ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਨਾਰਵੇ ਦੀਆਂ ਕੰਪਨੀਆਂ ਨੂੰ ਨਵੀਂ ਭਾਰਤ ਸਰਕਾਰ ਦੀ \'ਮੇਕ ਇਨ ਇੰਡੀਆ\' ਪਹਿਲ ਕਦਮੀ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਨਿਵੇਸ਼ਕਾਰਾਂ ਤੇ ਉਦਮੀਆਂ ਨੂੰ ਕਿਹਾ ਕਿ ਉਹ ਭਾਰਤ ਦੇ ਬੁਨਿਆਦੀ ਸੈਕਟਰ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ। ਬਾਦਸ਼ਾਹ ਹਰਲਡ ਵੀ ਤੇ ਰਾਣੀ ਸੋਨਜਾ ਵੱਲੋਂ ਲੰਘੀ ਰਾਤ ਸ਼ਾਹੀ ਮਹਿਲ ਵਿਖੇ ਸਰਕਾਰੀ ਤੌਰ \'ਤੇ ਦ