Thursday, October 2, 2014

ਕਥੂਰੀਆ ਪਰਿਵਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸੋਨੇ ਦੀ ਪਾਲਕੀ ਭੇਟ

ਇੱਥੇ ਕਥੂਰੀਆ ਪਰਿਵਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਸਤੇ ਲਗਪਗ ਤਿੰਨ ਕਿਲੋ ਸੋਨੇ ਨਾਲ ਇੱਕ ਕਰੋੜ ਰੁਪਏ ਵਿੱਚ ਤਿਆਰ ਹੋਈ ਸੋਨੇ ਦੀ ਪਾਲਕੀ ਪ੍ਰਬੰਧਕਾਂ ਨੂੰ ਭੇਟ ਕੀਤੀ ਗਈ ਹੈ। ਇਸੇ ਤਰ੍ਹਾਂ ਇੱਕ ਹੋਰ ਸ਼ਰਧਾਲੂ ਔਰਤ ਵੱਲੋਂ ਲਗਪਗ ਸਵਾ ਕਿਲੋ ਸੋਨੇ ਨਾਲ ਤਿਆਰ ਕੀਤੇ 'ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ' ਲਿਖੇ ਅੱਖਰਾਂ ਵਾਲੀ ਪੰਕਤੀ ਭੇਟ ਕੀਤੀ ਗਈ ਹੈ ਜੋ ਦਰਸ਼ਨੀ ਡਿਉਢੀ ਦ�

Read Full Story: http://www.punjabinfoline.com/story/26032