Friday, November 28, 2014

ਵਿਦੇਸ਼ਾਂ 'ਚ ਕਾਲਾ ਧਨ ਜਮਾ ਕਰਵਾਉਣ ਵਾਲਿਆਂ ਨੂੰ ਜੇਲ੍ਹ ਭੇਜੇਗੀ ਸਰਕਾਰ-ਰਾਮ ਵਿਲਾਸ

ਸਿੱਖਿਆ ਮੰਤਰੀ ਰਾਮ ਵਿਲਾਸ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਕਾਫ਼ੀ ਲੋਕਾਂ ਦਾ ਕਾਲਾ ਧਨ ਵਿਦੇਸ਼ਾਂ ਦੇ ਬੈਂਕਾਂ ਵਿਚ ਜਮਾਂ ਹੈ। ਕੇਂਦਰ ਸਰਕਾਰ ਇਸ ਕਾਲੇ ਧਨ ਨੂੰ ਵਾਪਸ ਹਿੰਦੁਸਤਾਨ \'ਚ ਨਾ ਸਿਰਫ਼ ਲੈ ਕੇ ਆਵੇਗੀ, ਸਗੋਂ ਕਾਲਾ ਧਨ ਜਮਾਂ ਕਰਵਾਉਣ ਵਾਲਿਆਂ ਨੂੰ ਜੇਲ੍ਹ ਭੇਜਣ ਦਾ ਕੰਮ ਵੀ ਕਰੇਗੀ। ਸਿੱਖਿਆ ਮੰਤਰੀ ਰਾਮ ਵਿਲਾਸ ਸ਼ਰਮਾ ਸ੍ਰੀ ਜੈ ਰਾਮ ਵਿੱਦਿਆ-ਪੀਠ ਦੇ ਕੰਪਲੈਕਸ ਵਿਚ ਗੀਤਾ ਜੈਅੰਤੀ ਉਤ�

Read Full Story: http://www.punjabinfoline.com/story/26146

ਰੱਖਿਆ ਮੰਤਰਾਲੇ ਨੇ ਪ੍ਰਧਾਨ ਮੰਤਰੀ ਰਾਹਤ ਕੋਸ਼ 'ਚ 48.9 ਲੱਖ ਰੁਪਏ ਦਿੱਤੇ

ਡਿਫੈਂਸ ਇਸਟੇਟਸ ਆਰਗੇਨਾਈਜੇਸ਼ਨ ਨੇ ਅੱਜ ਪ੍ਰਧਾਨ ਮੰਤਰੀ ਰਾਹਤ ਕੋਸ਼ \'ਚ ਯੋਗਦਾਨ ਦੇ ਰੂਪ ਚ 48.9 ਲੱਖ ਰੁਪਏ ਦਾ ਇਕ ਚੈੱਕ ਰੱਖਿਆ ਮੰਤਰੀ ਮਨੋਹਰ ਪਾਰੇਕਰ ਨੂੰ ਸੌਂਪਿਆ। ਰੱਖਿਆ ਮੰਤਰਾਲੇ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ\'ਚ ਸਾਲ ਦੀ ਸ਼ੁਰੂਆਤ \'ਚ ਆਏ ਹੜ੍ਹ ਤੋਂ ਪ੍ਰਭਾਵਿਤ ਸੋਕਾਂ ਦੀ ਮਦਦ ਲਈ ਇਹ ਰਾਸ਼ੀ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਆਪਣੀ ਇੱਛਾ ਅਨੁਸਾਰ ਯੋਗਦਾਨ ਦੇ ਰੂਪ \'ਚ ਦਿੱਤੀ ਗਈ �

Read Full Story: http://www.punjabinfoline.com/story/26145

ਬੀ ਸੀ ਸੀ ਆਈ ਨਵੀਆਂ ਚੋਣਾਂ ਕਰਵਾਏ ਅਤੇ ਨਵਾਂ ਬੋਰਡ ਬਣਾਵੇ-ਸੁਪਰੀਮ ਕੋਰਟ

ਅੱਜ ਸੁਪਰੀਮ ਕੋਰਟ ਨੇ ਇੰਡੀਅਨ ਪ੍ਰੀਮੀਅਰ ਲੀਗ ਸਪਾਟ ਫਿਕਸਿੰਗ ਘੁਟਾਲੇ ਦੇ ਸਬੰਧ ਵਿਚ ਕਿਹਾ ਕਿ ਜਿਨ੍ਹਾਂ ਦੇ ਨਾਂਅ ਮੁਦਗਲ ਕਮੇਟੀ ਦੀ ਰਿਪੋਰਟ ਵਿਚ ਹਨ ਉਨ੍ਹਾਂ ਲਾਂਭੇ ਕਰ ਦੇਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਬੀ. ਸੀ. ਸੀ. ਆਈ ਨਵੀਂਆਂ ਚੋਣਾਂ ਕਰਵਾ ਕੇ ਨਵੇਂ ਬੋਰਡ ਦਾ ਗਠਨ ਕਰੇ। ਅੱਜ ਦੀ ਸੁਣਵਾਈ ਦੇ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੁਅੱਤਲ ਮੁਖੀ ਐਨ ਸ੍ਰੀਨਿ�

Read Full Story: http://www.punjabinfoline.com/story/26144

ਜੰਮੂ - ਕਸ਼ਮੀਰ : ਸਖ਼ਤ ਸੁਰੱਖਿਆ 'ਚ ਅੱਜ ਪੁਣਛ ਅਤੇ ਉਧਮਪੁਰ 'ਚ ਮੋਦੀ ਦੀ ਰੈਲੀ

ਦੂਜੇ ਪੜਾਅ ਦੇ ਜੰਮੂ - ਕਸ਼ਮੀਰ ਵਿਧਾਨ ਸਭਾ ਚੋਣ ਲਈ ਅੱਜ ਜੰਮੂ ਦੇ ਪੁਣਛ ਅਤੇ ਉਧਮਪੁਰ \'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਕਰਨ ਵਾਲੇ ਹਨ । ਅਰਨੀਆ \'ਚ ਹੋਏ ਅੱਤਵਾਦੀ ਹਮਲੇ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਦੀ ਸੁਰੱਖਿਆ ਤੇਜ਼ ਕਰ ਦਿੱਤੀ ਗਈ ਹੈ । ਵੀਰਵਾਰ ਨੂੰ ਅਰਨੀਆ ਸੈਕਟਰ \'ਚ ਅੱਤਵਾਦੀ ਹਮਲੇ ਦੇ ਬਾਅਦ ਪੁਲਿਸ ਅਤੇ ਸੁਰੱਖਿਆ ਏਜੈਂਸੀਆਂ ਲਈ ਚੁਨੌਤੀ ਹੋਰ ਵੱਧ ਗਈ । ਪ੍ਰਧਾਨ ਮੰਤਰ

Read Full Story: http://www.punjabinfoline.com/story/26143

Smt. Umashree meeting the Smt. Smriti Irani

The Minister of State (I/C) for Women and Child Development and Empowerment of Differently Abled and Senior Citizens Department, Kannada and Culture Department, Karnataka, Smt. Umashree meeting the Union Minister for Human Resource Development, Smt. Smriti Irani, in New Delhi on November 27, 2014.

Read Full Story: http://www.punjabinfoline.com/story/26142

Thursday, November 27, 2014

121 ਸਾਲਾ ਮਾਤਾ ਸਵਰਨ ਕੋਰ ਅੱਜ ਵੀ ਚੱਬਦੀ ਹੈ ਮਕੱਈ ਦੇ ਦਾਣੇ

ਲਾਹੋਰ ਦੀ ਜੰਮਪਲ ਮਾਤਾ ਸਵਰਨ ਕੋਰ ਦੀ ਉਮਰ ਬੇਸ਼ੱਕ ਦੁਨੀਆਂ ਵਿੱਚ ਸਭ ਤੋਂ ਵੱਧ 121 ਸਾਲ ਦੀ ਹੋ ਗਈ ਹੋਵੇ ਪਰ ਉਸ ਦਾ ਜੋਸ਼ ਅਜੇ 20 ਸਾਲ ਜਿਹੀ ਮੁਟਿਆਰ ਵਰਗਾ ਹੀ ਜਾਪਦਾ ਹੈ।ਮਾਤਾ ਦੇ ਕਿੱਸੇਆਂ ਦਾ ਕੀ ਜਿਕਰ ਕੀਤਾ ਜਾਵੇ ਅਤੇ ਕਿਸ ਨੂੰ ਛੱਡਿਆ ਜਾਵੇ ਸੁਣ ਕੇ ਸਮਝ ਤੋਂ ਬਾਹਰ ਹੋ ਜਾਂਦਾ ਹੈ।ਮਾਤਾ ਇਸ ਵਕਤ ਪੂਰੇ ਵਿਸ਼ਵ ਵਿੱਚ ਸਭ ਤੋਂ ਵਡੇਰੀ ਉਮਰ ਦੀ ਹੈ,ਪਰ ਇਸ ਦੇ ਬਾਵਜੂਦ ਵੀ ਉਸ ਦਾ ਨਾਮ ਨਾਂ ਤਾਂ �

Read Full Story: http://www.punjabinfoline.com/story/26141

ਸ੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਪੰਜਾਬ ਦਾ ਭਲਾ ਕੀਤਾ:-ਸਰਕਾਰੀਆਂ,ਫੋਜੀ

ਸ੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਕੀਤਾ ਹੈ।ਅੱਜ ਪੰਜਾਬ ਅੰਦਰ ਜੋ ਵੱਡੀ ਪੱਧਰ ਤੇ ਿਵਕਾਸ ਕਾਰਜ਼ ਚੱਲ ਰਹੇ ਹਨ ਇਹ ਸ੍ਰੌਮਣੀ ਅਕਾਲੀ ਦੀ ਹੀ ਦੇਣ ਹਨ।ਇਹਨਾਂ ਸ਼ਬਦਾਂ ਪ੍ਰਗਟਾਵਾ ਸਰਪੰਚ ਨਿਰਵੈਲ ਸਿੰਘ ਸਰਕਾਰੀਆ ਨੇ ਗ੍ਰਾਮ ਵਿਕਾਸ ਸੁਸਾਇਟੀ ਪਿੰਡ ਖਾਸਾ ਦੇ ਪ੍ਰ੍ਰਧਾਨ ਸਤਨਾਮ ਸਿੰਘ ਫੋਜੀ ਦੇ ਗ੍ਰਹਿ ਵਿਖੇ ਕੀਤਾ।ਉਂਨ੍ਹਾਂ ਸਾਂਝੇ ਬਿਆਨ ਵਿੱਚ ਕਿਹਾ ਕ

Read Full Story: http://www.punjabinfoline.com/story/26140

ਬਿਜਲੀ ਅਧਿਕਾਰੀਆਂ ਵੱਲੋਂ ਚੋਰੀ ਦਾ ਸਕੈਡਲ ਬੇਨਕਾਬ, ਪਰਚਾ ਦਰਜ ਤੇੇ ਜੁਰਮਾਨਾ ਠੋਕਿਆ

ਖਾਸਾ ਬਿਜਲੀ ਘਰ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋ ਉਨ੍ਹਾਂ ਬਿਜਲੀ ਚੋਰੀ ਨੂੰ ਰੋਕਣ ਲਈ ਸਰਹੱਦੀ ਪਿੰਡਾਂ `ਚ ਕੀਤੀ ਛਾਪਮਾਰੀ ਦੌਰਾਨ ਪਿੰਡ ਚੀਚਾ ਵਿਖੇ ਗੁਰਪ੍ਰੀਤ ਸਿੰਘ ਪੁੱਤਰ ਜੁਗਿੰਦਰ ਸਿੰਘ ਦਾ ਨੰਬਰੀ ਮੀਟਰ ਜੋ ਉਸਨੂੰ ਬਿਜਲੀ ਮਹਿਕਮੇ ਵੱਲੋ ਅਲਾਟ ਕੀਤਾ ਹੋਇਆ ਸੀ, ਉਸ ਦੀ ਥਾਂ ਕਿਸੇ ਹੋਰ ਏਰੀਏ ਦਾ ਮੀਟਰ ਰੀਡਗ ਰੋਕਣ ਤੇੇ ਲੱਗਾ ਹੋਇਆ ਸੀ।ਛਾਪੇਮਾਰੀ ਦੌਰਾਨ ਗੁਰਪ੍�

Read Full Story: http://www.punjabinfoline.com/story/26139

ਜਨ ਸ਼ਕਤੀ ਪਾਰਟੀ ਆਫ ਇੰਡੀਆ ਵਲੋਂ ਸਿਹਤ ਮੰਤਰੀ ਤੋਂ ਅਸਤੀਫੇ ਦੀ ਮੰਗ

ਬੀਤੇ ਦਿਨੀਂ ਸਿਵਲ ਹਸਪਤਾਲ ਲੁਧਿਆਣਾ ਵਿਖੇ ਵਾਪਰੀ ਨਵਜਾਤ ਮਾਸੂਮ ਬੱਚਿਆਂ ਦੀ ਮੌਤ ਦੀ ਘਟਨਾ ਨੇ ਸਮੂਹ ਪੰਜਾਬ ਨਿਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਇਸ ਘਟਨਾ ਦੇ ਵਾਪਰਨ ਤੇ ਆਮ ਲੋਕ ਗਹਿਰੇ ਸਦਮੇ ਵਿਚ ਹਨ ਕਿ ਹਸਪਤਾਲ ਵਾਲਿਆਂ ਵਲੋਂ ਕਿਸ ਤਰਾਂ ਦੀ ਸਿਹਤ ਸਹੂਲਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।\r\n ਇਸ ਘਟਨਾ ਦਾ ਵਿਰੋਧ ਕਰਦਿਆਂ ਜਨ ਸ਼ਕਤੀ ਪਰਟੀ ਆਫ ਇੰਡੀਆ ਦੇ ਸਮੂਹ ਅਹੁਦੇਦਾਰਾ�

Read Full Story: http://www.punjabinfoline.com/story/26138

Wednesday, November 26, 2014

ਬਿਜਲੀ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ

ਖਾਸਾ ਬਿਜਲੀ ਘਰ ਦੇ ਮੁਲਾਜਮਾਂ ਵੱਲੋਂ ਅੱਜ ਆਪਣਾ ਕੰਮਕਾਰ ਬੰਦ ਕਰਕੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।ਜਾਣਕਾਰੀ ਦਿੰਦਿਆ ਪੰਜਾਬ ਸਰਕਲ ਦੇ ਸਕੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਪੂੰਜੀਵਾਦੀ ਨੀਤੀਆਂ ਤਹਿਤ ਠੇਕੇਦਾਰੀ ਵਿਵਸਥਾ ਨੂੰ ਬੜਾਵਾ ਦੇਣਾ,ਸਾਰੇ ਕੰਮ ਆਊਟਸੋਰਸ਼ਿੰਗ ਰਾਹੀ ਕਰਵਾਉਣੇ,ਬਿਜਲੀ ਦੀਆਂ �

Read Full Story: http://www.punjabinfoline.com/story/26137

ਪੰਜਾਬ ਸਰਕਾਰ ਵੀ ਹਰਿਆਣਾ ਸਰਕਾਰ ਵਾਂਗ ਦੇਵੇ ਬਜ਼ੁਰਗਾ ਨੂੰ ਪੈਨਸ਼ਨ-ਸ਼ਰਮਾ

ਪੰਜਾਬ ਸੁਧਾਰ ਸਭਾ (ਰਜਿ:) ਦੇ ਪੰਜਾਬ ਪ੍ਰਧਾਨ ਬਲਰਾਮ ਕੁਮਾਰ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਮੰਗ ਕੀਤੀ ਹੈ ਕਿ ਬਜ਼ੁਰਗਾਂ, ਅੰਗਹੀਣਾ ਅਤੇ ਵਿਧਵਾ ਨੂੰ ਹਰਿਆਣਾ ਸਟੇਟ ਦੀ ਤਰ੍ਹਾਂ ਪੈਨਸ਼ਨ ਦਿੱਤੀ ਜਾਵੇ। ਸ਼ਰਮਾ ਨੇ ਕਿਹਾ ਕਿ ਹਰਿਆਣਾ ਵਿੱਚ ਬਜ਼ੁਰਗਾਂ, ਅੰਗਹੀਣਾ, ਵਿਧਵਾ ਅਤੇ ਆਦਿ ਨੂੰ 1250/- ਰੁਪਏ ਪੈਨਸ਼ਨ ਮਿਲਦੀ ਹੈ ਜਦੋਂ ਕਿ ਪੰਜਾਬ ਵਿੱਚ ਬਜ਼ੁਰਗਾਂ, ਅੰਗਹੀਣ�

Read Full Story: http://www.punjabinfoline.com/story/26136

Monday, November 24, 2014

ਕੂੜੇ ਦੀ ਸਮੱਸਿਆ ਨੂੰ ਲੈ ਕੇ ਅਕਾਲੀ-ਭਾਜਪਾਈ ਹੋਏ ਇਕੱਠੇ

ਸ਼ਹਿਰ \'ਚ ਕੂੜੇ ਦੀ ਚੁਕਾਈ ਨਾ ਹੋਣ ਕਰਕੇ ਗੰਭੀਰ ਬਣੀ ਸਥਿਤੀ ਦੇ ਹੱਲ ਲਈ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੇ ਯਤਨਾਂ ਨਾਲ ਅਕਾਲੀ-ਭਾਜਪਾਈ ਦੀ ਲੰਬੇ ਅਰਸੇ ਦੇ ਬਾਅਦ ਇਕੱਠੀ ਮੀਟਿੰਗ ਹੋਈ ਜਿਸ \'ਚ ਵਜ਼ੀਰ ਸ੍ਰੀ ਅਨਿਲ ਜੋਸ਼ੀ, ਮੁੱਖ ਸੰਸਦੀ ਸਕੱਤਰ ਸ: ਇੰਦਰਬੀਰ ਸਿੰਘ ਬੁਲਾਰੀਆ ਤੋਂ ਇਲਾਵਾ ਅਕਾਲੀ-ਭਾਜਪਾ ਦੇ ਕਈ ਹੋਰ ਸਥਾਨਕ ਆਗੂ ਹਾਜ਼ਰ ਹੋਏ | ਦੇਰ ਸ਼ਾਮ ਨੂੰ ਸਥਾਨਕ ਸਰਕਟ ਹਾਊਸ \'ਚ ਹੋਈ

Read Full Story: http://www.punjabinfoline.com/story/26135

ਐਨ. ਸੀ. ਸੀ. ਕੈਡਿਟਾਂ ਨਸ਼ਿਆਂ ਖਿਲਾਫ਼ ਰੈਲੀ ਕੱਢੀ

11 ਪੰਜਾਬ ਐਨ. ਸੀ. ਸੀ. ਬਟਾਲੀਅਨ ਦੇ ਕਮਾਂਡਿੰਗ ਅਫਸਰ ਲੈਫਟੀਨੈਂਟ ਕਰਨਲ ਅਰੁਨਬੀਰ ਸਿੰਘ ਦੇ ਅਦੇਸ਼ਾਂ \'ਤੇ ਐਨ. ਸੀ. ਸੀ. ਦਿਵਸ ਦੇ ਸਬੰਧ ਵਿਚ ਮਨਾਏ ਜਾ ਰਹੇ ਸਪਤਾਹ ਤਹਿਤ ਪਿ੍ੰਸੀਪਲ ਸ੍ਰੀਮਤੀ ਭੁੁਪਿੰਦਰ ਕੌਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਖਿਲਚੀਆਂ ਦੇ ਟੁਰੱਪ ਨੰਬਰ 195 ਐਨ. ਸੀ. ਸੀ. (ਜੇ ਡੀ) ਦੇ ਕਰੀਬ 100 ਕੈਡਿਟਾਂ ਨੇ ਫਸਟ ਅਫਸਰ ਅਸ਼ਵਨੀ ਅਵਸਥੀ ਦੀ ਅਗਵਾਈ ਹੇਠ ਇੱਕ ਨ

Read Full Story: http://www.punjabinfoline.com/story/26134

ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਬੁਲਾਰੀਆ ਕੱਲ੍ਹ ਸੰਭਾਲਣਗੇ ਨਵੀਂ ਜ਼ਿੰਮੇਵਾਰੀ

ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਨਵ ਨਿਯੁਕਤ ਪ੍ਰਧਾਨ ਸ: ਇੰਦਰਬੀਰ ਸਿੰਘ ਬੁਲਾਰੀਆ 24 ਨਵੰਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਆਪਣੀ ਜ਼ਿੰਮੇਵਾਰੀ ਸੰਭਾਲਣਗੇ | ਸ: ਬੁਲਾਰੀਆ ਨੇ ਕਿਹਾ ਹੈ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਨ ਉਪਰੰਤ ਅਕਾਲੀ ਦਲ ਵੱਲੋਂ ਉਨ੍ਹਾਂ ਜ਼ਿੰਮੇ ਲਾਏ ਫਰਜ਼ਾਂ ਦੀ ਪੂਰਤੀ ਵਾਸਤੇ ਜੱੁਟ ਜਾਣਗੇ | ਇਸ ਦੌਰਾਨ ਉਹ ਜਲਿ੍ਹਆਂਵਾਲਾ ਬਾਗ, ਦ

Read Full Story: http://www.punjabinfoline.com/story/26133

ਰੱਖਿਆ ਮੰਤਰਾਲੇ ਵੱਲੋਂ ਫ਼ੌਜ ਲਈ 814 ਤੋਪਾਂ ਖ਼ਰੀਦਣ ਨੂੰ ਹਰੀ ਝੰਡੀ

ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਅੱਜ 15750 ਕਰੋੜ ਰੁਪਏ ਦੀ ਲਾਗਤ ਨਾਲ ਥਲ ਸੈਨਾ ਲਈ 814 ਤੋਪਾਂ ਖਰੀਦਣ ਨੂੰ ਹਰੀ ਝੰਡੀ ਦੇ ਦਿੱਤੀ ਹੈ | ਇਨ੍ਹਾਂ ਤੋਪਾਂ ਦੀ ਖਰੀਦਦਾਰੀ ਪਿਛਲੇ ਸਾਲ ਦੀ \'ਖਰੀਦੋ ਤੇ ਬਣਾਓ\' ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ, ਜਿਸ ਤਹਿਤ 100 ਤੋਪਾਂ ਖਰੀਦੀਆਂ ਜਾਣਗੀਆਂ ਤੇ 714 ਉਸ ਵਰਗੀਆਂ ਦੇਸ਼ ਵਿਚ ਹੀ ਤਿਆਰ ਕੀਤੀਆਂ ਜਾਣਗੀਆਂ | 1986 ਵਿਚ ਵਾਪਰੇ ਬੋਫਰਜ਼ ਘੁਟਾਲੇ ਤੋਂ ਬਾਅਦ ਭਾਰ�

Read Full Story: http://www.punjabinfoline.com/story/26132

ਖੇਤੀ ਖੇਤਰ ਲਈ ਵੱਖਰਾ ਬਜਟ ਰੱਖਿਆ ਜਾਵੇ-ਬਾਦਲ

ਅੱਜ ਇੱਥੇ 11ਵੇਂ ਸੀ. ਆਈ. ਆਈ. ਐਗਰੋਟੈੱਕ ਮੇਲੇ ਦੇ ਉਦਘਾਟਨੀ ਸਮਾਰੋਹ ਦੌਰਾਨ ਸੰਬੋਧਨ ਕਰਦਿਆ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਅਤੇ ਫਿਰ ਇਸ ਨੂੰ ਲਾਗੂ ਕਰਨ, ਡੀਜ਼ਲ, ਨਦੀਨਨਾਸ਼ਕ, ਖਾਦਾਂ ਆਦਿ ਦੀਆਂ ਕੀਮਤਾਂ ਅਤੇ ਫ਼ੰਡ ਮੁਹੱਈਆ ਕਰਾਉਣ ਦਾ ਮਾਮਲਾ ਹੋਵੇ, \'ਇਲਾਹੀ ਹੁਕਮ\' ਤਾਂ ਕੇਂਦਰ ਨੇ ਹੀ ਜਾਰੀ ਕਰਨੇ ਹੁੰਦੇ ਹਨ | ਅੱ�

Read Full Story: http://www.punjabinfoline.com/story/26131

ਨੌਵੀਂ ਪਾਤਸ਼ਾਹੀ ਦੇ ਸ਼ਹੀਦੀ ਦਿਹਾੜੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਤਿਲਕ ਜੰਝੂ ਦੀ ਰਾਖੀ ਲਈ ਚਾਂਦਨੀ ਚੌਕ ਦਿੱਲੀ ਵਿਖੇ ਆਪਣਾ ਬਲੀਦਾਨ ਦੇਣ ਵਾਲੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਸਾਹਿਬ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ ਗਿਆ | ਕਾਰ ਸੇਵਾ ਸੰਤ ਬਾਬਾ ਸੇਵਾ ਸਿੰਘ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਗੁਰਦੁਆਰਾ ਗੁਰੂ ਕੇ ਮਹਿ

Read Full Story: http://www.punjabinfoline.com/story/26130

Saturday, November 22, 2014

ਪਿੰਡ ਭੈਣੀ ਦੇ ਵਿਕਾਸ ਕਾਰਜ਼ਾਂ ਲਈ ਦਿੱਤਾ ਜਾਵੇਗਾ 5 ਲੱਖ - ਬਾਸਰਕੇ

ਜਦੋਂ ਦੀ ਅਕਾਲੀ ਭਾਜਪਾ ਗਠਜੋੜ ਨੇ ਪੰਜਾਬ ਦੀ ਵਾਂਗਡੋਰ ਸੰਭਾਲੀ ਹੈ,ਉਸ ਦਿਨ ਤੋ ਲੈ ਕਿ ਅੱਜ ਤੱਕ ਪਿਡਾਂ ਦਾ ਵਿਕਾਸ ਨਹੀ ਵਿਨਾਸ਼ ਹੋਇਆਂ ਹੈ।ਜਿਸ ਦੀ ਤਾਜ਼ਾ ਮਿਸਾਲ ਪਿੰਡ ਭੈਣੀ ਤੋ ਮਿਲਦੀ ਹੈ,ਕਿਉੇਕਿ ਇਸ ਪਿੰਡ ਵਿਚ ਵਿਕਾਸ ਨਾਂਮ ਦੀ ਚਿੱੜ੍ਹੀ ਆਈ ਹੀ ਨਹੀ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਇੰਦਰਜੀਤ ਸਿੰਘ ਬਾਸਰਕੇ ਨੇ ਅੱਜ ਪਿ�

Read Full Story: http://www.punjabinfoline.com/story/26129

ਲੋੜ ਪੈਣ 'ਤੇ ਭਾਰਤ ਆਪਣੀ ਤਾਕਤ ਦੀ ਵਰਤੋਂ ਕਰਨ ਲਈ ਤਿਆਰ ਹੈ : ਪ੍ਰਣਬ

ਉਪ ਮਹਾਦੀਪ ਨੂੰ ਪੇਸ਼ ਆਉਣ ਵਾਲੇ ਵੱਖ-ਵੱਖ ਖਤਰਿਆਂ ਪ੍ਰਤੀ ਸੁਚੇਤ ਕਰਦੇ ਹੋਏ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਕਿ ਭਾਰਤ ਲਈ ਅਸਰਦਾਇਕ ਪ੍ਰਤੀਰੋਧਕ ਅਤੇ ਮਜ਼ਬੂਤ ਪ੍ਰਤੀ ਰੱਖਿਆ ਜ਼ਰੂਰੀ ਹੈ, ਤਾਂ ਕਿ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਨਾਲ ਹੀ ਉਸ ਨੂੰ ਲੋੜ ਪੈਣ \'ਤੇ ਆਪਣੀ ਤਾਕਤ ਦੀ ਵਰਤੋਂ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਤੇਜਪੁਰ ਏਅਰਫੋਰਸ ਬੇਸ \'ਤੇ ਪ੍ਰਣਬ ਨੇ ਕਿ

Read Full Story: http://www.punjabinfoline.com/story/26128

ਅਸੀਂ ਕੰਗਾਰੂਆਂ ਨੇ ਉਨ੍ਹਾਂ ਦੇ ਘਰ 'ਚ ਹਰਾ ਸਕਦੇ ਹਾਂ : ਕੋਹਲੀ

ਆਸਟ੍ਰੇਲੀਆ ਵਿਰੁੱਧ ਚਾਰ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਅੱਜ ਕਿਹਾ ਕਿ ਭਾਰਤ ਚਾਰ ਮੈਚਾਂ ਦੀ ਟੈਸਟ ਲੜੀ ਵਿਚ ਹਮਲਾਵਰ ਤੇ ਸਾਕਾਰਾਤਮਕ ਖੇਡ ਦੀ ਰਣਨੀਤੀ ਅਪਣਾਏਗਾ ਤੇ ਉਨ੍ਹਾਂ ਦੀ ਨੌਜਵਾਨ ਟੀਮ ਆਸਟ੍ਰੇਲੀਆ ਨੂੰ ਉਸਦੇ ਘਰ ਵਿਚ ਹਰਾ ਸਕਦੀ ਹੈ। ਕੋਹਲੀ ਨੇ ਇੱਥੇ ਕਿਹਾ, \'\'ਸਾਨੂੰ ਆਪਣੇ ਸਮਰੱਥਾ ਤੇ ਆਪਣੇ ਟੈਸਟ ਖਿਡਾਰੀਆਂ ਦੇ ਜਜ਼ਬੇ \'ਤੇ ਪੂਰਾ ਭਰ�

Read Full Story: http://www.punjabinfoline.com/story/26127

ਮੋਦੀ ਦੇ ਦੀਵਾਨੇ ਹੋਏ ਆਸਟ੍ਰੇਲੀਆਈ : ਲਕਸ਼ਮਣ

ਆਸਟ੍ਰੇਲੀਆ ਨੇ ਉਸ ਨੂੰ \'ਵੈਰੀ-ਵੈਰੀ ਸਪੈਸ਼ਲ\'ਦੀ ਉਪਾਧੀ ਦਿੱਤੀ ਤੇ ਉਸੇ ਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਤੀਨਿਧੀ ਮੰਡਲ ਦਾ ਹਿੱਸਾ ਬਣ ਕੇ ਪਰਤੇ ਸਟਾਈਲਿਸ਼ ਬੱਲੇਬਾਜ਼ ਵੀ.ਵੀ.ਐੱਸ. ਲਕਸ਼ਣ ਦਾ ਮੰਨਣਾ ਹੈ ਕਿ ਮੋਦੀ ਨੇ ਆਪਣੇ ਚਮਤਕਾਰ ਤੇ ਭਵਿੱਖ ਮੁਖੀ ਨਜ਼ਰੀਏ ਨਾਲ ਆਸਟ੍ਰੇਲੀਆ ਨੂੰ ਮੰਤਰਮੁਗਧ ਕਰ ਦਿੱਤਾ। ਲਕਸ਼ਮਣ, ਕਪਿਲ ਦੇਵ ਤੇ ਸੁਨੀਲ ਗਾਵਸਕਰ ਮੈਲਬੋਰਨ ਕ੍ਰਿਕਟ ਮੈਦਾਨ \

Read Full Story: http://www.punjabinfoline.com/story/26126

ਤਿੰਨ ਦੇਸ਼ਾਂ ਦੀ ਯਾਤਰਾ ਤੋਂ ਬਾਅਦ ਮੋਦੀ ਦੇਸ਼ ਪਰਤੇ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਮਿਆਂਮਾਰ, ਆਸਟ੍ਰੇਲੀਆ ਤੇ ਫਿਜੀ ਦੇ ਆਪਣੇ 9 ਦਿਨਾ ਦੌਰੇ ਤੋਂ ਬਾਅਦ ਅੱਜ ਭਾਰਤ ਪਰਤ ਆਏ | ਇਸ ਦੌਰੇ ਦੌਰਾਨ ਉਨ੍ਹਾਂ ਕਈ ਅੰਤਰਰਾਸ਼ਟਰੀ ਸਿਖਰ ਸੰਮੇਲਨਾਂ \'ਚ ਹਿੱਸਾ ਲਿਆ | ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਵਫਦ ਨੂੰ ਲੈ ਕੇ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਫਿਜੀ ਦੀ ਰਾਜਧਾਨੀ ਸੂਵਾ ਤੋਂ 14 ਘੰਟੇ ਦੀ ਉਡਾਣ ਤੋਂ ਬਾਅਦ ਸਵੇਰੇ 7:15 ਵਜੇ ਹਵਾਈ ਅੱਡੇ \'ਤੇ �

Read Full Story: http://www.punjabinfoline.com/story/26125

ਆਪਣੇ ਹੱਕਾਂ ਦਾ ਇਸਤੇਮਾਲ ਕਰਕੇ ਸਿੱਖ ਕੌਮ ਦਾ ਭਲਾ ਕਰਨ ਜਥੇਦਾਰ-ਗੁਰਬਖ਼ਸ਼ ਸਿੰਘ ਖ਼ਾਲਸਾ

ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਅਤੇ ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨ ਕਰ ਰਹੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਆਪਣੇ ਹੱਕਾਂ ਦਾ ਇਸਤੇਮਾਲ ਸਿੱਖ ਪੰਥ ਦੀ ਭਲਾਈ ਲਈ ਕਰਨਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਉਹ ਪੰਥ ਦੇ ਸਰਬ ਉੱਚ ਅਹੁਦੇ \'ਤੇ ਬਿਰਾਜਮਾਨ ਹਨ | ਜੇਕਰ ਇਸ

Read Full Story: http://www.punjabinfoline.com/story/26124

Thursday, November 20, 2014

ਪ੍ਰਧਾਨ ਮੰਤਰੀ ਮੋਦੀ ਨੇ ਫਿਜੀ ਸੰਸਦ ਨੂੰ ਕੀਤਾ ਸੰਬੋਧਨਸੁਵਾ,19 ਨਵੰਬਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 10 ਦਿਨਾਂ ਦੌਰੇ ਦੇ ਆਖ਼ਰੀ ਪੜਾਅ 'ਚ ਆਸਟ੍ਰੇਲੀਆ ਤੋਂ ਫਿਜੀ ਪਹੁੰਚੇ ,ਜਿਥੇ ਉਨ੍ਹਾਂ ਸੰਸਦ ਨੂੰ ਸੰਬੋਧਨ ਕੀਤਾ ¢ ਇਸ ਸੰਬੋਧਨ ਦੇ ਨਾਲ ਹੀ ਨਰਿੰਦਰ ਮੋਦੀ ਦੁਨੀਆਂ ਦੇ ਪਹਿਲੇ ਐਸੇ ਅੰਤਰਰਾਸ਼ਟਰੀ ਨੇਤਾ ਬਣ ਗਏ ਹਨ ਜਿਨ੍ਹਾਂ ਨੇ ਫਿਜੀ ਦੀ ਸੰਸਦ ਨੂੰ ਸੰਬੋਧਨ ਕੀਤਾ ¢ਉਨ੍ਹਾਂ ਆਪਣੇ ਸੰਬੋਧਨ 'ਚ ਫਿਜੀ ਨੂੰ 70 ਮਿਲੀਅਨ ਡਾਲਰ ਦੀ ਮਦਦ ਦਾ ਐਲਾਨ ਵੀ ਕੀਤਾ ¢ਪ੍ਰਧਾਨ ਮੰਤਰੀ ਮੋਦੀ ਨੇ ਫਿਜੀ ਦੇ ਪਿੰਡਾਂ ਦੇ ਵਿਕਾਸ ਲਈ 50 ਲੱਖ ਡਾਲਰ ਦਾ ਐਲਾਨ ਕੀਤਾ ਹੈ¢ ਮੋਦੀ ਨੇ ਕਿਹਾ ਕਿ ਫਿਜੀ ਦੇ ਲੋਕਾਂ ਨੂੰ ਵੀਜ਼ਾ ਆਨ ਅਰਾਈਵਲ ਦੀ ਸਹੂਲਤ ਮਿਲੇਗੀ¢ ਉਨ੍ਹਾਂ ਫਿਜੀ ਨੂੰ ਬਿਜਲੀ ਦਾ ਤੋਹਫ਼ਾ ਦਿੰਦਿਆਂ ਊਰਜਾ ਪ੍ਰੋਜੈਕਟ ਲਗਾਉਣ ਲਈ 5 ਕਰੋੜ ਯੂ ਐੱਸ ਡਾਲਰ ਦੀ ਮਦਦ ਐਲਾਨ ਵੀ ਕੀਤਾ ¢ਫਿਜੀ ਦੇ ਇਕ ਦਿਨਾ ਦੌਰੇ ਦੌਰਾਨ ਮੋਦੀ ਨੇ ਹਮ ਰੁਤਬਾ ਫਰੈਂਕ ਬੈਨੀਮਾਰਾਮਾ ਨਾਲ ਦੁਵੱਲੀ ਗੱਲਬਾਤ ਦੇ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਿੰਨ ਮੁੱਦਿਆਂ 'ਤੇ ਦਸਤਖ਼ਤ ਵੀ ਕੀਤੇ ¢33 ਸਾਲ ਪਿੱਛੋਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਇਹ ਫਿਜੀ ਦੌਰਾ ਹੈ ,1981 'ਚ ਇੰਦਰਾ ਗਾਂਧੀ ਫਿਜੀ ਗਈ ਸੀ ¢ ਉਨ੍ਹਾਂ ਕਿਹਾ ਕਿ ਮੈਂ ਫਿਜੀ ਨੂੰ ਸਫਲ ਚੋਣਾਂ ਦੇ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ ¢ ਕਰੀਬ 8,49,000 ਲੋਕਾਂ ਦੀ ਆਬਾਦੀ ਵਾਲੇ ਦੇਸ਼ ਫਿਜੀ 'ਚ ਤਕਰੀਬਨ 37 ਫ਼ੀਸਦੀ ਭਾਰਤੀ ਲੋਕ ਰਹਿੰਦੇ ਹਨ ¢ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਮੋਦੀ-ਮੋਦੀ ਦੇ ਨਾਅਰੇ ਵੀ ਲਗਾਏ¢


News From: http://www.DailySuraj.com

Saturday, November 15, 2014

ਮੋਦੀ ਵੱਲੋਂ ਆਸਟਰੇਲੀਆ ‘ਚ ਵਿਦਿਆਰਥੀਆਂ ਨਾਲ ਮਿਲਣੀ

ਬ੍ਰਿਸਬਨ, 14 ਨਵੰਬਰ\r\nਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਰੋਜ਼ਾ ਆਸਟਰੇਲੀਆ ਦੌਰੇ ਤਹਿਤ ਇਥੇ ਪੁੱਜੇ ਤੇ ਉਨ੍ਹਾਂ ਆਪਣੇ ਪਹਿਲੇ ਰੁਝੇਵੇਂ ਤਹਿਤ ਕੁਈਨਜ਼ਲੈਂਡ ਤਕਨਾਲੋਜੀ ਯੂਨੀਵਰਸਿਟੀ (ਕਿਊਯੂਟੀ) ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹ ਛੇਤੀ ਹੀ ਵਿਦਿਆਰਥੀਆਂ ਵਿੱਚ ਘੁਲਮਿਲ ਗਏ ਅਤੇ ਉਨ੍ਹਾਂ ਨੂੰ ਅੱਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਹੋਣ ਬਾਰੇ ਜਾਣਕਾਰੀ ਦਿੱਤੀ। ਸ੍ਰੀ ਮੋਦੀ ਆਪਣੇ ਵਿਦੇਸ਼ ਦੌਰੇ ਦੇ ਦੂਜੇ ਗੇੜ ਵਿੱਚ ਮਿਆਂਮਾਰ ਤੋਂ ਬੀਤੀ ਰਾਤ ਇਥੇ ਪੁੱਜੇ। ਇਹ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦੌਰੇ ਤੋਂ 28 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਆਸਟਰੇਲੀਆ ਦੌਰਾ ਹੈ। ਸ੍ਰੀ ਮੋਦੀ ਨੇ ਪੰਡਤ ਨਹਿਰੂ ਦੇ ਜਨਮ ਦਿਨ ਸਬੰਧੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗੁਜਰਾਤੀ ਭਾਸ਼ਾ ਵਿੱਚ ਟਵੀਟ ਕੀਤਾ ਹੈ। ਗੌਰਤਲਬ ਹੈ ਕਿ ਕਾਂਗਰਸ ਵੱਲੋਂ ਸ੍ਰੀ ਮੋਦੀ ਉਤੇ ਪੰਡਤ ਨਹਿਰੂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਖੁਸ਼ੀ ਵਾਲੀ ਗੱਲ ਹੈ ਕਿ ਉਹ ਪੰਡਤ ਨਹਿਰੂ ਦੇ ਜਨਮ ਦਿਨ ਮੌਕੇ ਬੱਚਿਆਂ ਦੇ ਵਿਚਕਾਰ ਹਨ। ਇਸ ਮੌਕੇ ਵਿਦਿਆਰਥੀਆਂ ਨੇ ਵੀ ਉਨ੍ਹਾਂ ਪ੍ਰਤੀ ਭਾਰੀ ਜੋਸ਼ ਤੇ ਅਪਣੱਤ ਦਾ ਇਜ਼ਹਾਰ ਕੀਤਾ ਤੇ ਉਨ੍ਹਾਂ ਨਾਲ ਖੁਲ੍ਹ ਕੇ ਤਸਵੀਰਾਂ ਖਿਚਵਾਈਆਂ। ਯੂਨੀਵਰਸਿਟੀ ਨੇ ਵੀ ਆਪਣੇ ਟਵਿੱਟਰ ਹੈਂਡਲ ਉਤੇ ਸ੍ਰੀ ਮੋਦੀ ਦੇ ਭਾਸ਼ਣ ਨੂੰ 'ਸੰਭਵ ਤੌਰ 'ਤੇ ਕਿਊਯੂਟੀ ਦੀ ਮੇਜ਼ਬਾਨੀ ਵਿੱਚ ਹੋਇਆ ਹੁਣ ਤੱਕ ਦਾ ਸਭ ਤੋਂ ਉੱਚ ਤਾਕਤੀ ਭਾਸ਼ਣ' ਕਰਾਰ ਦਿੱਤਾ।\r\nਪ੍ਰਧਾਨ ਮੰਤਰੀ ਆਸਟਰੇਲੀਆ ਵਿੱਚ ਸ਼ਨਿਚਰਵਾਰ ਤੋਂ ਸ਼ੁਰੂ ਹੋ ਰਹੇ ਜੀ-20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਆਏ ਹਨ। ਉਹ ਆਪਣੇ ਆਸਟਰੇਲਿਆਈ ਹਮਰੁਤਬਾ ਟੋਨੀ ਐਬਟ ਨਾਲ ਦੁਵੱਲੀ ਵਾਰਤਾ ਵੀ ਕਰਨਗੇ।\r\nਮੈਲਬਰਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟਰੇਲੀਆ ਦੌਰੇ ਨੂੰ ਦੇਖਦਿਆਂ ਪਰਵਾਸੀ ਭਾਰਤੀਆਂ ਨੇ ਦੋਹਰੀ ਨਾਗਰਿਕਤਾ ਦੀ ਮੰਗ ਨੂੰ ਲੈ ਕੇ ਆਨਲਾਈਨ ਮੁਹਿੰਮ ਵਿੱਢ ਦਿੱਤੀ ਹੈ। ਮੁਹਿੰਮ ਦੇ ਤਰਜਮਾਨ ਅਤੇ ਨਿਊ ਸਾਊਥ ਵੇਲਜ਼ ਦੀ ਭਾਰਤ ਆਸਟਰੇਲੀਅਨ ਐਸੋਸੀਏਸ਼ਨ ਦੇ ਪ੍ਰਧਾਨ ਯਾਦੂ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਹੁਣ ਪਰਵਾਸੀ ਭਾਰਤੀਆਂ ਦੀ ਮੰਗ ਪ੍ਰਵਾਨ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੰਗ ਪੂਰੀ ਹੋਣ ਤੱਕ ਇਹ ਮੁਹਿੰਮ ਜਾਰੀ ਰਹੇਗੀ।
News From: http://www.DailySuraj.com

ਮੋਦੀ ਵੱਲੋਂ ਆਸਟਰੇਲੀਆ ‘ਚ ਵਿਦਿਆਰਥੀਆਂ ਨਾਲ ਮਿਲਣੀ

ਬ੍ਰਿਸਬਨ, 14 ਨਵੰਬਰ\r\nਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਰੋਜ਼ਾ ਆਸਟਰੇਲੀਆ ਦੌਰੇ ਤਹਿਤ ਇਥੇ ਪੁੱਜੇ ਤੇ ਉਨ੍ਹਾਂ ਆਪਣੇ ਪਹਿਲੇ ਰੁਝੇਵੇਂ ਤਹਿਤ ਕੁਈਨਜ਼ਲੈਂਡ ਤਕਨਾਲੋਜੀ ਯੂਨੀਵਰਸਿਟੀ (ਕਿਊਯੂਟੀ) ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹ ਛੇਤੀ ਹੀ ਵਿਦਿਆਰਥੀਆਂ ਵਿੱਚ ਘੁਲਮਿਲ ਗਏ ਅਤੇ ਉਨ੍ਹਾਂ ਨੂੰ ਅੱਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਹੋਣ ਬਾਰੇ ਜਾਣਕਾਰੀ ਦਿੱਤੀ। ਸ੍ਰੀ ਮੋਦੀ ਆਪਣੇ ਵਿਦੇਸ਼ ਦੌਰੇ ਦੇ ਦੂਜੇ ਗੇੜ ਵਿੱਚ ਮਿਆਂਮਾਰ ਤੋਂ ਬੀਤੀ ਰਾਤ ਇਥੇ ਪੁੱਜੇ। ਇਹ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦੌਰੇ ਤੋਂ 28 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਆਸਟਰੇਲੀਆ ਦੌਰਾ ਹੈ। ਸ੍ਰੀ ਮੋਦੀ ਨੇ ਪੰਡਤ ਨਹਿਰੂ ਦੇ ਜਨਮ ਦਿਨ ਸਬੰਧੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗੁਜਰਾਤੀ ਭਾਸ਼ਾ ਵਿੱਚ ਟਵੀਟ ਕੀਤਾ ਹੈ। ਗੌਰਤਲਬ ਹੈ ਕਿ ਕਾਂਗਰਸ ਵੱਲੋਂ ਸ੍ਰੀ ਮੋਦੀ ਉਤੇ ਪੰਡਤ ਨਹਿਰੂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਖੁਸ਼ੀ ਵਾਲੀ ਗੱਲ ਹੈ ਕਿ ਉਹ ਪੰਡਤ ਨਹਿਰੂ ਦੇ ਜਨਮ ਦਿਨ ਮੌਕੇ ਬੱਚਿਆਂ ਦੇ ਵਿਚਕਾਰ ਹਨ। ਇਸ ਮੌਕੇ ਵਿਦਿਆਰਥੀਆਂ ਨੇ ਵੀ ਉਨ੍ਹਾਂ ਪ੍ਰਤੀ ਭਾਰੀ ਜੋਸ਼ ਤੇ ਅਪਣੱਤ ਦਾ ਇਜ਼ਹਾਰ ਕੀਤਾ ਤੇ ਉਨ੍ਹਾਂ ਨਾਲ ਖੁਲ੍ਹ ਕੇ ਤਸਵੀਰਾਂ ਖਿਚਵਾਈਆਂ। ਯੂਨੀਵਰਸਿਟੀ ਨੇ ਵੀ ਆਪਣੇ ਟਵਿੱਟਰ ਹੈਂਡਲ ਉਤੇ ਸ੍ਰੀ ਮੋਦੀ ਦੇ ਭਾਸ਼ਣ ਨੂੰ 'ਸੰਭਵ ਤੌਰ 'ਤੇ ਕਿਊਯੂਟੀ ਦੀ ਮੇਜ਼ਬਾਨੀ ਵਿੱਚ ਹੋਇਆ ਹੁਣ ਤੱਕ ਦਾ ਸਭ ਤੋਂ ਉੱਚ ਤਾਕਤੀ ਭਾਸ਼ਣ' ਕਰਾਰ ਦਿੱਤਾ।\r\nਪ੍ਰਧਾਨ ਮੰਤਰੀ ਆਸਟਰੇਲੀਆ ਵਿੱਚ ਸ਼ਨਿਚਰਵਾਰ ਤੋਂ ਸ਼ੁਰੂ ਹੋ ਰਹੇ ਜੀ-20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਆਏ ਹਨ। ਉਹ ਆਪਣੇ ਆਸਟਰੇਲਿਆਈ ਹਮਰੁਤਬਾ ਟੋਨੀ ਐਬਟ ਨਾਲ ਦੁਵੱਲੀ ਵਾਰਤਾ ਵੀ ਕਰਨਗੇ।\r\nਮੈਲਬਰਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟਰੇਲੀਆ ਦੌਰੇ ਨੂੰ ਦੇਖਦਿਆਂ ਪਰਵਾਸੀ ਭਾਰਤੀਆਂ ਨੇ ਦੋਹਰੀ ਨਾਗਰਿਕਤਾ ਦੀ ਮੰਗ ਨੂੰ ਲੈ ਕੇ ਆਨਲਾਈਨ ਮੁਹਿੰਮ ਵਿੱਢ ਦਿੱਤੀ ਹੈ। ਮੁਹਿੰਮ ਦੇ ਤਰਜਮਾਨ ਅਤੇ ਨਿਊ ਸਾਊਥ ਵੇਲਜ਼ ਦੀ ਭਾਰਤ ਆਸਟਰੇਲੀਅਨ ਐਸੋਸੀਏਸ਼ਨ ਦੇ ਪ੍ਰਧਾਨ ਯਾਦੂ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਹੁਣ ਪਰਵਾਸੀ ਭਾਰਤੀਆਂ ਦੀ ਮੰਗ ਪ੍ਰਵਾਨ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੰਗ ਪੂਰੀ ਹੋਣ ਤੱਕ ਇਹ ਮੁਹਿੰਮ ਜਾਰੀ ਰਹੇਗੀ।
News From: http://www.DailySuraj.com

ਮੋਦੀ ਵੱਲੋਂ ਆਸਟਰੇਲੀਆ ‘ਚ ਵਿਦਿਆਰਥੀਆਂ ਨਾਲ ਮਿਲਣੀ

ਬ੍ਰਿਸਬਨ, 14 ਨਵੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਰੋਜ਼ਾ ਆਸਟਰੇਲੀਆ ਦੌਰੇ ਤਹਿਤ ਇਥੇ ਪੁੱਜੇ ਤੇ ਉਨ੍ਹਾਂ ਆਪਣੇ ਪਹਿਲੇ ਰੁਝੇਵੇਂ ਤਹਿਤ ਕੁਈਨਜ਼ਲੈਂਡ ਤਕਨਾਲੋਜੀ ਯੂਨੀਵਰਸਿਟੀ (ਕਿਊਯੂਟੀ) ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹ ਛੇਤੀ ਹੀ ਵਿਦਿਆਰਥੀਆਂ ਵਿੱਚ ਘੁਲਮਿਲ ਗਏ ਅਤੇ ਉਨ੍ਹਾਂ ਨੂੰ ਅੱਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਹੋਣ ਬਾਰੇ ਜਾਣਕਾਰੀ ਦਿੱਤੀ। ਸ੍ਰੀ ਮੋਦੀ ਆਪਣੇ ਵਿਦੇਸ਼ ਦੌਰੇ ਦੇ ਦੂਜੇ ਗੇੜ ਵਿੱਚ ਮਿਆਂਮਾਰ ਤੋਂ ਬੀਤੀ ਰਾਤ ਇਥੇ ਪੁੱਜੇ। ਇਹ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦੌਰੇ ਤੋਂ 28 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਆਸਟਰੇਲੀਆ ਦੌਰਾ ਹੈ। ਸ੍ਰੀ ਮੋਦੀ ਨੇ ਪੰਡਤ ਨਹਿਰੂ ਦੇ ਜਨਮ ਦਿਨ ਸਬੰਧੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗੁਜਰਾਤੀ ਭਾਸ਼ਾ ਵਿੱਚ ਟਵੀਟ ਕੀਤਾ ਹੈ। ਗੌਰਤਲਬ ਹੈ ਕਿ ਕਾਂਗਰਸ ਵੱਲੋਂ ਸ੍ਰੀ ਮੋਦੀ ਉਤੇ ਪੰਡਤ ਨਹਿਰੂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਖੁਸ਼ੀ ਵਾਲੀ ਗੱਲ ਹੈ ਕਿ ਉਹ ਪੰਡਤ ਨਹਿਰੂ ਦੇ ਜਨਮ ਦਿਨ ਮੌਕੇ ਬੱਚਿਆਂ ਦੇ ਵਿਚਕਾਰ ਹਨ। ਇਸ ਮੌਕੇ ਵਿਦਿਆਰਥੀਆਂ ਨੇ ਵੀ ਉਨ੍ਹਾਂ ਪ੍ਰਤੀ ਭਾਰੀ ਜੋਸ਼ ਤੇ ਅਪਣੱਤ ਦਾ ਇਜ਼ਹਾਰ ਕੀਤਾ ਤੇ ਉਨ੍ਹਾਂ ਨਾਲ ਖੁਲ੍ਹ ਕੇ ਤਸਵੀਰਾਂ ਖਿਚਵਾਈਆਂ। ਯੂਨੀਵਰਸਿਟੀ ਨੇ ਵੀ ਆਪਣੇ ਟਵਿੱਟਰ ਹੈਂਡਲ ਉਤੇ ਸ੍ਰੀ ਮੋਦੀ ਦੇ ਭਾਸ਼ਣ ਨੂੰ 'ਸੰਭਵ ਤੌਰ 'ਤੇ ਕਿਊਯੂਟੀ ਦੀ ਮੇਜ਼ਬਾਨੀ ਵਿੱਚ ਹੋਇਆ ਹੁਣ ਤੱਕ ਦਾ ਸਭ ਤੋਂ ਉੱਚ ਤਾਕਤੀ ਭਾਸ਼ਣ' ਕਰਾਰ ਦਿੱਤਾ।

ਪ੍ਰਧਾਨ ਮੰਤਰੀ ਆਸਟਰੇਲੀਆ ਵਿੱਚ ਸ਼ਨਿਚਰਵਾਰ ਤੋਂ ਸ਼ੁਰੂ ਹੋ ਰਹੇ ਜੀ-20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਆਏ ਹਨ। ਉਹ ਆਪਣੇ ਆਸਟਰੇਲਿਆਈ ਹਮਰੁਤਬਾ ਟੋਨੀ ਐਬਟ ਨਾਲ ਦੁਵੱਲੀ ਵਾਰਤਾ ਵੀ ਕਰਨਗੇ।

ਮੈਲਬਰਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟਰੇਲੀਆ ਦੌਰੇ ਨੂੰ ਦੇਖਦਿਆਂ ਪਰਵਾਸੀ ਭਾਰਤੀਆਂ ਨੇ ਦੋਹਰੀ ਨਾਗਰਿਕਤਾ ਦੀ ਮੰਗ ਨੂੰ ਲੈ ਕੇ ਆਨਲਾਈਨ ਮੁਹਿੰਮ ਵਿੱਢ ਦਿੱਤੀ ਹੈ। ਮੁਹਿੰਮ ਦੇ ਤਰਜਮਾਨ ਅਤੇ ਨਿਊ ਸਾਊਥ ਵੇਲਜ਼ ਦੀ ਭਾਰਤ ਆਸਟਰੇਲੀਅਨ ਐਸੋਸੀਏਸ਼ਨ ਦੇ ਪ੍ਰਧਾਨ ਯਾਦੂ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਹੁਣ ਪਰਵਾਸੀ ਭਾਰਤੀਆਂ ਦੀ ਮੰਗ ਪ੍ਰਵਾਨ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੰਗ ਪੂਰੀ ਹੋਣ ਤੱਕ ਇਹ ਮੁਹਿੰਮ ਜਾਰੀ ਰਹੇਗੀ।
News From: http://www.DailySuraj.com

Thursday, November 13, 2014

ਗੋਬਰ ਗੈਸ ਪਲਾਟ ਦਿਵਾ ਸਕਦਾ ਹੈ ਮਹਿੰਗੇ ਸਿਲੰਡਰਾਂ ਤੋਂ ਛੁਟਕਾਰਾ

ਘਰੇਲੂ ਰਸੋਈ ਗੈਸ ਦੀਆਂ ਨਿਰੰਤਰ ਵਧਦੀਆਂ ਕੀਮਤਾ ਨੇ ਆਮ ਲੋਕਾਂ ਦਾ ਘਰੇਲੂ ਬਜਟ ਹਿਲਾ ਕੇ ਰੱਖ ਦਿੱਤਾ ਹੈ। ਲੋਕਾਂ ਦੀ ਗੈਸ ਉਪਰ ਵੱਧਦੀ ਨਿਰਭਰਤਾ ਕਾਰਨ ਕੀਮਤਾਂ \'ਚ ਵਾਧਾ ਹੋਣਾ ਜਾਰੀ ਹੈ। ਇਸ ਸਥਿਤੀ ਵਿੱਚ ਗੋਬਰ ਗੈਸ ਪਲਾਂਟ ਕਿਸਾਨ ਪਰਿਵਾਰ ਤੋਂ ਇਲਾਵਾ ਆਮ ਲੋਕਾਂ ਲਈ ਵੀ ਵਰਦਾਨ ਸਾਬਤ ਹੋ ਸਕਦਾ ਹੈ। ਗੋਬਰ ਗੈਸ ਪਲਾਂਟ ਥੋੜ੍ਹੀ ਲਾਗਤ ਲਾ ਕੇ ਤਿਆਰ ਕਰਨ ਨਾਲ ਰਸੋਈ ਗੈਸ ਦੀਆਂ ਕੀਮਤਾਂ �

Read Full Story: http://www.punjabinfoline.com/story/26123

ਪ੍ਰਾਚੀਨ ਭਾਰਤ ਦਾ ਲੱਕੜ ’ਤੇ ਮੀਨਾਕਾਰੀ ਦਾ ਕਿੱਤਾ ਅੰਤਿਮ ਸਾਹਾਂ ’ਤੇ

********************ਪੰਜਾਬ 'ਚ ਵਧ ਰਹੇ ਪੱਛਮੀ ਸੱਭਿਆਚਾਰ ਕਾਰਨ ਲੋਕਾਂ ਦਾ ਮੋਹ ਹੋਇਆ ਭੰਗ********************\r\nਪੰਜਾਬ ਅੰਦਰ ਚੱਲ ਰਹੇ ਸਨਅਤੀ ਮੰਦੇ ਦਾ ਅਸਰ ਅੰਮਿ੍ਰਤਸਰ ਤੇ ਵੀ ਦਿਸ ਰਿਹਾ ਹੈ। ਸਨਅਤੀ ਇਕਾਈਆਂ ਲਈ ਸਹੂਲਤਾਂ ਤੇ ਸਬਸਿਡੀਆਂ ਖ਼ਤਮ ਹੋ ਰਹੀਆਂ ਹਨ। ਨਵਾਂ ਉਦਯੋਗਿਕ ਨਿਵੇਸ਼ ਬਹੁਤ ਘੱਟ ਹੋ ਰਿਹਾ ਹੈ। ਜਿਸ ਕਾਰਨ ਹੱਥੀ ਦਸਤਾਕਾਰੀ ਕਰਨ ਵਾਲੇ ਲੋਕਾਂ ਨੂੰ ਮੰਦੇ ਦੀ ਮਾਰ ਦਾ ਸ਼ਿਕਾਰ ਹੋਣਾ ਪੈ ਰਿਹ�

Read Full Story: http://www.punjabinfoline.com/story/26122

ਮੋਦੀ ਦੀ ਜਨ ਧਨ ਯੋਜਨਾ ਇੱਕ ਸ਼ਲਾਘਾਯੋਗ ਉਪਰਾਲਾ - ਸਰਪੰਚ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਜਨ ਧਨ ਯੋਜਨਾ ਤਹਿਤ ਸਰਕਾਰੀ ਬੈਂਕਾਂ ਅੰਦਰ ਹਰ ਕਿਸੇ ਵਿਅਕਤੀ ਦਾ ਜ਼ੀਰੋ ਬੈਲੈਂਸ ਤੇ ਖਾਤਾ ਖੋਲਿਆ ਜਾ ਰਿਹਾ ਹੈ, ਉਸ ਨੂੰ ਅਟਾਰੀ ਹਲਕੇ ਦੇ ਸਰਪੰਚ ਗੁਰਵਿੰਦਰ ਸਿੰਘ, ਸਰਪੰਚ ਜੋਗਿੰਦਰ ਸਿੰਘ, ਸਰਪੰਚ ਝਿਰਮਲ ਸਿੰਘ ਫੋਜ਼ੀ, ਸਰਪੰਚ ਗੁਰਸ਼ਰਨ ਸਿੰਘ, ਸਾਬਕਾ ਸਰਪੰਚ ਦਲੇਰ ਸਿੰਘ, ਵਰਕਿੰਗ ਕਮੇਟੀ ਮੈਂਬਰ ਮਹਿਲ ਸਿੰਘ ਗਿੱਲ, ਚਰਨਜੀਤ ਸਿੰਘ ਚੰ�

Read Full Story: http://www.punjabinfoline.com/story/26121

ਮੋਬਾਇਲ ਟਾਵਰ ਰੇਡੀਏਸ਼ਨ ਨਾਲ ਕੈਂਸਰ ਦਾ ਖਤਰਾ

**************ਪੰਛੀਆਂ ਦੀਆਂ ਕਈ ਪ੍ਰਜਾਤੀਆਂ ਹੋਈਆਂ ਅਲੋਪ******************\r\n21ਵੀਂ ਸਦੀ 'ਚ ਵਿਗਿਆਨਕ ਸਹੂਲਤਾਂ ਸਾਡੀ ਜੀਵਨ ਸੈਲੀ ਤੇ ਪੰਛੀਆਂ ਲਈ ਕਿੰਨੀਆਂ ਕੁ ਸਾਰਥਿਕ ਸਿੱਧ ਹੋ ਰਹੀਆਂ ਹਨ ਜੇਕਰ ਇਸ ਦਾ ਮੁਲਾਂਕਣ ਕੀਤਾ ਜਾਏ ਤਾਂ ਹੁਣ ਦਾ ਇਨਸਾਨ ਮਸ਼ੀਨਰੀ ਯੁੱਗ 'ਚ ਸਹੂਲਤਾਂ ਦਾ ਅਨੰਦ ਮਾਣਦਾ ਹੋਇਆਾ ਅਨੇਕਾਂ ਬਿਮਾਰੀਆਂ ਦੀ ਲਪੇਟ 'ਚ ਆ ਰਿਹਾ ਹੈ। ਉਥੇ ਹੀ ਕਈ ਪੰਛੀਆਂ ਦੀਆਂ ਪ੍ਰਜਾਤੀਆਂ ਦਿਨੋਂ ਦਿ�

Read Full Story: http://www.punjabinfoline.com/story/26120

ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਕਾਰੋਬਾਰਾਂ ਤੇ ਕੀਤਾ ਕਬਜ਼ਾ-ਢਿੱਲੋਂ

ਪੰਜਾਬ ਦੀ ਸੱਤਾਧਾਰੀ ਪਾਰਟੀ ਅਕਾਲੀ ਭਾਜਪਾ ਨੇ ਮਹਿੰਗਾਈ ਦੇ ਪਿਛਲੇ ਸਾਰੇ ਰਿਕਾਰਡ ਤੋੜਦਿਆ ਆਮ ਜਨਤਾ ਨੂੰ ਰੱਜ ਕੇ ਕੁੱਟਿਆ ਤੇ ਲੁੱਟਿਆ ਹੈ । ਇੰਨਾਂ ਸਬਦਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਆਫ ਪੰਜਾਬ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਪ੍ਰੀਤਇੰਦਰ ਸਿੰਘ ਢਿੱਲੋ ਵੱਲੋ ਅੱਜ ਖਾਸਾ ਬਜਾਰ ਵਿਖੇ ਇੱਕ ਸਮਾਗਮ ਦੌਰਾਨ ਗੱਲਬਾਤ ਕਰਦਿਆ ਕੀਤਾ । ਉਨ੍ਹਾ ਕਿਹਾ ਕਿ ਮੌਜੂਦਾ ਬਾਦਲ ਸਰਕਾਰ ਤੋ �

Read Full Story: http://www.punjabinfoline.com/story/26119

ਸੜਕ ਦੇ ਵਿਰੋਧ ’ਚ ਭੈਣੀ ਵਾਸੀਆਂ ਕੀਤਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ

ਇੰਡੀਆ ਗੇਟ ਤੋਂ ਪਿੰਡ ਭੈਣੀ ਨੂੰ ਜਾਣ ਵਾਲੀ ਲਿੰਕ ਸੜਕ ਜੋ ਮਹੀਨੇ ਪਹਿਲਾਂ ਨਵੀਂ ਬਣੀ ਸੀ, ਪਰ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਟੁੱਟਣੀ ਸ਼ੁਰੂ ਹੋ ਗਈ ਹੈ ਅਤੇ ਇਸ ਦੇ ਵਿਰੋਧ 'ਚ ਅੱਜ ਭੈਣੀ ਵਾਸੀਆਂ ਪੰਜਾਬ ਸਰਕਾਰ ਦਾ ਜੰਮ੍ਹ ਕੇ ਪਿੱਟ ਸਿਆਪਾ ਕੀਤਾ। ਪਿੰਡ ਵਾਸੀ ਪਰਮਜੀਤ ਸਿੰਘ, ਪ੍ਰਧਾਨ ਸਤਨਾਮ ਸਿੰਘ, ਹਰਜੀਤ ਸਿੰਘ, ਅਸ਼ਵਨੀ ਬਾਵਾ, ਕੁੰਨਣ ਸਿੰਘ, ਬਲਦ�

Read Full Story: http://www.punjabinfoline.com/story/26118

Wednesday, November 12, 2014

ਜਥੇਦਾਰ ਜਰਨੈਲ ਸਿੰਘ ਚੱਠਾ ਨੂੰ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਸੀ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ

ਪਟਿਆਲਾ, 12 ਨਵੰਬਰ (ਪੀ.ਐਸ.ਗਰੇਵਾਲ) -ਪਟਿਆਲਾ ਤੋਂ ਰੋਜ਼ਾਨਾ ਅਜੀਤ ਦੇ ਪ੍ਰਤੀਨਿਧ ਸ. ਗੁਰਪ੍ਰੀਤ ਸਿੰਘ ਚੱਠਾ ਦੇ ਤਾਇਆ ਜੀ ਜਥੇਦਾਰ ਜਰਨੈਲ ਸਿੰਘ ਚੱਠਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਅੰਤਿਮ ਅਰਦਾਸ ਸਮਾਗਮ ਦੌਰਾਨ ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਤੇ ਕਥਾ ਵਿਚਾਰਾਂ ਕੀਤੀਆਂ ਗਈਆਂ। \r\n ਇਸ ਮੌਕੇ ਸਵ. ਜਥੇਦਾਰ ਜਰਨੈਲ ਸਿੰਘ ਚੱਠਾ ਨੂੰ ਸ਼�

Read Full Story: http://www.punjabinfoline.com/story/26117

ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਸ਼ਹਿਰ ’ਚ ਜਨਤਕ ਸਥਾਨਾਂ ਦੀ ਉਚਿਤ ਸਾਂਭ ਸੰਭਾਲ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ

ਪਟਿਆਲਾ, 12 ਨਵੰਬਰ (ਪੀ.ਐਸ.ਗਰੇਵਾਲ) - ਪਟਿਆਲਾ ਸ਼ਹਿਰ ਦੀ ਖੂਬਸੂਰਤੀ ਵਿੱਚ ਹੋਰ ਵਾਧਾ ਕਰਨ ਅਤੇ ਜਨਤਕ ਸਥਾਨਾਂ ਨੂੰ ਖਿੱਚ ਭਰਪੂਰ ਬਣਾਉਣ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਨੇ ਨਗਰ ਨਿਗਮ, ਪਾਵਰਕੌਮ, ਲੋਕ ਨਿਰਮਾਣ ਵਿਭਾਗ ਸਮੇਤ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਸ਼ਹਿਰ ਦੇ ਪ੍ਰਮੁੱਖ ਚੌਂਕਾਂ, ਮੁੱਖ ਸੜਕਾਂ, ਜਨਤਕ ਸਥਾਨਾਂ ਅਤੇ ਸੈਰ ਸਪਾਟ�

Read Full Story: http://www.punjabinfoline.com/story/26116

ਪਟਿਆਲਾ ਵਿਖੇ ਬਜੁਰਗਾਂ ਦੀ ਸਾਂਭ ਸੰਭਾਲ ਲਈ ਬਣੇਗਾ ਆਧੁਨਿਕ ਬਿਰਧ ਘਰ : ਵਰੁਣ ਰੂਜਮ

ਪਟਿਆਲਾ, 12 ਨਵੰਬਰ (ਪੀ.ਐਸ.ਗਰੇਵਾਲ) -ਬਜੁਰਗਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਦੇ ਹੋਏ ਉਹਨਾਂ ਨੂੰ ਘਰ ਵਰਗਾ ਮਾਹੌਲ ਮੁਹੱਈਆ ਕਰਵਾਉਣ ਲਈ ਪਟਿਆਲਾ ਵਿਖੇ ਆਧੁਨਿਕ ਬਿਰਧ ਘਰ ਬਣਾਇਆ ਜਾਵੇਗਾ ਜਿਸ ਦੀ ਉਸਾਰੀ ਦੇ ਕਾਰਜ ਇਸੇ ਮਹੀਨੇ ਸ਼ੁਰੂ ਕੀਤੇ ਜਾਣਗੇ। ਇਹ ਜਾਣਕਾਰੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਨੇ ਜ਼ਿਲਾ ਰੈਡ ਕਰਾਸ ਦੀ ਜ਼ਿਲਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ�

Read Full Story: http://www.punjabinfoline.com/story/26115

ਮਗਨਰੇਗਾ ਮਜ਼ਦੂਰਾਂ ਨੂੰ ਦਿਹਾੜੀ ਦੀ ਸਿੱਧੀ ਅਦਾਇਗੀ ਪਹਿਲੀ ਦਸੰਬਰ ਤੋਂ ਬੈਂਕ ਖਾਤਿਆਂ ’ਚ ਹੋਵੇਗੀ

ਪਟਿਆਲਾ, 12 ਨਵੰਬਰ (ਪੀ.ਐਸ.ਗਰੇਵਾਲ) -ਪਟਿਆਲਾ ਜ਼ਿਲੇ ਵਿੱਚ ਮਹਾਤਮਾ ਗਾਂਧੀ ਰਾਸ਼ਟਰੀ ਦਿਹਾਤੀ ਰੋਜ਼ਗਾਰ ਗਾਰੰਟੀ ਐਕਟ 2005 ਅਧੀਨ ਕਰੀਬ ਇੱਕ ਲੱਖ ਛੇ ਹਜ਼ਾਰ ਵਿਅਕਤੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਵਿੱਚੋਂ ਕਰੀਬ 56 ਹਜ਼ਾਰ ਦੇ ਹੀ ਆਧਾਰ ਕਾਰਡ ਬਣੇ ਹੋਏ ਹਨ ਅਤੇ ਬਾਕੀ ਲੋਕਾਂ ਨੂੰ ਆਧਾਰ ਕਾਰਡਾਂ ਦੇ ਰਾਹੀਂ ਬੈਂਕਾਂ ਨਾਲ ਜੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਤਾਂ ਜ�

Read Full Story: http://www.punjabinfoline.com/story/26114

Tuesday, November 11, 2014

सदस्य्ता अभियान में एक लाख सदस्य बनाने का लक्ष्य पार करेगी जिला भाजपा -नरेश शर्मा

जिला भारतीय जनता पार्टी के जिला पदाधिकारियों की विशेष बैठक जिला अध्यक्ष नरेश शर्मा की अध्यक्षता में शहीद हरबंस लाल खन्ना स्मारक में हुई। बैठक में 17 नवम्बर से 31 जनवरी तक चलने वाले सदस्य्ता अभियान के बारे में गहन विचार विमर्श हुआ। बैठक को सम्बोधित करते हुए जिला अध्यक्ष नरेश शर्मा ने कहा कि जिले के प्रत्येक

Read Full Story: http://www.punjabinfoline.com/story/26113

ਮਨਾਲੀ 'ਚ ਹੋਈ ਬਰਫ਼ਬਾਰੀ ਸੈਲਾਨੀਆਂ ਦਾ ਉਮੜਿਆ ਸੈਲਾਬ

ਤਾਜ਼ਾ ਬਰਫ਼ਬਾਰੀ ਨਾਲ ਕੁੱਲੂ ਤੇ ਲਾਹੌਲ-ਸਪੀਤੀ ਦੇ ਪਹਾੜ ਬਰਫ ਦੀ ਚਿੱਟੀ ਚਾਦਰ ਨਾਲ ਚਮਕ ਗਏ ਹਨ, ਜਿਸ ਨੂੰ ਦੇਖਣ ਲਈ ਸੈਲਾਨੀਆਂ ਦਾ ਮੇਲਾ ਲੱਗ ਗਿਆ ਹੈ ਤੇ ਉੱਥੇ ਕਾਰੋਬਾਰ ਕਰ ਰਹੇ ਵਿਅਕਤੀਆਂ ਦੇ ਕੰਮ \'ਚ ਵੀ ਵਾਧਾ ਹੋ ਰਿਹਾ ਹੈ। ਰੋਹਤਾਂਗ ਦੱਰੇ ਤੇ ਮੜੀ \'ਚ ਪਹੁੰਚ ਕੇ ਸੈਲਾਨੀ ਬਰਫ ਦਾ ਆਨੰਦ ਲੈ ਰਹੇ ਹਨ ਤੇ ਸੈਲਾਨੀਆਂ ਦੀ ਗਿਣਤੀ ਵੱਧਣ ਨਾਲ ਰੋਹਤਾਂਗ \'ਚ ਆਵਾਜਾਈ ਜਾਮ ਦੀ ਸਮੱਸਿਆ \'ਚ ਵਾਧ

Read Full Story: http://www.punjabinfoline.com/story/26112

ਵਿਜੇ ਸਾਂਪਲਾ ਨੇ ਸਮਾਜਿਕ ਨਿਆਂ ਅਤੇ ਅਧਿਕਾਰਾਂ ਬਾਰੇ ਰਾਜ ਮੰਤਰੀ ਵਜੋਂ ਅਹੁਦਾ ਸੰਭਾਲਿਆ

ਕੱਲ੍ਹ ਹੋਏ ਮੰਤਰੀ ਮੰਡਲ ਦੇ ਵਿਸਤਾਰ \'ਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਇਕੋ ਇਕ ਸੰਸਦ ਮੈਂਬਰ ਵਿਜੇ ਸਾਂਪਲਾ ਨੇ ਅੱਜ ਨਵੀਂ ਦਿੱਲੀ \'ਚ ਸਮਾਜਿਕ ਨਿਆਂ ਅਤੇ ਅਧਿਕਾਰਾਂ ਬਾਰੇ ਰਾਜ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੇ ਨਾਲ ਕ੍ਰਿਸ਼ਨ ਪਾਲ ਨੂੰ ਵੀ ਇਸ ਮੰਤਰਾਲੇ \'ਚ ਰਾਜ ਮੰਤਰੀ ਬਣਾਇਆ ਗਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸਾਂਪਲਾ ਨੇ ਕ�

Read Full Story: http://www.punjabinfoline.com/story/26111

ਨਵਾਂ ਗੈਸ ਕੁਨੈਕਸ਼ਨ ਲੈਣ ਲਈ ਨਹੀਂ ਦੇਣਾ ਪਵੇਗਾ 'ਹਲਫ਼ੀਆ ਬਿਆਨ'

ਦੇਸ਼ ਭਰ \'ਚ ਲੋਕਾਂ ਨੂੰ ਗੈਸ ਕੁਨੈਕਸ਼ਨ ਲੈਣ ਲਈ ਹੋਰ ਕਾਗ਼ਜ਼ੀ ਕਾਰਵਾਈ ਦੇ ਨਾਲ-ਨਾਲ ਹਲਫ਼ੀਆ ਬਿਆਨ ਵੀ ਦੇਣਾ ਪੈਂਦਾ ਹੈ ਜੋ ਆਮ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣ ਜਾਂਦਾ ਹੈ ਪਰ ਹੁਣ ਐਲ. ਪੀ. ਜੀ. ਗੈਸ ਖਪਤਕਾਰਾਂ ਲਈ ਚੰਗੀ ਖ਼ਬਰ ਹੈ। ਸੂਤਰਾਂ ਅਨੁਸਾਰ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਨੇ ਨਵੇਂ ਕੁਨੈਕਸ਼ਨ ਸਮੇਤ ਹੋਰ ਕੰਮਾਂ \'ਚ ਲੱਗਣ ਵਾਲੇ ਹਲਫ਼ੀਆ ਬਿਆਨ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਹ�

Read Full Story: http://www.punjabinfoline.com/story/26110

ਨਵੇਂ ਬਣੇ ਮੰਤਰੀਆਂ ਨੇ ਆਪਣੇ ਅਹੁਦੇ ਸੰਭਾਲੇ

ਮੰਤਰੀ ਮੰਡਲ \'ਚ ਫੇਰ ਬਦਲ ਤੋਂ ਬਾਅਦ ਅੱਜ ਨਵੇਂ ਬਣੇ ਵੱਖ-ਵੱਖ ਮੰਤਰੀਆਂ ਨੇ ਆਪਣੇ ਵਿਭਾਗਾਂ ਦਾ ਕੰਮ-ਕਾਜ ਸੰਭਾਲ ਲਿਆ ਹੈ। ਅਹੁੱਦਾ ਸੰਭਾਲਣ ਵਾਲਿਆਂ \'ਚ ਅਰੁਣ ਜੇਤਲੀ, ਵਿਜੇ ਸਾਂਪਲਾ, ਜਯੰਤ ਸਿਨਹਾ, ਸੁਰੇਸ਼ ਪ੍ਰਭੂ, ਬੰਦਾਰੂ ਦੱਤਾਤਰੇ, ਜੇ.ਪੀ. ਨੱਢਾ, ਮਨੋਹਰ ਪਾਰੀਕਰ ਆਦਿ ਸ਼ਾਮਿਲ ਹਨ। ਇਸ ਤੋਂ ਪਹਿਲਾਂ ਸੂਚਨਾ ਅਤੇ ਪ੍ਰਸਾਰਨ ਮੰਤਰੀ ਵਜੋਂ ਅਰੁਣ ਜੇਤਲੀ ਨੇ ਕਾਰਜਭਾਰ ਸੰਭਾਲਿਆ। ਐਤਵਾਰ

Read Full Story: http://www.punjabinfoline.com/story/26109

ਰੱਖਿਆ ਸੌਦਿਆਂ 'ਚ ਪਾਰਦਰਸ਼ਿਤਾ ਤੇ ਖਰੀਦ 'ਚ ਤੇਜ਼ੀ ਲਿਆਂਦੀ ਜਾਵੇਗੀ-ਪਾਰੀਕਰ

ਨਵਨਿਯੁਕਤ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਅੱਜ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਦੇ ਹੋਏ ਕਿਹਾ ਕਿ ਉਨ੍ਹਾਂ ਦੇ ਪ੍ਰਬੰਧ ਹੇਠ ਰੱਖਿਆ ਖਰੀਦ ਪ੍ਰਕਿਰਿਆ ਪਾਰਦਰਸ਼ੀ ਹੋਵੇਗੀ ਅਤੇ ਇਸ ਵਿਚ ਤੇਜ਼ੀ ਲਿਆਂਦੀ ਜਾਵੇਗੀ। 58 ਸਾਲਾ ਰੱਖਿਆ ਮੰਤਰੀ ਨੇ ਰੱਖਿਆ ਸਕੱਤਰ ਆਰ. ਕੇ. ਮਾਥੁਰ, ਸੈਨਾ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ, ਜਲ ਸੈਨਾ ਮੁਖੀ ਆਰ. ਕੇ. ਧਵਨ ਅਤੇ ਹਵਾਈ ਫ਼ੌਜ ਦੇ ਮੁਖ ਅਰੂਪ ਰਾਹਾ ਨਾਲ

Read Full Story: http://www.punjabinfoline.com/story/26108

ਪੰਜਾਬ ਤੇ ਚੀਨ ਦਾ ਜਿਆਂਗਸੂ ਸੂਬਾ ਮੱਛੀ ਪਾਲਣ ਦਾ ਸਾਂਝਾ ਪ੍ਰਾਜੈਕਟ ਆਰੰਭਣ ਲਈ ਸਹਿਮਤ

ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਨਿੱਜੀ ਉੱਦਮਾਂ ਸਦਕਾ ਚੀਨ ਦੇ ਜਿਆਂਗਸੂ ਸੂਬੇ ਨੇ ਪੰਜਾਬ ਵਿਚ ਦਰਿਆਈ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਨਾਲ ਸਾਂਝਾ ਪ੍ਰਾਜੈਕਟ ਆਰੰਭਣ ਲਈ ਸਿਧਾਂਤਕ ਸਹਿਮਤੀ ਦੇ ਦਿੱਤੀ ਹੈ। ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨਾ ਸੂਬਾ ਸਰਕਾਰ ਦੇ ਫਸਲੀ ਵਿਭਿੰਨਤਾ ਪ੍ਰੋਗਰਾਮ ਦਾ ਇਕ ਹਿੱਸਾ ਹੈ। ਮੁੱਖ ਮੰਤਰੀ ਨੇ ਜਿਆਂਗਸੂ ਦੇ ਸਰਕਾਰੀ ਭਵਨ �

Read Full Story: http://www.punjabinfoline.com/story/26107

Monday, November 10, 2014

ਖਾਸਾ ਪਿੰਡ ਤੋਂ ਹੋਈ ਨਵੀਆਂ ਵੋਟਾਂ ਬਣਾਉਣ ਦੀ ਸ਼ੁਰੂਆਤ

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਵੀ ਭਗਤ ਵੱਲੋਂ ਨਵੀਆਂ ਵੋਟਾਂ ਬਣਾਉਣ ਦੀਆਂ ਹਦਾਹਿਤਾਂ ਤਹਿਤ ਅਟਾਰੀ ਹਲਕੇ ਦੇ ਬੀਡੀਓ ਗੁਰਮੀਤ ਸਿੰਘ ਕਾਹਲੋ ਤੇ ਬੀਐਲਓ ਰਜਿੰਦਰ ਸਿੰਘ ਨੇ ਨਵੀਆਂ ਵੋਟਾਂ ਬਣਾਉਣ ਦੀ ਸ਼ੁਰੂਆਤ ਖਾਸਾ ਪਿੰਡ ਤੋਂ ਗ੍ਰਾਮ ਵਿਕਾਸ ਸੁਸਾਇਟੀ ਪਿੰਡ ਖਾਸਾ ਦੇ ਪ੍ਰਧਾਨ ਸਤਨਾਮ ਸਿੰਘ ਫੋਜੀ ਦੇ ਸਹਿਯੋਗ ਨਾਲ ਕੀਤੀ ਗਈ। ਬੀਡੀਓ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਉਨ੍ਹਾਂ ਨ�

Read Full Story: http://www.punjabinfoline.com/story/26106

ਫਿਲਮ `ਚਾਰ ਸਾਹਿਬਜ਼ਾਦੇ ਬਣਨਾ ਸਿੱਖ ਕੌਮ ਲਈ ਮਾਣ ਵਾਲੀ ਗੱਲ-ਬਿੱਟੂ, ਤਸਵੀਰ

ਇਟ੍ਰੈਕੀਟਵ ਰਿਐਲਟੀਜ਼ ਪ੍ਰਾਈਵੇਟ ਲਿਮਟਿਡ ਵੱਲੋਂ ਤਿਆਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦੀ ਅਦੁੱਤੀ ਸਹਾਦਤ ਨੂੰ ਐਨੀਮੇਸ਼ਨ ਫਿਲਮ ''ਚਾਰ ਸਾਹਿਬਜਾਦੇ'' ਰਾਹੀ ਭਾਵਪੂਰਤ ਵਰਨਣ ਕਰਨਾ ਸਮੁੱਚੇ ਸੰਸਾਰ ਵਿੱਚ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਇਨਾਂ ਸਬਦਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਗੁਰਜੀਤ ਸਿੰਘ ਬਿੱਟੂ �

Read Full Story: http://www.punjabinfoline.com/story/26105

ਸਲਾਨਾ ਜੋੜ ਮੇਲੇ ਤੇ ਅੰਤਰਰਾਸ਼ਟਰੀ ਕਬੱਡੀ ਟੀਮਾਂ ਦਿਖਾਏ ਜੌਹਰ

ਪਿੰਡ ਖਾਸਾ ਵਿਖੇ ਸੰਤ ਬਾਬਾ ਨਰਾਇਣ ਦਾਸ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਰਣੀਜਤ ਸਿੰਘ ਰਾਣਾ, ਪ੍ਰਧਾਨ ਬਲਦੇਵ ਸਿੰਘ ਦੇ ਪ੍ਰਬੰਧਾਂ ਹੇਠ ਨਗਰ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠਾਂ ਦੇ ਭੋਗਾਂ ਉਪਰੰਤ ਭਾਰੀ ਦੀਵਾਨ ਸਜਾਏ ਜਿਸ ਵਿੱਚ ਪੰਥ ਦੇ ਮਹਾਨ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਹਾਜ਼ਰੀ ਭਰੀ।

Read Full Story: http://www.punjabinfoline.com/story/26104

ਕਤਲ ਦੇ ਦੋਸ਼ ਦਾ ਸਾਹਮਣਾ ਕਰ ਰਹੀ ਅੋਟਵਾ ਦੀ ਗੁਰਪ੍ਰੀਤ ਕੌਰ ਨੂੰ ਜ਼ਮਾਨਤ ਤੋਂ ਨਾਂਹ

ਵੈਨਕੂਵਰ, ਕੈਨੇਡਾ ਦੀ ਰਾਜਧਾਨੀ ਓਟਾਵਾ ਦੀ ਪੰਜਾਬਣ ਦੇ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਗੁਰਪ੍ਰੀਤ ਕੌਰ ਰੋਨਾਲਡ ਦੀ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ। ਗੁਰਪ੍ਰੀਤ ਕੌਰ ਨੂੰ ਜਗਤਾਰ ਕੌਰ ਗਿੱਲ ਦੇ ਕਤਲ ਦੇ ਦੋਸ਼ 'ਚ ਬੀਤੇ ਅਪ੍ਰੈਲ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਮੋਗਾ ਦੇ ਕੋਕਰੀ ਕਲਾਂ ਦੀ ਜਗਤਾਰ ਗਿੱਲ ਨੂੰ ੨੯ ਜਨਵਰੀ ੨੦੧੪ ਦੀ ਸਵੇਰੇ ਉਸ ਦੇ ਘਰ ਅੰਦਰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਸੀ। ਪੁਲਿਸ ਨੇ ਗਿੱਲ ਦੇ ਪਤੀ ਭੁਪਿੰਦਰਪਾਲ ਸਿੰਘ ਗਿੱਲ ਅਤੇ ਗੁਰਪ੍ਰੀਤ ਕੌਰ ਨੂੰ ਕਤਲ ਦੇ ਦੋਸ਼ 'ਚ ਚਾਰਜਸ਼ੀਟ ਕੀਤਾ ਸੀ। ਦੋਵੇਂ ਸਿਟੀ ਟਰਾਂਜ਼ਿਟ ਦੇ ਡਰਾਈਵਰ ਹਨ ਅਤੇ ਦੋਵਾਂ ਦਰਮਿਆਨ ਪ੍ਰੇਮ ਸੰਬੰਧ ਹੋਣ ਕਾਰਨ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ।

ਗੁਰਪ੍ਰੀਤ ਕੌਰ ਨੇ ਆਪਣੇ ਛੋਟੇ ਬੱਚਿਆਂ ਦੀ ਉਮਰ ਦਾ ਵਾਸਤਾ ਪਾ ਕੇ ਜ਼ਮਾਨਤ ਦੀ ਬੇਨਤੀ ਕੀਤੀ ਸੀ, ਜੋ ਕਿ ਓਨਟਾਰੀਓ ਸੁਪੀਰੀਅਰ ਕੋਰਟ ਦੀ ਮਾਨਯੋਗ ਜੱਜ ਜੂਲੀਅੰਸ ਪੈਰਫੈਟ ਨੇ ਠੁਕਰਾ ਦਿੱਤੀ। ਗੁਰਪ੍ਰੀਤ ਦੀ ਦੂਸਰੀ ਵਾਰ ਜ਼ਮਾਨਤ ਰੱਦ ਕੀਤੀ ਗਈ ਹੈ।


News From: http://www.DailySuraj.com

ਗੋਰੀ ਤੋਂ ਸਿੱਖ ਸਜੀ ਪਹਿਲੀ ਸਿੱਖ ਔਰਤ ਕੈਨੇਡੀਅਨ ਨੇਵੀ ਵਿਚ ਸੇਵਾ ਨਿਭਾਵੇਗੀਟੋਰਾਂਟੋ (ਸ.ਸ.ਪਾਰ ਬਿਉਰੋ) ਇਹ ਇਕ ਇਤਿਹਾਸਕ ਗੱਲ ਹੈ ਕਿ ਕੈਨੇਡਿਆਈ ਫੌਜ ਵਿੱਚ ਹੁਣ ਸਿੱਖ ਮਰਦ ਅਤੇ ਔਰਤਾਂ ਦੀ ਰਹਿਤ-ਮਰਿਆਦਾ ਅੜਿੱਕਾ ਨਹੀਂ ਬਣੇਗੀ। ਵਰਲਡ ਸਿੱਖ ਸੰਸਥਾ ਨੇ ਇਸ ਮਾਮਲੇ ਦੀ ਪੂਰੀ ਪੈਰਵੀ ਕੀਤੀ ਅਤੇ ਸਮੁੱਚੇ ਸਿੱਖ ਜਗਤ ਲਈ ਖੁਸ਼ੀ ਦੀ ਖਬਰ ਲਿਆਂਦੀ ਹੈ। ਗੋਰਿਆਂ ਵਿੱਚੋਂ ਸਿੱਖੀ ਸਰੂਪ ਅਤੇ ਧਰਮ ਕਬੂਲਣ ਵਾਲੀ ਵਾਂਡਾ ਮੈਕਡੌਨਲਡ ਪਹਿਲੀ ਔਰਤ ਹੋਵੇਗੀ, ਜੋ ਰਾਇਲ ਕੈਨੇਡੀਅਨ ਨੇਵੀ 'ਚ ਡਿਊਟੀ ਨਿਭਾਵੇਗੀ, ਵਾਂਡਾ ਮੈਕਡੌਨਲਡ ਕੈਨੇਡਿਆਈ ਨੇਵੀ 'ਚ ੧੯੯੭ 'ਚ ਭਰਤੀ ਹੋਈ ਪਰ ਤਿੰਨ ਕੁ ਵਰ੍ਹੇ ਪਹਿਲਾਂ ਉਸਨੇ ਆਪਣੀ ਇੱਛਾ ਮੁਤਾਬਕ ਸਿੱਖ ਧਰਮ ਅਪਣਾ ਲਿਆ ਤੇ ਅੰਮ੍ਰਿਤ ਛਕ ਲਿਆ ਸੀ ਅਤੇ ਡਿਊਟੀ ਵੇਲੇ 'ਪੱਗ' ਬੰਨ੍ਹਣ ਲਈ ਦਰਖਾਸਤ ਦਿੱਤੀ ਸੀ । ਇਸ ਮਾਮਲੇ ਵਿਚ ਵਰਲਡ ਸਿੱਖ ਸੰਸਥਾ (ਡਬਲਿਊਐਸਓ) ਨੇ ਕੈਨੇਡਿਆਈ ਫੌਜ ਅਧਿਕਾਰੀਆਂ ਨੂੰ ਸਿੱਖ ਰਹਿਤ ਮਰਿਯਾਦਾ ਬਾਰੇ ਵਿਸਥਾਰਤ ਜਾਣਕਾਰੀ ਮੁਹੱਈਆ ਕਰਵਾਈ ਅਤੇ ਆਖਰ ਕੈਨੇਡਿਆਈ ਫੌਜ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਕਿ ਸਿੱਖ ਫੌਜੀ (ਮਰਦ ਜਾਂ ਔਰਤ) ਆਪਣੀ ਰਹਿਤ ਮੁਤਾਬਕ 'ਪੱਗ ਅਤੇ ਕਕਾਰ' ਪਹਿਨ ਕੇ ਡਿਉਟੀ ਨਿਭਾਅ ਸਕਣਗੇ। ਵਾਂਡਾ ਨੇ ਇਸ ਫੈਸਲੇ 'ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਹ ਪਹਿਲੀ ਸਿੱਖ ਔਰਤ ਵਜੋਂ ਪੱਗ ਬੰਨ੍ਹ ਕੇ ਕੈਨੇਡੀਅਨ ਨੇਵੀ 'ਚ ਸੇਵਾਵਾਂ ਦੇਣ ਵਿੱਚ ਫਖਰ ਮਹਿਸੂਸ ਕਰ ਰਹੀ ਹੈ। ਉਹ ਇਸ ਵੇਲੇ ਪੂਰਬੀ ਪ੍ਰਾਂਤ ਨੋਵਾ ਸਕੋਸ਼ੀਆ 'ਚ ਸੋਨਰ ਅਪਰੇਟਰ ਵਜੋਂ ਤਾਇਨਾਤ ਹੈ। ਸਿੱਖ ਸੰਸਥਾ ਦੇ ਪ੍ਰਧਾਨ ਡਾ. ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਨੇ ਆਖਿਆ ਕਿ ਇਹ ਕੈਨੇਡਿਆਈ ਇਤਿਹਾਸ ਵਿਚ ਇੱਕ ਮੀਲ ਪੱਥਰ ਹੈ ਜਦ ਲੋਕ ਇੱਕ ਸਿੱਖ ਔਰਤ ਨੂੰ ਫੌਜ ਵਿਚ ਮੁਲਕ ਦੀ ਸੇਵਾ ਕਰਦਿਆਂ ਵੇਖਣਗੇ।


News From: http://www.DailySuraj.com

Saturday, November 8, 2014

ਨੰਬਰਦਾਰ ਯੂਨੀਅਨ ਨੇ ਕੀਤਾ ਏਐਸਆਈ ਸਤਿੰਦਰਪਾਲ ਨੂੰ ਸਨਮਾਨਿਤ

ਨੰਬਰਦਾਰ ਯੂਨੀਅਨ ਦੇ ਸਰਕਲ ਪ੍ਰਧਾਨ ਮਨਜੀਤ ਸਿੰਘ ਚੱਕ ਮੁਕੰਦ ਦੀ ਅਗਵਾਈ `ਚ ਘਰਿੰਡੇ ਥਾਣੇ ਦੇ ਏਐਸਆਈ ਸਤਿੰਦਰਪਾਲ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਮਜੀਠਾ, ਸੀਨੀਅਰ ਮੀਤ ਪ੍ਰਧਾਨ ਚੈਚਲ ਸਿੰਘ ਨੰਗਲੀ ਅੰਮ੍ਰਿਤਸਰ, ਨੰਬਰਦਾਰ ਗਿਆਨ ਸਿੰਘ, ਨੰਬਰਦਾਰ ਕਾਬਲ ਸਿੰਘ, ਸੀਨੀਅਰ ਮੀਤ ਪ੍ਰਦਾਨ ਲਖਬੀਰ ਸਿੰਘ ਚਵਿੰੰਡਾ ਦੇਵੀ ਵ�

Read Full Story: http://www.punjabinfoline.com/story/26103

ਭਾਅ ’ਚ ਆਈ ਤੇਜ਼ੀ ਕਰਕੇ ਆਲੂਆਂ ਦੀ ਬੀਜਾਈ ਨੇ ਜ਼ੋਰ ਫੜਿਆ

ਤਕਰੀਬਨ ਪਿਛਲੇ 3-4 ਸਾਲ ਦੇ ਵਕਫੇ ਦੌਰਾਨ ਸਟੋਰਾਂ ਵਿਚ ਆਈ ਆਲੂਆਂ ਦੇ ਭਾਅ ਵਿਚ ਤੇਜ਼ੀ ਕਰਕੇ ਇਸ ਵਾਰ ਆਲੂਆਂ ਦੀ ਬੀਜਾਈ ਵੱਧਣ ਦੇ ਆਸਾਰ ਬਣਦੇ ਜਾ ਰਹੇ ਹਨ, ਜਿਸ ਕਰਕੇ ਦੀਵਾਲੀ ਦਾ ਤਿਓਹਾਰ ਆਉਂਦਿਆਂ ਹੀ ਆਲੂਆਂ ਦੀ ਬੀਜਾਈ ਨੇ ਜੋਰ ਫੜ ਲਿਆ। ਦੂਜਾ ਇਸ ਵਾਰ ਕਈ ਸਾਲਾਂ ਤੋਂ ਆਲੂਆਂ ਦੀ ਖੇਤੀ ਤੋਂ ਕਿਨਾਰਾ ਕਰ ਚੁੱਕੇ ਕਿਸਾਨ ਸਟੋਰਾਂ ਵਿਚ ਆਲੂਆਂ ਦਾ ਬੀਜ ਲੈਣ ਲਈ ਤਰਲੋਮੱਛੀ ਹੋ ਰਹੇ ਹਨ। ਜ਼ਿਕਰ

Read Full Story: http://www.punjabinfoline.com/story/26102

ਨੌਜਵਾਨਾਂ ਨੂੰ ਨਸ਼ਿਆਂ ਦੀ ਗਿ੍ਰਫ਼ਤ ’ਚੋਂ ਕੱਢਣ ਲਈ ਵੱਡੇ ਹੰਭਲੇ ਦੀ ਲੋੜ

ਪੰਜਾਬ ਦੀ ਨਚਦੀ 'ਤੇ ਭਖਦੀ ਜਵਾਨੀ ਜੋ ਕਿਸੇ ਸਮੇਂ ਖੇਡਾਂ, ਭੰਗੜੇ ਦੇ ਪਿੜਾਂ ਅੰਦਰ ਧਮਾਲਾਂ ਪਾਉਂਦੀ ਨਜ਼ਰ ਆਉਂਦੀ ਸੀ, ਪਰ ਹੁਣ ਨੌਜਵਾਨਾਂ ਦਾ ਉਹ ਜ਼ੋਸ ਅਤੇ ਹੌਂਸਲਾ ਨਸ਼ੇ ਦੇ ਡੂੰਘੇ ਸਮੁੰਦਰਾਂ 'ਚ ਡੁੱਬ ਗਿਆ ਹੈ। ਕਦੇ ਸਮਾਂ ਹੁੰਦਾ ਸੀ ਜਦੋਂ ਲੋਕ ਪੰਜਾਬੀਆਂ 'ਤੇ ਮਾਣ ਕਰਦੇ ਹੁੰਦੇ ਸੀ, ਪਰ ਅੱਜ ਸਾਡਾ ਰੰਗੀਲਾ ਤੇ ਅਣਖੀਲਾ ਪੰਜਾਬ ਉਹ ਮਾਣ ਕਰਨ ਵਾਲਾ ਪੰਜਾਬ ਨਹੀਂ ਰਿਹਾ ਸਗੋਂ ਨਸ਼ੇੜੀ ਤ�

Read Full Story: http://www.punjabinfoline.com/story/26101

Friday, November 7, 2014

ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਅੱਜ ਨੌਜਵਾਨਾਂ ਨੂੰ ਸੇਧ ਲੈਣ ਦੀ ਵੱਡੀ ਲੋੜ ਹੈ: ਡਾ. ਥਿੰਦ

ਪਟਿਆਲਾ,ਮਹਿੰਦਰਾ ਕਾਲਜ ਪਟਿਆਲਾ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਅੱਜ ਗੁਰਪੁਰਬ ਦੇ ਮੌਕੇ 'ਤੇ ਕਾਲਜ ਦੇ ਵਿਦਿਆਰਥੀਆਂ ਨੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਕਾਲਜ ਦੇ ਹੋਸਟਲ ਵਿੱਚ ਰਹਿ ਰਹੀਆਂ ਵਿਦਿਆਰਥਣਾਂ ਨੇ ਵਿਸ਼ੇਸ਼ ਤੌਰ 'ਤੇ ਸਮੂਲੀਅਤ ਕੀਤੀ। ਇਸ ਸਮੇਂ ਇਕੱਠੇ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਪਿ੍ਰੰਸੀਪਲ ਡਾ. ਸੁਖਵੀਰ ਸਿੰਘ ਥਿੰਦ ਜੀ ਨੇ ਕਿ�

Read Full Story: http://www.punjabinfoline.com/story/26100

ਰੈਡ ਕਰਾਸ ਨਸ਼ਾ ਮੁਕਤੀ ਸੈਂਟਰ ਸਾਕੇਤ ਹਸਪਤਾਲ ਵੱਲੋਂ ਗੁਰਪੁਰਬ ਮਨਾਇਆ

ਪਟਿਆਲਾ,ਰੈੱਡ ਕਰਾਸ ਨਸ਼ਾ ਮੁਕਤੀ ਸੈਂਟਰ, ਸਾਕੇਤ ਹਸਪਤਾਲ ਵੱਲੋਂ ਗੁਰਪੁਰਬ ਦੇ ਪਵਿੱਤਰ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਨਾਨਕਸਰ ਅਕੈਡਮੀ ਵਿਖੇ 500 ਤੋਂ ਵੱਧ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਨਸ਼ਿਆਂ ਨਾਲ ਵੱਧ ਰਹੇ ਜੁਰਮ, ਹਾਦਸਿਆਂ, ਬਿਮਾਰੀਆਂ ਅਤੇ ਝਗੜਿਆਂ ਦੇ ਨਾਲ ਸਰੀਰਕ, ਮਾਨਸਿਕ ਅਤੇ ਸਮਾਜਿਕ ਸਮੱਸਿਆਵਾਂ ਬਾਰੇ ਦੱਸਿਆ। ਅਸੀਂ ਸਰਬੱਤ ਦਾ ਭਲਾ ਮੰਗਦੇ ਤੇ ਕਰ�

Read Full Story: http://www.punjabinfoline.com/story/26099

ਅਵਤਾਰ ਦਿਹਾੜੇ ਦੇ ਸਬੰਧ ਵਿਚ ਧਾਰਮਿਕ ਸਮਾਗਮ ਕਰਵਾਇਆਂ

ਗ੍ਰਾਮ ਵਿਕਾਸ ਸੋਸਾਇਟੀ ਪਿੰਡ ਖਾਸਾ ਦੇ ਪ੍ਰਧਾਨ ਸਤਨਾਮ ਸਿੰਘ ਫੋਜ਼ੀ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਗੁ: ਬਾਬਾ ਜੀਵਨ ਸਿੰਘ ਵਿੱਖੇ ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹੜੇ ਦੇ ਸਬੰਧ ਵਿਚ ਹਰ ਸਾਲ ਦੀ ਤਰ੍ਹਾਂ ਅੱਜ ਇਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆਂ ਗਿਆ।ਜਿਸ ਵਿਚ ਕਈ ਕਵੀਸ਼ਰੀ ਤੇ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਤ�

Read Full Story: http://www.punjabinfoline.com/story/26098

ਮੋਦੀ ਰਾਜ `ਚ ਕਾਨੂੰਨ ਦੇ ਰਖਵਾਲੇ ਭੱਜ ਕੇ ਬਚਾ ਰਹੇ ਨੇ ਜਾਨਾਂ-ਘਰਿੰਡੀ

ਬੀਤੇ ਕੱਲ ਬੀਜੇਪੀ ਦੇ ਆਗੂਆਂ ਵੱਲੋਂ ਜੋ ਟ੍ਰੈਫਿਕ ਇੰਚਾਰਜ਼ ਨਾਲ ਗੁੰਡਾਗਰਦੀ ਕੀਤੀ ਗਈ ਹੈ,ਉਸ ਦੀ ਵਾਲਮੀਕੀ ਭਾਂਈਚਾਰੇ ਵੱਲੋਂ ਸ਼ਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਵਾਲਮੀਕੀ ਭਾਂਈਚਾਰੇ ਦੇ ਚੇਅਰਮੈਨ ਸਾਹਿਬ ਸਿੰਘ ਘਰਿੰਡੀ ਨੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਖਾਂਸਾ ਦੇ ਗ੍ਰਹਿ ਵਿੱਖੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਖਾਂਕੀ ਦੇ ਪਹਿਰੇਦਾਰਾਂ ਵੱਲੋਂ ਸਕੂਲੀ ਵਿਦਿਆਰਥੀਆਂ ਦੇ �

Read Full Story: http://www.punjabinfoline.com/story/26097

Thursday, November 6, 2014

ਪਿੰਡਾਂ ਦੇ ਲੋਕ ਵੀ ਹੁਣ ਸਾਗ ਲਈ ਸ਼ਹਿਰਾਂ ’ਚ ਲੱਗਦੀਆਂ ਰੇਹੜੀਆਂ ’ਤੇ ਨਿਰਭਰ ਹੋਣ ਲੱਗੇ

ਪਹਿਲਾਂ ਕਿਸਾਨਾਂ ਦਾ ਧਿਆਨ ਮੱਕੀ ਦੀ ਖੇਤੀ ਵਲੋਂ ਗਾਇਬ ਹੋਇਆ ਤੇ ਹੁਣ ਸਰ੍ਹੋਂ ਦੇ ਖੇਤੀ ਤੋਂ। ਇਕ ਸਮਾਂ ਸੀ ਜਦੋਂ ਪਿੰਡਾਂ ਦੀਆਂ ਸੁਆਣੀਆਂ ਹਾਰਿਆਂ ਵਿੱਚ ਸਰ੍ਹੋਂ ਦਾ ਸਾਗ ਬਣਨ ਲਈ ਰੱਖਦੀਆਂ ਤਾਂ ਪਿੰਡਾਂ ਅੰਦਰ ਇੱਕ ਵੱਖਰੀ ਜਿਹੀ ਖੁਸ਼ਬੋ ਵਾਤਾਵਰਣ ਨੂੰ ਮਹਿਕਣ ਲਾ ਦਿੰਦੀ। ਜਿਸ ਕਾਰਨ ਸਾਗ ਤੇ ਮੱਕੀ ਦੀ ਰੋਟੀ ਪੰਜਾਬੀਆਂ ਦੇ ਮਨਭਾਦਾ ਖਾਣਾ ਰਿਹਾ । ਪਰ ਸਮੇਂ ਦੇ ਇਨ੍ਹਾਂ ਗੇੜਾਂ ਵਿੱ�

Read Full Story: http://www.punjabinfoline.com/story/26096

Wednesday, November 5, 2014

ਪ੍ਰਕਾਸ਼ ਪੂਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਅੱਜ ਗੁਰਦੁਆਰਾ ਸੰਗਤਪੁਰਾ ਸਾਹਿਬ ਪਿੰਡ ਚੱਕ ਮੁਕੰਦ ਦੇ ਮੁੱਖ ਸੇਵਾਦਾਰ ਬਾਬਾ ਕ੍ਰਿਪਾਲ ਸਿੰਘ ਗੁਰੂ ਕਾ ਬਾਗ ਵਾਲਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੱਢਿਆ ਗਿਆ, ਜਿਸ 'ਚ ਲੱਖਾਂ ਦੀ ਤਾਇਨਾਤ ਸੰਗਤਾਂ ਨੇ ਪੂਰੀ ਸ਼ਰਧਾ ਨਾਲ ਭਾਗ ਲ�

Read Full Story: http://www.punjabinfoline.com/story/26095

Tuesday, November 4, 2014

\r\n\r\nਜਸਬੀਰ ਸਿੰਘ, ਖਾਸਾ\r\nਬੇਸ਼ੱਕ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਵਿਕਾਸ ਦੇ ਨਾਂ ਉੱਪਰ ਹੀ ਮੁੜ ਸਰਕਾਰ ਬਣੀ ਹੈ। ਪ੍ਰੰਤੂ ਕਈ ਅਜਿਹੇ ਵਿਕਾਸ ਕਾਰਜ ਹਨ ਜਿੰਨਾ ਵੱਲ ਮੋਜੂਦਾ ਅਤੇ ਸਮੇਂ ਸਮੇ ਦੀਆਂ ਸਰਕਾਰਾਂ ਨੇ ਕਦੇ ਧਿਆਨ ਨਹੀ ਦਿੱਤਾ।ਇਨਾਂ ਵਿੱਚ ਹੈ ਪਿੰਡ ਕੱਲੇਵਾਲ। ਕੱਲੇਵਾਲ ਦੇ ਵਾਸੀ ਕੁਲਬੀਰ ਸਿੰਘ, ਮੱਖਣ ਸਿੰਘ, ਕਾਰਜ ਸਿੰਘ,ਸੁਲੱਖਣ ਸਿੰਘ �

Read Full Story: http://www.punjabinfoline.com/story/26094

ਖਾਸਾ ਪੁਲਸ ਨੇ ਭਗੋੜਾ ਕੀਤਾ ਕਾਬੂ

ਖਾਸਾ ਚੋਕੀ ਦੇ ਇੰਚਾਰਜ਼ ਦਵਿੰਦਰ ਕੁਮਾਰ ਨੇ ਅੱਜ 2 ਮਹੀਨੇ ਪਹਿਲਾਂ ਚੋਰੀ ਦੇ ਕੇਸ 'ਚ ਇੱਕ ਭਗੋੜੇ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਦਵਿੰਦਰ ਕੁਮਾਰ ਨੇ ਦੱਸਿਆ ਕਿ ਮਿਤੀ 17-9-14 ਨੂੰ ਪਿੰਡ ਧੱਤਲ ਵਿਖੇ ਸਿਲੰਡਰ ਚੋਰੀ ਹੋਏ ਸਨ, ਜਿਸ 'ਚ ਜਸਮੇਲ ਸਿੰਘ ਪੁੱਤਰ ਬਚਨ ਸਿੰਘ ਦੇ ਬਿਆਨਾ ਤੇ ਪਰਚਾ ਨੰਬਰ 216 ਦਰਜ ਕੀਤਾ ਗਿਆ ਸੀ ਅਤੇ ਇਸ ਬਿਆਨਾ 'ਚ ਦੋਸ਼ੀ ਜਰਨੈਲ ਸਿੰਘ ਰਾਜੂ ਪੁੱਤਰ ਬਲਬੀ�

Read Full Story: http://www.punjabinfoline.com/story/26093

Monday, November 3, 2014

ਬੀਐਸਐਫ ਵੱਲੋਂ ਬਾਰਡਰ ਤੋ 22 ਕਿਲੋ ਹੈਰੋਇੰਨ ਤੇ ਅਸਲਾਂ ਬਰਾਮਦ

ਬੀਐਸਐਫ ਵੱਲੋਂ ਸਰਹੱਦ ਤੇ ਬੀਤੀ ਰਾਤ ਕਰੀਬ 1:30 ਵਜੇ ਬੀਐਸਐਫ ਦੀ 38 ਬਟਾਲੀਅਨ ਪੋਸਟ ਬੋਹਰਵਡਾਲਾ ਵਿੱਖੇ ਪਾਕਿਸਤਾਨ ਤੋ ਆਉਣ ਵਾਲੀ ਹੈਰੋਇੰਨ ਦੀ ਖੇਪ ਨੂੰ ਲਿਊਣ ਲਈ ਭਾਰਤੀ ਤਸਕਰਾਂ ਦੇ ਹੋਸਲੇ ਉਸ ਵੇਲੇ ਨਾਕਾਮ ਕਰ ਦਿੱਤੇ, ਜਦੋ ਬੀਐਸਐਫ ਦੇ ਜ਼ਵਾਨਾਂ ਵੱਲੋ ਇਕ ਭਾਰਤੀ ਤਸਕਰ ਨੂੰ ਮਾਰ ਮੁਕਾਇਆਂ ਤੇ 2 ਤਸਕਰਾਂ ਨੂੰ ਮੌਕੇ ਤੇ ਕਾਬੂ ਕਰ ਲਿਆਂ।ਇਸ ਤੋ ਇਲਾਵਾ ਬੀਐਸਐਫ ਨੇ ਮੋਕੇ ਤੇ ਉਨ੍ਹਾਂ ਕੋ�

Read Full Story: http://www.punjabinfoline.com/story/26092

ਜੇਲ੍ਹਾਂ ’ਚ ਨਸ਼ਿਆਂ ਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਫੈਸਲਾ

ਬੀਐਸਐਫ ਬਾਰਡਰ ਰੇਂਜ਼ ਦੇ ਡੀਆਈਜੀ ਐਮਐਫ ਫਾਰੂਕੀ ਦੀ ਅਗਵਾਈ 'ਚ ਵੱਡੇ ਪੱਧਰ ਤੇ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਫੀ ਹੱਦ ਤੱਕ ਸਫਲਤਾ ਹਾਸਲ ਹੋਈ ਹੈ, ਇਸੇ ਲੜੀ ਤਹਿਤ ਹੀ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ ਪੰਜਾਬ ਵੱਲੋਂ ਵੀ ਬੀਐਸਐਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਦੇ ਸਕੱਤਰ ਸਤਬੀਰ ਸਿੰਘ ਅਤੇ ਪੁਲਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕਾਫੀ ਸਮ�

Read Full Story: http://www.punjabinfoline.com/story/26091

ਪੰਜਾਬ ਸਰਕਾਰ ਬਿਜਲੀ ਚੋਰੀ ਰੋਕਣ ਲਈ ਉਚਿਤ ਕਦਮ ਚੁੱਕੇ- ਸ਼ਰਮਾ

ਪੰਜਾਬ ਸੁਧਾਰ ਸਭਾ ਰਜਿ. ਦੀ ਇੱਕ ਹੰਗਾਮੀ ਮੀਟਿੰਗ ਪੰਜਾਬ ਪ੍ਰਧਾਨ ਬਲਰਾਮ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਪੰਜਾਬ ਸੁਧਾਰ ਸਭਾ ਦੇ ਜਨਰਲ ਸਕੱਤਰ ਪਵਨਦੀਪ ਸ਼ਰਮਾ ਨੇ ਇੱਕ ਮਤਾ ਰੱਖਿਆ ਜੋ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ, ਜਿਸ ਵਿੱਚ ਪਵਨਦੀਪ ਸ਼ਰਮਾ ਨੇ ਕਿਹਾ ਕਿ ਈਪੀਐਫ ਇੰਪਾਲਾਇ, ਪ੍ਰਾਈਵੇਟ ਫੰਡ ਵੱਲੋਂ ਕਰਮਚਾਰੀ ਨਾਲ ਪੈਨਸ਼ਨ ਸੰਬੰਧੀ ਸਰਕਾਰ ਵੱਲੋਂ ਸ਼ੁਰੂ ਕੀਤਾ ਜਾ

Read Full Story: http://www.punjabinfoline.com/story/26090

Saturday, November 1, 2014

ਚੰਡੀਗੜ ਪੰਜਾਬ ਦੇ ਹਵਾਲੇ ਕਰਨ ਲਈ ਬਾਦਲ ਸਰਵ ਪਾਰਟੀ ਵਫਦ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ : ਕਾਂਗਰਸ

ਪਟਿਆਲਾ, 1 ਨਵੰਬਰ (ਪੀ.ਐਸ.ਗਰੇਵਾਲ)- ਕਾਂਗਰਸ ਪਾਰਟੀ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਚੰਡੀਗੜ ਪੰਜਾਬ ਦੇ ਹਵਾਲੇ ਕਰਨ ਦੀ ਮੰਗ ਨੂੰ ਲੈ ਕੇ ਤੁਰੰਤ ਸਰਵ ਪਾਰਟੀ ਵਫਦ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣ। ਕਾਂਗਰਸ ਨੇ ਮੰਗ ਕੀਤੀ ਹੈ ਕਿ 26 ਜਨਵਰੀ 2015 ਤੋਂ ਪਹਿਲਾਂ ਅਕਾਲੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਚੰਡੀਗੜ ਪੰਜਾਬ ਦੇ ਨਾਂ ਟਰਾਂਸਫ�

Read Full Story: http://www.punjabinfoline.com/story/26089

ਡਕਾਲਾ ਵਿਖੇ ਰੈਵਨਿਊ ਕੈਂਪ ਦੌਰਾਨ 30 ਪਿੰਡਾਂ ਦੇ ਲੋਕਾਂ ਨੇ ਉਠਾਇਆ ਲਾਭ

ਡਕਾਲਾ/ਪਟਿਆਲਾ, 1 ਨਵੰਬਰ (ਪੀ.ਐਸ.ਗਰੇਵਾਲ) -ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਿਤ ਵੱਖ-ਵੱਖ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਮੁਹੱਈਆ ਕਰਵਾਉਣ ਦੇ ਮਿੱਥੇ ਟੀਚੇ ਤਹਿਤ ਅੱਜ ਮਾਲ ਵਿਭਾਗ ਵੱਲੋ ਡਕਾਲਾ ਵਿਖੇ ਰੈਵਨਿਊ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਨੇ ਕੀਤਾ। ਕੈਂਪ ਦੌਰਾਨ ਇੰਤਕਾਲ ਦੇ 5 ਮਾਮਲਿਆਂ ਤੋਂ ਇਲਾਵਾ ਐਸ. ਸੀ. ਅਤੇ ਬੀ.ਸੀ. �

Read Full Story: http://www.punjabinfoline.com/story/26088