਵਿਤ

ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ \'ਚ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਤੋਂ ਰਾਹਤ ਨਹੀਂ ਮਿਲੀ। ਅੰਮ੍ਰਿਤਸਰ \'ਚ ਸੋਮਵਾਰ ਨੂੰ ਤਾਪਮਾਨ ਜਮਾਂ ਦੇਣ ਵਾਲੇ ਪੱਧਰ, ਸਿਫ਼ਰ ਡਿਗਰੀ \'ਤੇ ਪੁੱਜ ਗਿਆ। ਧੁੰਦ ਕਾਰਨ ਸੜਕੀ, ਰੇਲ ਤੇ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਅੰਮ੍ਰਿਤਸਰ \'ਚ ਇਸ ਮੌਸਮ ਦੀ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ। ਪਟਿਆਲਾ \'�

Read Full Story: http://www.punjabinfoline.com/story/26170

ਫਰਜ਼ੀ ਮੁੱਠਭੇੜ ਮਾਮਲੇ 'ਚ ਅਮਿਤ ਸ਼ਾਹ 'ਤੇ ਲੱਗੇ ਦੋਸ਼ ਖ਼ਾਰਜ

ਮੁੰਬਈ \'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਸੋਹਰਾਬੁਦੀਨ ਅਤੇ ਤੁਲਸੀਰਾਮ ਪਰਜਾਪਤੀ ਫਰਜੀ ਮੁੱਠਭੇੜ ਮਾਮਲੇ \'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਖਿਲਾਫ ਸਾਰੇ ਦੋਸ਼ ਖਾਰਜ ਕਰ ਦਿੱਤੇ ਹਨ। ਅਮਿਤ ਸ਼ਾਹ ਲਈ ਇਹ ਬਹੁਤ ਵੱਡੀ ਰਾਹਤ ਹੈ। ਹੁਣ ਇਸ ਮਾਮਲੇ \'ਚ ਸੋਹਰਾਬੁਦੀਨ ਦਾ ਪਰਿਵਾਰ ਹਾਈਕੋਰਟ ਜਾਵੇਗਾ। ਦਰਅਸਲ ਇਸ ਮਾਮਲੇ \'ਚ ਅਮਿਤ ਸ਼ਾਹ ਨੇ ਖੁਦ ਨੂੰ ਦੋਸ਼ ਮੁਕਤ ਕਰਨ ਦੀ ਅਰਜ਼ੀ ਦਿੱਤੀ ਸੀ। ਜਿਸ \'ਤ

Read Full Story: http://www.punjabinfoline.com/story/26169

ਮਹਿੰਦਰ ਸਿੰਘ ਧੋਨੀ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸੂਤਰਾਂ ਮੁਤਾਬਿਕ ਭਾਰਤੀ ਕ੍ਰਿਕਟ ਟੀਮ ਦੇ ਆਸਟਰੇਲੀਆ ਦੌਰੇ \'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਧੋਨੀ ਨੇ ਇਹ ਸਖਤ ਫੈਸਲਾ ਲਿਆ ਹੈ। ਬੀ.ਸੀ.ਸੀ.ਆਈ. ਸੂਤਰਾਂ ਨੇ ਧੋਨੀ ਦੇ ਸੰਨਿਆਸ ਦੀ ਪੁਸ਼ਟੀ ਕੀਤੀ ਹੈ। ਭਾਰਤ-ਆਸਟਰੇਲੀਆ ਦੇ ਵਿਚਕਾਰ ਖੇਡੇ ਜਾ ਰਹੀ ਟੈਸਟ ਸੀਰੀਜ਼ ਦੇ ਬਚ�

Read Full Story: http://www.punjabinfoline.com/story/26168

Monday, December 29, 2014

ANIL JOSHI HANDS OVER OF RS 75 CRORE TO 131 CITIES

With a view to expedite the ongoing development projects, Local Bodies Minister Mr. Anil Joshi today handed over grants to the tune of Rs. 75 crore to 131 local bodies of Punjab including 5 municipal corporations and 126 municipal councils and nagar panchayats to witness holistic development in the state. \r\n In a function organised here at Punjab Bhawan, Mr. Joshi gave drafts of grants to Chief Parliamentary Secretaries, MLAs, Commissioners of Municipal Corporations, Executive Officers of Nagar Panchayats and Councils. These grants were given in the presence of CPSs namely Mr. Som Parkash, Mr. N.K. Sharma, Mr. Des Raj Dhugga and Mr. Amarpal Singh Bonni Ajnala and Mrs. Nisara Khatoon Farzana Aalam.\r\n In his address Mr. Joshi said in first phase under Swach Bharat

Read Full Story: http://www.punjabinfoline.com/story/26167

Friday, December 26, 2014

ਸੁਣੋ ਸੁਣਾਵਾ ਰਾਤੀ ਮੈਨੂ ਜੋ ਇਕ ਸੁਪਨਾ ਆਇਆ

ਸੁਣੋ ਸੁਣਾਵਾ ਰਾਤੀ ਮੈਨੂ ਜੋ ਇਕ ਸੁਪਨਾ ਆਇਆ ,,\r\nਸੁਪਨੇ ਦੇ ਵਿਚ ਮਿਲੀ ਸਹੇਲੀ ਓਸਨੇ ਦਿਲ ਦਾ ਹਾਲ ਸੁਣਾਇਆ ,,\r\nਸੁਣ ਕੇ ਓਸ ਦੀ ਹਡ ਬੀਤੀ ਫਿਰ ਹੰਜੂਆ ਦਾ ਹੜ ਆਇਆ,,\r\nਕਹਿਦੀ ਮੇਰੇ ਮਾਹੀਏ ਮੈਨੂ ਦਾਜ ਦੀ ਬਲੀ ਚੜਾਇਆ ,,\r\nਸਬ ਕੁਜ ਦਿਤਾ ਬਾਬਲ ਮੇਰੇ ਜੋ ਓਸ ਨੇ ਦਾਜ ਦੇ ਵਿਚ ਗਿਣਾਇਆ ,,\r\nਜਦ ਓਹਦੇ ਘਰ ਪੁਜੀ ਡੋਲੀ ਕਹਿਦਾ AC ਕਿਓ ਨੀ ਆਇਆ,,\r\nਮੇਰੀ ਸਸ ਤੇ ਨਣਦਾ ਨੇ ਵੇ ਮੈਨੂ ਕਈ ਦਿਨ ਵਾਹਵਾ ਨਕ ਚੜਾਇਆ

Read Full Story: http://www.punjabinfoline.com/story/26166

ਵਾਰਾਨਸੀ 'ਚ ਮੋਦੀ ਨੇ ਲਗਾਇਆ ਝਾੜੂ

ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਨੂੰ ਜਨਮ ਦਿਨ ਦੀ ਵਧਾਈ ਦੇਣ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਨਸੀ ਪਹੁੰਚੇ। ਇਥੇ ਬਾਬਤਪੁਰ ਹਵਾਈ ਅੱਡੇ \'ਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਭ ਤੋਂ ਪਹਿਲਾਂ ਉਹ ਬੀ. ਐਚ. ਯੂ. ਗਏ ਜਿਥੇ ਉਨ੍ਹਾਂ ਨੇ ਮਦਨ ਮੋਹਨ ਮਾਲਵੀਆ ਦੀ ਮੂਰਤੀ \'ਤੇ ਫੁੱਲ ਮਾਲਾ ਪਹਿਨਾਈ। ਉਨ੍ਹਾਂ ਨੇ ਮਾਲਵ�

Read Full Story: http://www.punjabinfoline.com/story/26165

ਪੰਜਾਬ ਵਿਧਾਨ ਸਭਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਤੇ ਸੰਤ ਭਾਗ ਸਿੰਘ ਯੂਨੀਵਰਸਿਟੀਆਂ ਸਮੇਤ 8 ਬਿੱਲ ਪਾਸ

ਪੰਜਾਬ ਵਿਧਾਨ ਸਭਾ ਵੱਲੋਂ ਅੱਜ 8 ਬਿੱਲ ਤੇ ਸੋਧ ਬਿੱਲ ਵੀ ਪਾਸ ਕੀਤੇ ਗਏ | ਸਦਨ ਵਲੋਂ ਅੱਜ ਜੋ ਬਿੱਲ ਪਾਸ ਕੀਤੇ ਗਏ ਉਨ੍ਹਾਂ \'ਚ ਪੰਜਾਬ ਮਿਊਾਸਪਲ ਕਾਰਪੋਰੇਸ਼ਨ ਸੋਧ ਬਿੱਲ ਤੇ ਪੰਜਾਬ ਮਿਊਾਸਪਲ ਬਿੱਲ ਸੋਧ ਬਿੱਲ ਪਾਸ ਕਰਨ ਤੋਂ ਇਲਾਵਾ ਉੱਤਰੀ ਭਾਰਤ ਕੈਨਾਲ ਤੇ ਡਰੇਨਜ਼ ਸੋਧ ਬਿੱਲ ਸ਼ਾਮਿਲ ਸਨ | ਉਪ ਮੁੱਖ ਮੰਤਰੀ ਵੱਲੋਂ ਪੰਜਾਬ ਵਿਕਾਸ ਫੰਡ ਸਬੰਧੀ ਪੇਸ਼ ਬਿੱਲ ਨੂੰ ਵੀ ਪਾਸ ਕਰ ਦਿੱਤਾ ਗਿਆ | �

Read Full Story: http://www.punjabinfoline.com/story/26164

ਕੋਲਾ ਅਤੇ ਬੀਮਾ ਆਰਡੀਨੈਂਸ ਨੂੰ ਮੰਤਰੀ ਮੰਡਲ ਦੀ ਮਨਜ਼ੂਰੀ

ਸੰਸਦ \'ਚ ਪਏ ਅੜਿੱਕੇ ਕਾਰਨ ਕੋਲਾ ਅਤੇ ਬੀਮਾ ਬਿੱਲਾਂ ਨੂੰ ਪ੍ਰਵਾਨਗੀ ਨਾ ਮਿਲਣ \'ਤੇ, ਕੈਬਨਿਟ ਨੇ ਸੰਭਾਵੀ ਆਰਡੀਨੈਂਸ ਦਾ ਰਾਹ ਅਖਤਿਆਰ ਕਰਦਿਆਂ ਇਨ੍ਹਾਂ ਬਿੱਲਾਂ ਨੂੰ ਕਾਨੂੰਨੀ ਜਾਮਾ ਪਹਿਨਾ ਦਿੱਤਾ ਹੈ | ਯੂੂ. ਪੀ. ਏ. ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ \'ਚ ਅਹਿਮ ਬਿੱਲਾਂ ਨੂੰ ਪ੍ਰਵਾਨ ਕਰਵਾਉਣ ਲਈ ਜੋ ਰਸਤਾ ਅਪਣਾਇਆ ਸੀ, ਉਸ ਦੀ ਸ਼ੁਰੂਆਤ ਸੱਤਾ \'ਚ ਆਉਂਦਿਆਂ ਹੀ ਐਨ. ਡੀ. ਏ. ਸਰਕ�

Read Full Story: http://www.punjabinfoline.com/story/26163

ਅਟਲ ਬਿਹਾਰੀ ਵਾਜਪਾਈ ਅਤੇ ਮਦਨ ਮੋਹਨ ਮਾਲਵੀਆ ਨੂੰ 'ਭਾਰਤ ਰਤਨ' ਦੇਣ ਦਾ ਐਲਾਨ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਸੁਤੰਤਰਤਾ ਸੈਨਾਨੀ ਮਦਨ ਮੋਹਨ ਮਾਲਵੀਆ ਨੂੰ ਦੇਸ਼ ਦੇ ਸਭ ਤੋਂ ਉੱਚੇ ਸਨਮਾਨ \'ਭਾਰਤ ਰਤਨ\' ਨਾਲ ਨਿਵਾਜਿਆ ਜਾਵੇਗਾ | ਇਨ੍ਹਾਂ ਦੋਵਾਂ ਦੀ ਸਿਫ਼ਾਰਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ, ਜਿਸ \'ਤੇ ਰਾਸ਼ਟਰਪਤੀ ਨੇ ਆਪਣੀ ਪ੍ਰਵਾਨਗੀ ਦੀ ਮੋਹਰ ਲਾ ਦਿੱਤੀ | ਸੋਸ਼ਲ ਸਾਈਟ ਟਵਿਟਰ \'ਤੇ ਇਸ ਦਾ ਐਲਾਨ ਕਰਦਿਆਂ ਕਿਹਾ ਗਿਆ ਹੈ ਕਿ ਪੰਡਿ�

Read Full Story: http://www.punjabinfoline.com/story/26162

Tuesday, December 23, 2014

ਸਚਿਨ ਤੇਂਦੁਲਕਰ ਆਈਸੀਸੀ 2015 ਵਰਲਡ ਕੱਪ ਦੇ ਅੰਬੈਸਡਰ ਬਣੇ

ਭਾਰਤ ਦੇ ਮਹਾਨ ਕ੍ਰਿਕਟ ਸਟਾਰ ਤੇ ਵਿਸ਼ਵ ਕੱਪ \'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਚਿਨ ਤੇਂਦੁਲਕਰ ਨੂੰ ਹਰ ਚਾਰ ਸਾਲ \'ਚ ਹੋਣ ਵਾਲੇ ਇਸ ਕ੍ਰਿਕਟ ਮੁਕਾਬਲੇ ਦਾ ਲਗਾਤਾਰ ਦੂਜੀ ਵਾਰ ਟੂਰਨਾਮੈਂਟ ਅੰਬੈਸਡਰ ਬਣਾਇਆ ਗਿਆ। ਆਈਸੀਸੀ ਨੇ ਬਿਆਨ \'ਚ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਸਚਿਨ ਤੇਂਦੁਲਕਰ ਨੂੰ ਅੱਜ ਵਿਸ਼ਵ ਕੱਪ 2015 ਦਾ ਅੰਬੈਸਡਰ ਘੋਸ਼ਿਤ ਕੀਤਾ। ਇਹ ਲਗਾਤਾਰ ਦੂਜੀ ਵਾਰ ਹੈ

Read Full Story: http://www.punjabinfoline.com/story/26160

ਮੰਤਰੀ ਮੰਡਲ ਵੱਲੋਂ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਬਿੱਲ ਨੂੰ ਪ੍ਰਵਾਨਗੀ

ਪੰਜਾਬ ਮੰਤਰੀ ਮੰਡਲ ਦੀ ਅੱਜ ਰਾਤ ਇੱਥੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਮਹਾਰਾਜਾ ਰਣਜੀਤ ਸਿੰਘ ਸਟੇਟ ਤਕਨੀਕੀ ਯੂਨੀਵਰਸਿਟੀ ਦੀ ਸਥਾਪਤੀ ਸਬੰਧੀ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ, ਜੋ ਪੰਜਾਬ ਵਿਧਾਨ ਸਭਾ ਦੇ ਕੱਲ੍ਹ ਤੋਂ ਸ਼ੁਰੂ ਹੋਣ ਵਾਲੇ ਸਮਾਗਮ ਦੌਰਾਨ ਪੇਸ਼ ਕੀਤਾ ਜਾਣਾ ਹੈ | ਇਸ ਯੂਨੀਵਰਸਿਟੀ ਦਾ ਮਾਲਵਾ ਖੇਤਰ ਦੇ ਬਠਿੰਡਾ, ਬਰਨ

Read Full Story: http://www.punjabinfoline.com/story/26159

Sunday, December 21, 2014

ਪੰਜਾਬ ਤੇ ਹਰਿਆਣਾ 'ਚ ਸ਼ੀਤ ਲਹਿਰ ਜਾਰੀ

ਪੰਜਾਬ ਤੇ ਹਰਿਆਣਾ \'ਚ ਚੱਲ ਰਹੀ ਸ਼ੀਤ ਲਹਿਰ ਅਤੇ ਸੰਘਣੀ ਧੁੰਦ ਪੈਣ ਕਾਰਨ ਠੰਡ ਨੇ ਪੂਰਾ ਜੋਰ ਫੜ ਲਿਆ ਹੈ, ਜਿਸ ਦਾ ਸਿੱਧਾ ਅਸਰ ਸੜਕੀ ਆਵਾਜਾਈ ਅਤੇ ਰੇਲ ਗੱਡੀਆਂ \'ਤੇ ਵਧੇਰੇ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਹਰਿਆਣਾ \'ਚ ਸੰਘਣੀ ਧੁੰਦ ਪੈਣ ਕਾਰਨ ਰੇਲ ਗੱਡੀਆਂ ਆਪਣੇ ਅਸਲ ਸਮੇਂ \'ਚ ਬਹੁਤ ਫਰਕ ਨਾਲ ਚੱਲ ਰਹੀਆਂ ਹਨ। ਹਰਿਆਣਾ ਦੇ ਨਾਰਨੌਲ ਇਲਾਕੇ ਨੂੰ ਸਭ ਤੋਂ ਠੰਡਾ ਮੰਨਿਆ ਗਿਆ ਜਿਸ ਦਾ �

Read Full Story: http://www.punjabinfoline.com/story/26158

ਜੇਤਲੀ ਵੱਲੋਂ ਅਟੱਲ ਬਿਹਾਰੀ ਵਾਜਪਾਈ ਦੇ ਜੀਵਨ ਸਬੰਧੀ ਪ੍ਰਦਰਸ਼ਨੀ ਦਾ ਉਦਘਾਟਨ

ਸਾਬਕਾ ਪ੍ਰਧਾਨ ਮੰਤਰੀ, ਕਵੀ ਅਤੇ ਰਾਜਨੇਤਾ ਅਟਲ ਬਿਹਾਰੀ ਵਾਜਪਾਈ ਦੇ ਜੀਵਨ ਅਤੇ ਕੰਮਾਂ ਨਾਲ ਸਬੰਧਤ ਲਾਈ ਪ੍ਰਦਰਸ਼ਨੀ ਦਾ ਅੱਜ ਉਦਘਾਟਨ ਕੀਤਾ ਗਿਆ। ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਦੇਸ਼ ਨੂੰ ਚੰਗੇ ਸ਼ਾਸਨ, ਸਮਾਵੇਸ਼ ਅਤੇ ਸ਼ਾਂਤਮਈ ਵਾਤਾਵਰਣ ਦਾ ਸੰਦੇਸ਼ ਦੇਣ ਦੇ ਮਕਸਦ ਨਾਲ ਮੋਦੀ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਸਿਆਸੀ ਅਤੇ ਨਿੱਜੀ ਜ਼ਿੰਦਗੀ ਦੇ ਕੁੱਝ ਚੈਪਟਰ ਲਏ ਹਨ ਅਤੇ ਉਨ੍ਹ�

Read Full Story: http://www.punjabinfoline.com/story/26157

Monday, December 15, 2014

ਜਨ ਸ਼ਕਤੀ ਪਾਰਟੀ ਆਫ ਇੰਡੀਆ ਨੇ ਨੋਜਵਾਨਾ ਨੂੰ ਦਿੱਤੀਆਂ ਜੰਮੇਵਾਰੀਆਂ

ਲੁਧਿਆਣਾ - ਅੱਜ ਮਿੱਤੀ 14/12/2014 ਦਿਨ ਐਤਵਾਰ ਨੂੰ ਜਨ ਸ਼ਕਤੀ ਪਾਰਟੀ ਆਫ ਇੰਡੀਆ ਦੀ ਮੀਟਿੰਗ ਨਿਉਂ ਵਿਸ਼ਵਾਕਾਰਮਾ ਨਗਰ, ਫੋਕਲ ਪੋਆਇਟ ਵਿਖੇ ਹੋਈ ਜਿਸ ਵਿੱਚ ਪਾਰਟੀ ਦੇ ਉਹਦੇਦਾਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਸ: ਗੁਰਜੀਤ ਸਿੰਘ \"ਅਜ਼ਾਦ\" ਵਲੋਂ ਹੁਣ ਤੱਕ ਦੇ ਕੰਮਾਂ ਦੀ ਅਤੇ ਉਲੀਕੇ ਗਏ ਪ੍ਰੋਗਰਮਾਂ ਦੀ ਜਾਣਕਾਰੀ ਦਿਤੀ ਗਈ। ਸ: ਗੁਰਜੀਤ ਸਿੰਘ \"ਅਜ਼ਾਦ\" ਨੇ ਦੱਸਿ�

Read Full Story: http://www.punjabinfoline.com/story/26156

Saturday, December 6, 2014

Punjab allots 13 new vehicles for Fire Stations

The Punjab Government has allotted 13 new vehicles to the different fire stations located in different cities of the state.\r\n \r\nIt was disclosed by Mr Anil Joshi, Minister for Local Government, Punjab. He said that the Government of India and Punjab Government has allotted funds to the department to provide vehicles/other gadgets pertaining to the fire service for older 17 districts.\r\n \r\nMr. Joshi said that the department purchased 13 Tata-207 vehicles and these vehicles were allotted to Amritsar, Ludhiana, Patiala, Bathinda, Ferozpur, Hoshiarpur, Rupnagar, Faridkot, Sri Mukatsar Sahib, Sangrur, Abohar and Moga. \r\n \r\nHe said that due to the congested roads and narrow streets of holy and historic city Amritrsar, small range Tata-207 has been allotted for this city. Similarly con

Read Full Story: http://www.punjabinfoline.com/story/26155

ਗੁਰਦਾਸਪੁਰ ਅੱਖਾਂ ਦੇ ਕੈਂਪ ਦਾ ਮਾਮਲਾ : ਮੁੱਖ ਮੰਤਰੀ ਬਾਦਲ ਨੇ ਜਾਂਚ ਦੇ ਦਿੱਤੇ ਆਦੇਸ਼

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗੁਰਦਾਸਪੁਰ ਜ਼ਿਲ੍ਹੇ \'ਚ ਗੈਰ ਸਰਕਾਰੀ ਸੰਗਠਨ ਵਲੋਂ ਲਗਾਏ ਅੱਖਾਂ ਦੇ ਕੈਂਪ \'ਚ 60 ਲੋਕਾਂ ਦੀ ਅੱਖਾਂ ਦੀ ਰੋਸ਼ਨੀ ਨੁਕਸਾਨੀ ਜਾਣ ਕਾਰਨ ਉੱਚ ਪੱਧਰੀ ਜਾਂਚ ਦਾ ਐਲਾਨ ਕੀਤਾ ਹੈ। ਸਰਕਾਰੀ ਬੁਲਾਰੇ ਅਨੁਸਾਰ ਬਾਦਲ ਨੇ ਸਿਹਤ ਵਿਭਾਗ ਦੀ ਪ੍ਰਧਾਨ ਸਕੱਤਰ ਵਿਨੀ ਮਹਾਜਨ ਤੋਂ ਇਸ ਮੰਦਭਾਗੇ ਮਾਮਲੇ ਦੇ ਸਾਰੇ ਪਹਿਲੂਆਂ ਦੀ ਖੁੱਦ ਜਾਂਚ ਕਰਨ ਨੂੰ ਕਿਹ�

Read Full Story: http://www.punjabinfoline.com/story/26154

ਸੁਪਰੀਮ ਕੋਰਟ ਦੇ ਜੱਜਾਂ ਦੀ ਸੇਵਾ ਮੁਕਤੀ ਦੀ ਉਮਰ 'ਚ ਵਾਧੇ ਦਾ ਕੋਈ ਪ੍ਰਸਤਾਵ ਨਹੀਂ- ਸਰਕਾਰ

ਸਰਕਾਰ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ ਦੇ ਜੱਜਾਂ ਦੀ ਸੇਵਾ ਮੁਕਤੀ ਦੀ ਉਮਰ \'ਚ ਵਾਧੇ ਦਾ ਕੋਈ ਪ੍ਰਸਤਾਵ ਨਹੀਂ ਹੈ ਪਰ ਹਾਈ ਕੋਰਟ ਦੇ ਜੱਜਾਂ ਦੀ ਸੇਵਾ ਮੁਕਤੀ ਦੀ ਉਮਰ \'ਚ ਵਾਧੇ \'ਤੇ ਆਪਣੀ ਵਚਨਬੱਧਤਾ ਦਾ ਸਪੱਸ਼ਟ ਸੰਕੇਤ ਦਿੱਤਾ। ਕਾਨੂੰਨ ਮੰਤਰੀ ਡੀ. ਵੀ. ਸਦਾਨੰਦ ਗੌੜਾ ਨੇ ਰਾਜ ਸਭਾ \'ਚ ਦੱਸਿਆ ਕਿ ਸੁਪਰੀਮ ਕੋਰਟ ਦੇ ਜੱਜਾਂ ਦੀ ਸੇਵਾ ਮੁਕਤੀ ਦੀ ਉਮਰ 65 ਤੋਂ ਵਧਾ ਕੇ 68 ਸਾਲ ਕਰਨ ਦਾ ਕੋਈ ਪ੍ਰਸ�

Read Full Story: http://www.punjabinfoline.com/story/26153

ਯੋਜਨਾ ਕਮਿਸ਼ਨ ਦੇ ਭਵਿੱਖ 'ਤੇ 7 ਨੂੰ ਮੁੱਖ ਮੰਤਰੀਆਂ ਨਾਲ ਚਰਚਾ ਕਰਨਗੇ ਪ੍ਰਧਾਨ ਮੰਤਰੀ

ਯੋਜਨਾ ਕਮਿਸ਼ਨ ਦੀ ਹੋਂਦ ਨੂੰ ਲੈ ਕੇ ਪਿਛਲੇ ਸਮੇਂ ਤੋਂ ਚੱਲ ਰਹੀਆਂ ਅਟਕਲਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਨੂੰ ਸਮੇਂ ਦੇ ਅਨੁਰੂਪ ਢਾਲਣ ਦੇ ਬਾਰੇ \'ਚ ਵਿਚਾਰ ਚਰਚਾ ਕਰਨ ਲਈ ਉਨ੍ਹਾਂ ਨੇ ਸੱਤ ਦਸੰਬਰ ਨੂੰ ਮੁੱਖ ਮੰਤਰੀਆਂ ਦੀ ਬੈਠਕ ਬੁਲਾਈ ਹੈ। ਲੋਕ ਸਭਾ \'ਚ ਪ੍ਰਸ਼ਨ ਕਾਲ \'ਚ ਯੋਜਨਾ ਕਮਿਸ਼ਨ ਨੂੰ ਮੁੜ ਪ੍ਰਭਾਸ਼ਿਤ ਅਤੇ ਮੁੜ ਗਠਿਤ ਕਰਨ ਸਬੰਧੀ ਇੱਕ ਪ�

Read Full Story: http://www.punjabinfoline.com/story/26152

ਸ਼ਰਦ ਪਵਾਰ ਦਾ ਮੁੰਬਈ 'ਚ ਹੋਇਆ ਆਪ੍ਰੇਸ਼ਨ

ਐਨ. ਸੀ. ਪੀ. ਮੁਖੀ ਤੇ ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ ਜੋ ਕਿ ਤਿੰਨ ਦਿਨ ਪਹਿਲਾਂ ਆਪਣੇ ਦਿੱਲੀ ਸਥਿਤ ਘਰ \'ਚ ਡਿੱਗ ਗਏ ਸਨ ਤੇ ਜਿਨ੍ਹਾਂ ਦੀ ਲੱਤ \'ਤੇ ਸੱਟ ਲੱਗੀ ਸੀ ਦਾ ਅੱਜ ਮੁੰਬਈ ਦੇ ਇੱਕ ਨਿੱਜੀ ਹਸਪਤਾਲ \'ਚ ਆਪ੍ਰੇਸ਼ਨ ਕੀਤਾ ਗਿਆ। ਐਨ.ਸੀ.ਪੀ. ਦੇ ਬੁਲਾਰੇ ਨਵਾਬ ਮਲਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ 73 ਸਾਲਾ ਸ਼ਰਦ ਪਵਾਰ ਦਾ ਆਪ੍ਰੇਸ਼ਨ ਅੱਜ ਸਵੇਰੇ ਬ੍ਰੀਚ ਕੈਂਡੀ ਹਸਪਤਾਲ \'ਚ ਹੋਇਆ। ਐਨ.ਸ�

Read Full Story: http://www.punjabinfoline.com/story/26151

6 ਜ਼ਿਲ੍ਹਾ ਪੁਲਿਸ ਮੁਖੀਆਂ ਸਮੇਤ 10 ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ ਅਗਲੇ ਮਹੀਨੇ ਰਾਜ ਵਿਚ ਹੋਣ ਵਾਲੀਆਂ ਮਿਉਂਸਪਲ ਚੋਣਾਂ ਤੋਂ ਪਹਿਲਾਂ 6 ਜ਼ਿਲ੍ਹਾ ਪੁਲਿਸ ਮੁਖੀਆਂ ਸਮੇਤ 10 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ | ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਅਨੁਸਾਰ ਸ: ਗੁਰਪ੍ਰੀਤ ਸਿੰਘ ਭੁੱਲਰ ਜੋ ਇਸ ਵੇਲੇ ਬਠਿੰਡਾ ਦੇ ਜ਼ਿਲ੍ਹਾ ਪੁਲਿਸ ਮੁਖੀ ਸਨ, ਨੂੰ

Read Full Story: http://www.punjabinfoline.com/story/26150

Wednesday, December 3, 2014

ਪੁਲਸ ਅਫਸਰ ਕਿੱਥੋਂ ਲਿਆ ਕੇ ਠੋਕ ਰਹੇ ਨੇ ਨੌਜਵਾਨਾਂ `ਤੇ ਨਸ਼ੀਲੇ ਪਾਊਡਰ ਦੇ ਪਰਚੇ-ਸ਼ਰਮਾ

ਪੰਜਾਬ ਸੁਧਾਰ ਸਭਾ (ਰਜਿ.) ਪੰਜਾਬ ਦੇ ਜਨਰਲ ਸਕੱਤਰ ਪਵਨਦੀਪ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਮੰਗ ਕੀਤੀ ਹੈ ਕਿ ਪੰਜਾਬ ਵਿਚ ਨਸ਼ੇ ਦੇ ਵੱਡੇ ਸੌਦਾਗਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਵਿਚੋਂ ਨਸ਼ਾ ਵਿਕਣ `ਤੇ ਰੋਕ ਲਗਾਈ ਜਾ ਸਕੇ। ਪਵਨਦੀਪ ਸ਼ਰਮਾ ਨੇ ਇਹ ਵੀ ਮੰਗ ਕੀਤੀ ਹੈ ਕਿ ਜੇਲ੍ਹਾਂ ਵਿਚ ਨਸ਼ਾ ਕਿਸ ਦੀ ਮਿਲੀ ਭੁਗਤ ਨਾਲ ਵਿਕਦਾ ਹੈ ਅਤੇ ਉਨ�

Read Full Story: http://www.punjabinfoline.com/story/26149

ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਹੋਇਆ ਗਰੀਬ ਧੀ ਦਾ ਿ ਵਆਹ

ਗਰੀਬ ਧੀਆਂ ਦੇ ਕਾਰਜ ਕਰਨਾਂ ਦੁਨੀਆਂ ਵਿੱਚ ਸਭ ਤੋਂ ਵੱਡਾ ਨੇਕ ਕੰਮ ਹੈ।ਇਨ੍ਹਾਂ ਸ਼ਬਦਾਂ ਪ੍ਰਗਟਾਵਾ ਗੁਰਦੁਆਰਾ ਨਾਨਕ ਨਿਵਾਸ ਦੇ ਮੱੁਖ ਸੇਵਾਦਾਰ ਬਾਬਾ ਪਰਮਜੀਤ ਸਿੰਘ ਨੇ ਪੱਤਰਕਾਰਾਂ ਨਾਲ ਵਿਸ਼ੇਸ ਗੱਲਬਾਤ ਦੌਰਾਨ ਕੀਤਾ।ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅੱਜ ਇਲਾਕੇ ਦੀਆਂ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਇੱਕ ਗਰੀਬ ਧੀ ਦੇ ਆਨੰਦ ਕਾਰਜ ਰਚਾਏ ਗਏ ਹਨ।ਉਨ੍ਹਾਂ ਦੱਸਿਆ ਕਿ ਅ�

Read Full Story: http://www.punjabinfoline.com/story/26148

2 ਬਿਜਲੀ ਮੁਲਾਜਮਾਂ ਦੇ ਮੁਅਤਲ ਕਰਨ ਤੇ ਉਨ੍ਹਾਂ ਦੇ ਸਾਥੀਆਂ ਨੇ ਖੋਲਿਆਂ ਮੋਰਚਾ

ਖਾਸਾ ਬਿਜਲੀ ਘਰ ਵਿਖੇ ਚੀਫ ਇੰਜੀਨੀਅਰ ਐਨਕੇ ਗਾਂਧੀ ਵੱਲੋਂ 2 ਬਿਜਲੀ ਮੁਲਾਜ਼ਮਾਂ ਨੂੰ ਮੁਅਤਲ ਕਰਨ ਦੇ ਰੋਸ ਵਿੱਚ ਅੱਜ ਖਾਸਾ ਬਿਜਲੀ ਘਰ ਦੇ ਮੁਲਾਜਮਾਂ ਵੱਲੋਂ ਆਪਣੇ ਸਾਥੀਆਂ ਨੂੰ ਬਹਾਲ ਕਰਨ ਲਈ ਉੱਚ ਅਧਿਕਾਰੀ ਦੇ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਜੁਆਇੰਟ ਐਕਸ਼ਨ ਕਮੇਟੀ ਦੇ ਆਗੂ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਚੀਫ਼ ਇੰ

Read Full Story: http://www.punjabinfoline.com/story/26147