Tuesday, October 28, 2014

ਨਵੇਂ ਮੁੱਖ ਮੰਤਰੀ ਦੀ ਪੰਜਾਬੀ 'ਚ ਲੱਗੀ ਨਾਂਅ ਦੀ ਪਲੇਟ

ਚੰਡੀਗੜ੍ਹ–ਹਰਿਆਣਾ ਦੇ ਨਵੇਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਦੇ ਅਹੁੱਦਾ ਸੰਭਾਲਦੇ ਸਾਰ ਹੀ ਉਨ੍ਹਾਂ ਦੇ ਇੱਥੇ ਸਿਵਲ ਸਕੱਤਰੇਤ ਦੀ ਚੌਥੀ ਮੰਜ਼ਿਲ \'ਤੇ ਸਥਿਤ ਦਫ਼ਤਰ ਦੇ ਬਾਹਰ ਨਾਂਅ ਦੀ ਜੋ ਪਲੇਟ ਲਾਈ ਗਈ ਹੈ, ਉਸ ਵਿਚ ਪੰਜਾਬੀ ਨੂੰ ਦੂਜੀ, ਅੰਗਰੇਜ਼ੀ ਨੂੰ ਤੀਜੀ ਤੇ ਹਿੰਦੀ ਨੂੰ ਪਹਿਲੀ ਥਾਂ \r\nਦਿੱਤੀ ਗਈ ਹੈ | ਇਸ ਤੋਂ ਸੰਕੇਤ ਮਿਲਦਾ ਹੈ ਕਿ ਸ੍ਰੀ ਖੱਟਰ ਜੋ ਆਪ ਪੰਜਾਬੀ ਹਨ, ਪੰਜਾਬੀ �

Read Full Story: http://www.punjabinfoline.com/story/26073